Home / ਤਾਜਾ ਜਾਣਕਾਰੀ / ਫੋਨ ਨੂੰ ਸੁਣਦੇ ਹੀ ਧਾਹਾਂ ਮਾਰ ਰੋਈ ਮੰਗੇਤਰ,ਇੱਕ ਫੋਨ ਨੇ ਲਾ ਦਿੱਤਾ ਸਾਰੀਆਂ ਖੁਸ਼ੀਆਂ ਨੂੰ ਗ੍ਰਹਿਣ-ਦੇਖੋ ਵੀਡੀਓ

ਫੋਨ ਨੂੰ ਸੁਣਦੇ ਹੀ ਧਾਹਾਂ ਮਾਰ ਰੋਈ ਮੰਗੇਤਰ,ਇੱਕ ਫੋਨ ਨੇ ਲਾ ਦਿੱਤਾ ਸਾਰੀਆਂ ਖੁਸ਼ੀਆਂ ਨੂੰ ਗ੍ਰਹਿਣ-ਦੇਖੋ ਵੀਡੀਓ

ਇੱਕ ਫੋਨ ਕਾਲ ਨੇ ਲਾ ਦਿੱਤਾ ਸਾਰੀਆਂ ਖੁਸ਼ੀਆਂ ਨੂੰ ਗ੍ਰਹਿਣ-ਦੇਖੋ ਵੀਡੀਓ

ਮੋਗਾ ਦੇ ਸੁਖਮੰਦਰ ਸਿੰਘ ਨਾਮ ਦੇ ਨੌਜਵਾਨ ਦੀ ਉੜੀਸਾ ਵਿੱਚ ਜਾਨ ਲੈ ਲਈ ਗਈ ਹੈ। ਉਹ ਉੱਥੇ ਗੱਡੀ ਚਲਾਉਂਦਾ ਸੀ। ਮੁਲਕ ਵਿੱਚ ਲਾ-ਕ-ਡਾ-ਊ-ਨ ਲੱਗਾ ਹੋਣ ਕਰਕੇ ਪਰਿਵਾਰ ਨੂੰ ਉਸ ਦੀ ਮ੍ਰਤਕ ਦੇਹ ਦੇਖਣੀ ਵੀ ਨ-ਸੀ-ਬ ਨਹੀਂ ਹੋਈ। ਉਸ ਦਾ ਉੱਥੇ ਹੀ ਅੰਤਿਮ ਸੰ-ਸ-ਕਾ-ਰ ਕਰ ਦਿੱਤਾ ਗਿਆ। ਪਰਿਵਾਰ ਉਸ ਦੇ ਕੰਡਕਟਰ ਨੂੰ ਹੀ ਦੋ-ਸ਼ੀ ਮੰਨ ਰਿਹਾ ਹੈ। ਕਿਉਂਕਿ ਉਸ ਦੀ ਜਾਨ ਜਾਣ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਗਏ ਹਨ। ਪਰਿਵਾਰ ਨੇ ਸਰਕਾਰ ਤੋਂ ਦੋ-ਸ਼ੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ। ਕੰਡਕਟਰ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਮ੍ਰਤਕ ਸੁਖਮੰਦਰ ਸਿੰਘ ਦੀ ਭੈਣ ਪਰਮਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਲੱਗਭੱਗ 10 ਮਹੀਨੇ ਪਹਿਲਾਂ ਹੀ ਸੁਖਮੰਦਰ ਉੜੀਸਾ ਦੀ ਕੰਪਨੀ ਕੋਲ ਗੱਡੀ ਚਲਾਉਣ ਲੱਗਾ ਸੀ। ਉਹ ਦੱਸਦਾ ਹੁੰਦਾ ਸੀ ਕਿ ਗੱਡੀ ਦੇ ਮਾਲਕਾਂ ਨੇ ਉਸ ਨੂੰ ਕਿਹਾ ਹੋਇਆ ਹੈ ਕਿ ਕੰਡਕਟਰ ਨੂੰ ਗੱਡੀ ਨਹੀਂ ਫੜਾਉਣੀ। ਜਦ ਕਿ ਕੰਡਕਟਰ ਚਾਹੁੰਦਾ ਸੀ ਕਿ ਸੁਖਮੰਦਰ ਸਿੰਘ ਉਸ ਨੂੰ ਗੱਡੀ ਚਲਾਉਣ ਦੀ ਇ-ਜਾ-ਜ਼-ਤ ਦੇਵੇ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਰਾਤ ਸਮੇਂ ਸੁਖਮੰਦਰ ਸਿੰਘ ਨੇ 10 ਵਜੇ ਪਹਿਲਾਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਫੇਰ ਆਪਣੀ ਮੰਗੇਤਰ ਨਾਲ ਲੰਬੀ ਦੇਰ ਤੱਕ ਗੱਲਬਾਤ ਕੀਤੀ। ਉਸ ਨੇ ਆਪਣੀ ਮੰਗੇਤਰ ਨੂੰ ਕਿਹਾ ਉਹ ਸੌਣ ਲੱਗਾ ਹੈ। ਉਹ ਉਸ ਨੂੰ ਸਵੇਰੇ 6 ਵਜੇ ਜਗਾ ਦੇਵੇ।

ਜਦੋਂ ਸਵੇਰੇ ਉਸ ਦੀ ਮੰਗੇਤਰ ਨੇ ਫੋਨ ਕੀਤਾ ਤਾਂ ਕੰਡਕਟਰ ਨੇ ਫੋਨ ਸੁਣਿਆ ਅਤੇ ਕਿਹਾ ਕਿ ਸੁਖਮੰਦਰ ਦੀ ਕਿਸੇ ਨੇ ਜਾਨ ਲੈ ਲਈ ਹੈ। ਪਰਮਜੀਤ ਕੌਰ ਅਨੁਸਾਰ ਕੰਡਕਟਰ ਨੇ ਦੱਸਿਆ ਹੈ ਕਿ ਉਹ ਆਪ ਪਾਣੀ ਲੈਣ ਗਿਆ ਹੋਇਆ ਸੀ। ਪਿੱਛੋਂ 2 ਬੰਦਿਆਂ ਨੇ ਇਹ ਚੰਦ ਚਾ-ੜ੍ਹ ਦਿੱਤਾ। ਮ੍ਰਤਕ ਦੀ ਮੰਗੇਤਰ ਦੀ ਭੈਣ ਦੇ ਦੱਸਣ ਮੁਤਾਬਿਕ ਕੰਡਕਟਰ ਦੇ ਬਿਆਨ ਇੱਕ ਨਹੀਂ ਹਨ। ਉਹ ਗੱਡੀ ਮਾਲਕਾਂ ਨੂੰ ਕੁਝ ਹੋਰ ਦੱਸਦਾ ਹੈ ਅਤੇ ਉਨ੍ਹਾਂ ਨੂੰ ਕੁਝ ਹੋਰ ਉਸ ਦਾ ਕਹਿਣਾ ਹੈ ਕਿ ਸੁਖਮੰਦਰ ਦੀ ਮ੍ਰਤਕ ਦੇਹ ਤਿੰਨ ਦਿਨ ਬਿਨਾਂ ਫਰਿੱਜ ਤੋਂ ਪਈ ਰਹੀ। ਲਾ-ਕ-ਡਾ-ਊ-ਨ ਕਰ ਕੇ ਉਸ ਦੇ ਪਰਿਵਾਰ ਵਾਲੇ ਉੱਥੇ ਨਹੀਂ ਜਾ ਸਕੇ। ਉਸ ਦਾ ਉੱਥੇ ਹੀ ਸੰ-ਸ-ਕਾ-ਰ ਕਰ ਦਿੱਤਾ ਗਿਆ। ਪਰਿਵਾਰ ਨੇ ਮਾਮਲੇ ਦੀ ਜਾਂਚ ਕਰਕੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!