Home / ਤਾਜਾ ਜਾਣਕਾਰੀ / ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਬਾਰੇ ਹੁਣੇ ਹੁਣੇ ਆਈ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਬਾਰੇ ਹੁਣੇ ਹੁਣੇ ਆਈ ਮਾੜੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਸੰਸਦ ਮੈਂਬਰ ਹੰਸ ਰਾਜ ਹੰਸ ਬਾਰੇ ਆ ਰਹੀ ਹੈ ਦੇਖੋ ਪੂਰੀ ਖਬਰ ਵਿਸ਼ਤਾਰ ਦੇ ਨਾਲ

ਮਾਨਹਾਨੀ ਦੇ ਇੱਕ ਕੇਸ ਵਿੱਚ ਦਿੱਲੀ ਦੇ ਰਾਉਜ ਐਵੇਨਿਊ ਕੋਰਟ ਨੇ ਸਾਂਸਦ ਹੰਸਰਾਜ ਹੰਸ ਪ੍ਰਵੇਸ਼ ਵਰਮਾ ਅਤੇ ਮਨਜਿੰਦਰ ਸਿਰਸਾ ਦੇ ਖਿਲਾਫ ਜਮਾਨਤੀ ਵਰੰਟ ਜਾਰੀ ਕੀਤਾ ਹੈ। ਅਦਾਲਤ (Court) ਵਿੱਚ ਹਾਜਿਰ ਨਾ ਹੋਣ ਕਾਰਨ ਕਥਿਤ ਦੋਸ਼ੀਆਂ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਦੀ ਡਿੱਪਟੀ ਸੀਐੱਮ ਮਨੀਸ਼ ਸਿਸੋਦੀਆ ਇਨ੍ਹਾਂ ਬੀਜੇਪੀ ਦੇ ਨੇਤਾਵਾਂ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਜਿਸ ਦੀ ਸੁਣਵਾਈ ਲਈ ਅੱਜ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ। ਪਰ ਕੋਰਟ ਦੇ ਸੰਮਨ ਦੇ ਬਾਵਜੂਦ ਤਿੰਨੇ ਕੋਰਟ ਵਿਚ ਪੇਸ਼ ਨਹੀਂ ਹੋਏ।

ਬੀਤੇ 28 ਨਵੰਬਰ ਨੂੰ ਕੋਰਟ ਨੇ ਇਸ ਮਾਮਲੇ ਵਿਚ ਦਿੱਲੀ ਬੀਜੇਪਾ ਮੁੱਖੀ ਮਨੋਜ ਤਿਵਾਰੀ ਸਮੇਤ 6 ਨੇਤਾਵਾਂ ਖਿ ਲਾ ਫ ਸੰਮਨ ਜਾਰੀ ਕੀਤਾ ਸੀ। ਇਨ੍ਹਾਂ ਵਿਚ ਬੀਜੇਪੀ ਐਮਪੀ ਹੰਸਰਾਜ ਹੰਸ, ਪਰਵੇਸ਼ ਵਰਮਾ, ਹਰੀਸ਼ ਖੁਰਾਨਾ, ਵਿਧਾਇਕ ਵਿਜੇਂਦਰ ਗੁਪਤਾ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ 18 ਦਸੰਬਰ ਨੂੰ ਕੋਰਟ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ।

ਇਹ ਪਟੀਸ਼ਨ 20 ਜੁਲਾਈ, 2019 ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਇਰ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਨੋਜ ਤਿਵਾੜੀ ਸਮੇਤ 6 ਭਾਜਪਾ ਨੇਤਾਵਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕਲਾਸਰੂਮਾਂ ਦੀ ਉਸਾਰੀ ਵਿਚ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਏ ਹਨ। ਸਿਸੋਦੀਆ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਮੀਡੀਆ ਵਿਚ ਝੂਠੇ ਦੋ ਸ਼ ਲਗਾ ਕੇ ਉਸ ਦੇ ਅਕਸ ਨੂੰ ਵਿ ਗਾ ੜ ਨ ਦੀ ਕੋਸ਼ਿਸ਼ ਕੀਤੀ।

ਇੱਕ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ‘ਤੇ ਦੋ ਸ਼ ਲਗਾਉਂਦੇ ਹੋਏ ਮਨੋਜ ਤਿਵਾੜੀ ਨੇ ਕਿਹਾ ਸੀ,” ਅਸੀਂ ਇੱਕ ਘੁ ਟਾ ਲੇ ਦਾ ਪ ਰ ਦਾ ਫਾ ਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਸ਼ਾਮਲ ਹਨ।” ਇਕ ਆਰ ਟੀ ਆਈ ਨੇ ਖੁਲਾਸਾ ਕੀਤਾ ਹੈ ਕਿ ਸਕੂਲਾਂ ਵਿਚ ਕਮਰਿਆਂ ਦੀ ਉਸਾਰੀ ਲਈ 2000 ਕਰੋੜ ਰੁਪਏ ਵਾਧੂ ਦਿੱਤੇ ਗਏ ਸਨ, ਜੋ ਸਿਰਫ 892 ਕਰੋੜ ਰੁਪਏ ਵਿਚ ਬਣ ਸਕਦੇ ਸਨ। ਇਨ੍ਹਾਂ ਸਕੂਲਾਂ ਦੀ ਉਸਾਰੀ ਲਈ ਜਿਨ੍ਹਾਂ 34 ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ ਸਨ, ਉਨ੍ਹਾਂ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਮਨੋਜ ਤਿਵਾੜੀ ਦੇ ਬਿਆਨ ਅਨੁਸਾਰ ਇਹ ਘੁ ਟਾ ਲਾ 1108 ਕਰੋੜ ਰੁਪਏ ਦਾ ਹੈ।

error: Content is protected !!