Home / ਤਾਜਾ ਜਾਣਕਾਰੀ / ਮਾਂ ਡੇਢ ਮਹੀਨੇ ਤੋਂ ਘਰ ਨੀ ਆਈ, ਬੱਚੇ ਨੇ ਕੀਤੀ ਵੀਡੀਓ ਕਾਲ- ਦੇਖੋ ਮਾਂ ਨੇ ਦੁਖੀ ਪੁੱਤ ਨੂੰ ਕੀ ਜਵਾਬ ਦਿੱਤਾ

ਮਾਂ ਡੇਢ ਮਹੀਨੇ ਤੋਂ ਘਰ ਨੀ ਆਈ, ਬੱਚੇ ਨੇ ਕੀਤੀ ਵੀਡੀਓ ਕਾਲ- ਦੇਖੋ ਮਾਂ ਨੇ ਦੁਖੀ ਪੁੱਤ ਨੂੰ ਕੀ ਜਵਾਬ ਦਿੱਤਾ

ਦੇਖੋ ਮਾਂ ਨੇ ਦੁਖੀ ਪੁੱਤ ਨੂੰ ਕੀ ਜਵਾਬ ਦਿੱਤਾ

ਮਾਂ ਦਿਵਸ ਤੇ ਸਿਹਤ ਵਿਭਾਗ ਦੀਆਂ ਕੁਝ ਮਹਿਲਾ ਕਰਮਚਾਰੀਆਂ ਨੇ ਆਪਣੇ ਹਾਲ ਬਿਆਨ ਕੀਤੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਅ-ਹਿ-ਮੀ-ਅ-ਤ ਆਪਣੀ ਡਿਊਟੀ ਨੂੰ ਦੇਣੀ ਪੈਂਦੀ ਹੈ। ਕਿਉਂਕਿ ਕੋਰੋਨਾ ਕਾਰਨ ਡਿਊਟੀ ਬਹੁਤ ਸ-ਖ਼-ਤ ਹੈ। ਜਿਸ ਦਰ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਨੂੰ ਛੁੱਟੀ ਮਿਲਣੀ ਵੀ ਔ-ਖੀ ਹੁੰਦੀ ਜਾ ਰਹੀ ਹੈ। ਕਿਉਂਕਿ ਉਨ੍ਹਾਂ ਦਾ ਕੰਮ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਜਾ ਰਿਹਾ ਹੈ। ਫਿਰ ਵੀ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਨ। ਕਿ ਬੱਚਿਆਂ ਨੂੰ ਵੀ ਕੁਝ ਸਮਾਂ ਦਿੱਤਾ ਜਾਵੇ। ਕੋਰੋਨਾ ਕਾਰਨ ਸਥਿਤੀ ਹੀ ਅਜਿਹੀ ਬਣ ਗਈ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈ ਰਿਹਾ ਹੈ।

ਇੱਕ ਮਹਿਲਾ ਸਿਹਤ ਕਰਮਚਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸਾਡੇ ਪੰਜ ਸਾਲ ਦਾ ਪੁੱਤਰ ਹੈ। ਉਨ੍ਹਾਂ ਨੂੰ ਡੇ-ਢ ਮਹੀਨਾ ਹੋ ਗਿਆ। ਉਹ ਆਪਣੇ ਪੁੱਤਰ ਨੂੰ ਨਹੀਂ ਮਿਲੇ। ਬੱਚੇ ਨੂੰ ਉਸ ਦੇ ਪਿਤਾ ਜਾਂ ਦਾਦੀ ਹੀ ਸਾਂ-ਭ-ਦੇ ਹਨ। ਬੱਚਾ ਵਾਰ ਵਾਰ ਉਨ੍ਹਾਂ ਨੂੰ ਮਿਲਣ ਦੀ ਗੱਲ ਕਰਦਾ ਹੈ ਤਾਂ ਉਹ ਬੱਚੇ ਨੂੰ ਵੀਡੀਓ ਕਾਲ ਰਾਹੀਂ ਦੇਖ ਲੈਂਦੇ ਹਨ। ਉਹ ਆਪਣੀ ਡਿਊਟੀ ਕਰ ਰਹੇ ਹਨ। ਜਦੋਂ ਵੀ ਉਨ੍ਹਾਂ ਨੂੰ ਸਮਾਂ ਲੱਗਦਾ ਹੈ। ਉਹ ਉਸ ਕੋਲ ਜ਼ਰੂਰ ਜਾਣਗੇ ਮਾਂ ਦਿਵਸ ਤੇ ਉਨ੍ਹਾਂ ਕੋਸ਼ਿਸ਼ ਕੀਤੀ ਕੇ ਬੱਚੇ ਨੂੰ ਮਿਲਿਆ ਜਾਵੇ। ਇੱਕ ਮਹਿਲਾ ਸਿਹਤ ਕਰਮਚਾਰੀ ਅਨੁਸਾਰ ਉਹ ਆਪਣੇ ਬੱਚੇ ਨੂੰ 2 ਜਾਂ 3 ਘੰਟੇ ਦਾ ਸਮਾਂ ਹੀ ਦੇ ਸਕਦੇ ਹਨ।

ਕਿਉਂਕਿ ਘਰ ਦਾ ਕੰਮ ਵੀ ਕਰਨਾ ਹੁੰਦਾ ਹੈ ਅਤੇ ਡਿਊਟੀ ਵੀ ਘਰ ਜਾ ਕੇ ਉਹ ਸਭ ਤੋਂ ਪਹਿਲਾਂ ਆਪਣੇ ਕੱਪੜੇ ਬਦਲ ਕੇ ਨਹਾ-ਧੋ ਕੇ ਬੱਚਿਆਂ ਕੋਲ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਂ ਦਿਵਸ ਤੇ ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਿਆਰ ਦੇਵੇ। ਇੱਕ ਹੋਰ ਮਹਿਲਾ ਸਿਹਤ ਕਰਮਚਾਰੀ ਅਨੁਸਾਰ ਉਸ ਦੇ ਪਤੀ ਫੌਜ ਵਿੱਚ ਡਿਊਟੀ ਕਰਦੇ ਹਨ ਅਤੇ ਉਹ ਆਪ ਸਿਹਤ ਵਿਭਾਗ ਵਿੱਚ ਹਨ। ਉਹ ਸੰ-ਯੁ-ਕ-ਤ ਪਰਿਵਾਰ ਵਿੱਚ ਰਹਿੰਦੇ ਹਨ। ਜਿਸ ਵਿੱਚ ਉਨ੍ਹਾਂ ਦੀ ਸੱਸ ਅਤੇ ਜੇਠ ਜ-ਠਾ-ਣੀ ਦਾ ਪਰਿਵਾਰ ਹੈ। ਡਿਊਟੀ ਕਾਰਨ ਉਹ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਨਹੀਂ ਦੇ ਰਹੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!