Home / ਤਾਜਾ ਜਾਣਕਾਰੀ / ਫੋਨ ਸੁਣਦੇ ਹੀ ਪੈ ਗਈਆਂ ਭਾਜੜਾਂ-ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਪੈਰਾਂ ਹੇਠੋ ਖਿਸਕੀ ਜਮੀਨ

ਫੋਨ ਸੁਣਦੇ ਹੀ ਪੈ ਗਈਆਂ ਭਾਜੜਾਂ-ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਪੈਰਾਂ ਹੇਠੋ ਖਿਸਕੀ ਜਮੀਨ

ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਪੈਰਾਂ ਹੇਠੋ ਖਿਸਕੀ ਜਮੀਨ

ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦੇ ਨੇੜੇ ਲੱਗਦੀ ਬਦਰੀ ਕਾਲੋਨੀ ਵਿੱਚ ਇੱਕ ਟੈਂਟ ਹਾਊਸ ਨੂੰ ਅੱ-ਗ ਲੱਗਣ ਨਾਲ 3-4 ਲੱਖ ਰੁਪਏ ਦਾ ਨੁ-ਕ-ਸਾ-ਨ ਹੋ ਗਿਆ। ਟੈਂਟ ਹਾਊਸ ਦੇ ਮਾਲਕ ਦੁਬਾਰਾ ਫੋਨ ਕਰਨ ਤੇ ਫਾ-ਇ-ਰ ਬ੍ਰਿ-ਗੇ-ਡ ਦੇ ਅਮਲੇ ਨੇ ਦੋ ਗੱਡੀਆਂ ਲਿਆ ਕੇ ਅੱਗ ਤੇ ਕਾ-ਬੂ ਪਾਇਆ। ਅੱਗ ਭਜਾਉਣ ਵਿਚ ਦੋ ਘੰਟੇ ਦਾ ਸਮਾਂ ਲੱਗ ਗਿਆ। ਮੌਕੇ ਦਾ ਹਲਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਕੌਂਸਲਰ ਤੋਂ ਬਿਨਾਂ ਹੋਰ ਵੀ ਕਾਫੀ ਲੋਕ ਪਹੁੰਚੇ ਹੋਏ ਸਨ।

ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਵਿਚ ਜਾ-ਨੀ ਨੁ-ਕ-ਸਾ-ਨ ਤੋਂ ਬ-ਚਾ-ਅ ਹੀ ਰਿਹਾ। ਟੈਂਟ ਹਾਊਸ ਦੇ ਮਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਬਿਜਲੀ ਬੰਦ ਹੋਈ ਤਾਂ ਲੋਕਾਂ ਨੇ ਆ-ਤਿ-ਸ਼-ਬਾ-ਜ਼ੀ ਚਲਾਈ। ਹੋ ਸਕਦਾ ਹੈ ਆ-ਤਿ-ਸ਼-ਬਾ-ਜ਼ੀ ਲੱਗਣ ਕਾਰਨ ਅੱਗ ਲੱਗ ਗਈ ਹੋਵੇ। ਉਨ੍ਹਾਂ ਦੇ ਦੱਸਣ ਅਨੁਸਾਰ ਇਹ ਟੈਂਟ ਹਾਊਸ ਦਾ ਗੋਦਾਮ ਸੀ। ਅੱਗ ਲੱਗਣ ਕਰਕੇ ਉਨ੍ਹਾਂ ਦਾ ਤਿੰਨ ਤੋਂ ਚਾਰ ਲੱਖ ਰੁਪਏ ਦਾ ਨੁ-ਕ-ਸਾ-ਨ ਹੋ ਗਿਆ ਹੈ।

ਅੱਗ ਲੱਗਣ ਦੇ ਪੁ-ਖ਼-ਤਾ ਕਾਰਨਾਂ ਬਾਰੇ ਉਹ ਨਹੀਂ ਦੱਸ ਸਕਦੇ। ਉਨ੍ਹਾਂ ਦੇ ਦੱਸਣ ਅਨੁਸਾਰ ਘ-ਟ-ਨਾ ਦਾ ਪਤਾ ਲੱਗਣ ਤੇ ਹਲਕੇ ਦੇ ਐਮਐਲਏ ਅਤੇ ਐਮਸੀ ਤੋਂ ਬਿਨਾਂ ਹੋਰ ਵੀ ਵੱਡੀ ਗਿਣਤੀ ਵਿੱਚ ਵਿਅਕਤੀ ਪਹੁੰਚ ਗਏ। ਅੱਗ ਬੁਝਾਉਣ ਨੂੰ ਦੋ ਘੰਟੇ ਦਾ ਸਮਾਂ ਲੱਗ ਗਿਆ। ਫਾ-ਇ-ਰ ਬ੍ਰਿਗੇਡ ਦੇ ਏਡੀਐਫਓ ਸਤੀਸ਼ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਲੱਗਭੱਗ 10 ਵਜੇ ਟੈਂਟ ਹਾਊਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਉਨ੍ਹਾਂ ਨੇ ਤੁਰੰਤ ਫਾ-ਇ-ਰ ਬ੍ਰਿਗੇਡ ਦੀ ਗੱਡੀ ਨੂੰ ਰਵਾਨਾ ਕਰ ਦਿੱਤਾ। ਮੌਕੇ ਤੇ ਪਹੁੰਚ ਕੇ ਪਤਾ ਲੱਗਾ ਕਿ ਅੱਗ ਬਹੁਤ ਜ਼ਿਆਦਾ ਸੀ। ਇਸ ਕਰਕੇ ਉਨ੍ਹਾਂ ਨੂੰ ਇੱਕ ਹੋਰ ਗੱਡੀ ਭੇਜਣੀ ਪਈ। ਸਤੀਸ਼ ਕੁਮਾਰ ਦੇ ਦੱਸਣ ਅਨੁਸਾਰ ਇੰਨੀ ਜ਼ਿਆਦਾ ਅੱਗ ਨੂੰ ਬੁਝਾਉਣ ਲਈ ਅਮਲੇ ਨੂੰ ਦੋ ਘੰਟੇ ਜੱ-ਦੋ ਜ-ਹਿ-ਦ ਕਰਨੀ ਪਈ। ਉਨ੍ਹਾਂ ਦਾ ਕਹਿਣਾ ਹੈ ਕਿ ਜਾ-ਨੀ ਨੁ-ਕ-ਸਾ-ਨ ਤੋਂ ਬਚਾ ਰਿਹਾ ਹੈ। ਦੱਸਣਯੋਗ ਹੈ ਕਿ ਜਿੱਥੇ ਕਰੋਨਾ ਵਾਇਰਸ ਕਾਰਨ ਕਾਰੋਬਾਰ ਠੱ-ਪ ਪਏ ਹਨ। ਉਥੇ ਅੱ-ਗ ਲੱਗਣ ਕਾਰਨ ਇਨ੍ਹਾਂ ਦਾ ਕਾਫੀ ਨੁ-ਕ-ਸਾ-ਨ ਹੋ ਗਿਆ ਹੈ।

error: Content is protected !!