ਫੌਜੀ ਨੇ ਦੱਸਿਆ ਹੈਰਾਨ ਕਰਨ ਵਾਲਾ ਸੱਚ
ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਦੇ ਪਿੰਡ ਕਾਲੂਵਾਲ ਦੇ ਹਰਜੀਤ ਸਿੰਘ ਦੀ ਲੜਕੀ ਰਵਿੰਦਰ ਕੌਰ ਨੇ ਗਲ ਵਿੱਚ ਰੱਸੀ ਪਾ ਕੇ ਲਮਕ ਕੇ ਆਪਣੀ ਜੀਵਨ ਲੀ-ਲ੍ਹਾ ਸਮਾ-ਪਤ ਕਰ ਲਈ ਹੈ। ਉਹ ਦਮਾਂ ਵਾਲਾ ਕਲਾਂ ਪਿੰਡ ਦੇ ਸਾਬਕਾ ਫੌਜੀ ਦਿਲਬਾਗ ਸਿੰਘ ਨਾਲ ਵਿਆਹੀ ਹੋਈ ਸੀ। ਹਰਜੀਤ ਸਿੰਘ ਨੇ ਪੁਲਿਸ ਨੂੰ ਦਰ-ਖਾ-ਸਤ ਦਿੱਤੀ ਹੈ ਕਿ ਰਵਿੰਦਰ ਕੌਰ ਦੇ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਲੈ ਲਈ ਹੈ। ਪੁਲਿਸ ਨੇ ਹਰਜੀਤ ਸਿੰਘ ਦੇ ਬਿ-ਆ-ਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਜੀਤ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਬੇਟੀ ਰਵਿੰਦਰ ਕੌਰ ਤੇ ਉਸ ਦੇ ਪਰਿਵਾਰ ਵੱਲੋਂ ਗਲਤ ਦੋ-ਸ਼ ਲਗਾਏ ਗਏ ਸਨ।
ਉਨ੍ਹਾਂ ਨੇ ਆਪਣੀ ਬੇਟੀ ਤੋਂ ਮੁ-ਆ-ਫੀ ਮੰਗਵਾ ਦਿੱਤੀ ਅਤੇ ਉਸ ਦੇ ਚ-ਪੇ-ੜਾਂ ਵੀ ਮਾ-ਰ ਦਿੱਤੀਆਂ। ਉਨ੍ਹਾਂ ਨੇ ਆਪਣੇ ਜਵਾਈ ਨੂੰ ਕਿਹਾ ਕਿ ਉਨ੍ਹਾਂ ਦੀ ਧੀ ਜਿਵੇਂ ਦੀ ਵੀ ਹੈ। ਇਸ ਨੂੰ ਪੇਕੇ ਛੱਡ ਜਾਵੋ। ਪਰ ਉਹ ਛੱਡਣ ਲਈ ਨਹੀਂ ਮੰਨੇ ਅਤੇ ਉਸ ਦੀ ਜਾਨ ਲੈ ਲਈ ਗਈ। ਮ੍ਰਤਕਾ ਦੀ ਮਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਬੇਟੀ ਤੇ ਝੂ-ਠੇ ਦੋ-ਸ਼ ਲਗਾਏ ਗਏ ਹਨ। ਮ੍ਰਤਕਾ ਦੇ ਪਤੀ ਅਤੇ ਦੋ ਜੇਠਾਂ ਨੇ ਉਸ ਦੀ ਜਾਨ ਲਈ ਹੈ। ਦੋ-ਸ਼ੀ-ਆਂ ਤੇ ਕਾ-ਰ-ਵਾ-ਈ ਦੀ ਮੰਗ ਕੀਤੀ ਜਾ ਰਹੀ ਹੈ। ਫੌਜੀ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਰਵਿੰਦਰ ਕੌਰ ਦਾ ਪਿੰਡ ਵਿੱਚ ਕਿਸੇ ਨਾਲ ਸਬੰਧ ਸੀ। ਉਸ ਦਾ ਉਸ ਨੂੰ ਪਤਾ ਲੱਗ ਗਿਆ।
ਜਿਸ ਤੋਂ ਬਾਅਦ ਪਤੀ ਪਤਨੀ ਦਾ ਆਪਸ ਵਿਚ ਸਮ-ਝੌ-ਤਾ ਹੋ ਗਿਆ। ਪਰ ਹੁਣ ਫਿਰ ਉਸ ਲੜਕੇ ਦਾ ਰਵਿੰਦਰ ਕੌਰ ਨੂੰ ਫੋਨ ਆਇਆ। ਜਿਸ ਦਾ ਦਿਲਬਾਗ ਸਿੰਘ ਨੂੰ ਵੀ ਪਤਾ ਲੱਗ ਗਿਆ। ਦਿਲਬਾਗ ਸਿੰਘ ਦੇ ਦੱਸਣ ਅਨੁਸਾਰ ਉਹ ਜਦੋਂ ਦੁੱਧ ਲੈਣ ਗਿਆ ਤਾਂ ਪਿੱਛੋਂ ਰਵਿੰਦਰ ਕੌਰ ਨੇ ਇਹ ਕੰਮ ਕਰ ਦਿੱਤਾ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮ੍ਰਤਕਾ ਦੇ ਪਿਤਾ ਹਰਜੀਤ ਸਿੰਘ ਨੇ ਮ੍ਰਤਕਾ ਦੇ ਸਹੁਰਾ ਪਰਿਵਾਰ ਤੇ ਉਸ ਦੀ ਜਾਨ ਲੈਣ ਦੇ ਦੋ-ਸ਼ ਲਗਾਏ ਹਨ। ਉਸ ਦਾ ਪੋਸ-ਟਮਾ-ਰਟ-ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
