Home / ਤਾਜਾ ਜਾਣਕਾਰੀ / ਫੇਰਿਆਂ ਤੋਂ ਐਨ ਪਹਿਲਾਂ ਮੁੰਡੇ ਨੇ ਮੰਗ ਲਈ ਫਾਰਚੂਨਰ PHD ਪਾਸ ਲਾੜੀ ਨੂੰ ਛੱਡ – ਫਿਰ ਵਾਪਰਿਆ ਅਜਿਹਾ

ਫੇਰਿਆਂ ਤੋਂ ਐਨ ਪਹਿਲਾਂ ਮੁੰਡੇ ਨੇ ਮੰਗ ਲਈ ਫਾਰਚੂਨਰ PHD ਪਾਸ ਲਾੜੀ ਨੂੰ ਛੱਡ – ਫਿਰ ਵਾਪਰਿਆ ਅਜਿਹਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘ-ਟ-ਨਾ-ਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੁਨੀਆਂ ਵਿੱਚ ਹਰ ਮਾਪੇ ਵੱਲੋਂ ਜਿਥੇ ਆਪਣੇ ਬੱਚਿਆਂ ਨੂੰ ਵਧੀਆ ਸਿਖਿਆ ਦਿਤੀ ਜਾਂਦੀ ਹੈ ਉਥੇ ਹੀ ਧੀਆਂ ਦੇ ਵਿਆਹ ਉਪਰ ਵੀ ਬਹੁਤ ਸਾਰਾ ਖਰਚਾ ਕਰ ਦਿੱਤਾ ਜਾਂਦਾ ਹੈ। ਹਰ ਮਾਪੇ ਵੱਲੋਂ ਆਪਣੀਆਂ ਧੀਆਂ ਦੇ ਚਾਅ ਨੂੰ ਪੂਰਾ ਕੀਤਾ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਦਹੇਜ ਦੇ ਨਾਂ ਤੇ ਲੜਕੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਲਾਲਚੀ ਪਰਿਵਾਰਾਂ ਵੱਲੋਂ ਦਹੇਜ ਦੀ ਮੰਗ ਨੂੰ ਲੈ ਕੇ ਬਹੁਤ ਸਾਰੀਆਂ ਲੜਕੀਆਂ ਨੂੰ ਦਾਜ ਦੀ ਬਲੀ ਤਕ ਵੀ ਚੜ੍ਹਾ ਦਿੱਤਾ ਜਾਂਦਾ ਹੈ।

ਹੁਣ ਇੱਥੇ ਫੇਰਿਆਂ ਤੋਂ ਪਹਿਲਾਂ ਲੜਕੇ ਵੱਲੋਂ ਫਾਰਚੂਨਰ ਦੀ ਮੰਗ ਕੀਤੀ ਗਈ ਹੈ ਜਿੱਥੇ ਲੜਕੀ ਪੀ ਐਚ ਡੀ ਪਾਸ ਸੀ ਫਿਰ ਅਜਿਹਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਕਰਨਾਲ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਯੂਪੀ ਦੇ ਰਹਿਣ ਵਾਲੇ ਪਰਿਵਾਰ ਦੀ ਲੜਕੀ ਦਾ ਵਿਆਹ ਚੱਲ ਰਿਹਾ ਸੀ ਉਥੇ ਹੀ ਵਿਆਹ ਵਾਲੇ ਲੜਕੇ ਵੱਲੋਂ ਫੇਰੀਆਂ ਦੌਰਾਨ ਫਾਰਚੂਨਰ ਗੱਡੀ ਦੀ ਮੰਗ ਰੱਖ ਦਿੱਤੀ ਗਈ। ਜਿਸ ਕਾਰਨ ਹੋ ਰਹੇ ਫੇਰੇ ਇਸ ਦਰਮਿਆਨ ਹੀ ਰੋਕ ਦਿੱਤੇ ਗਏ।

ਪਰਿਵਾਰ ਵੱਲੋਂ ਕਾਫੀ ਮਨਾਏ ਜਾਣ ਤੋਂ ਬਾਅਦ ਵੀ ਜਦ ਨਾ ਮੰਨੇ ਤਾਂ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਜਿੱਥੇ ਪੀੜਤ ਪਰਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਲੜਕੀ LLB, LLM, PHD ਪਾਸ ਹੈ ਅਤੇ ਸਰਕਾਰੀ ਨੌਕਰੀ ਕਰ ਰਹੀ ਹੈ। ਉੱਥੇ ਹੀ ਲੜਕਾ ਵੀ ਸਰਕਾਰੀ ਨੌਕਰੀ ਤੇ ਲੱਗਾ ਹੋਇਆ ਹੈ। ਵਿਆਹ ਤੋਂ ਪਹਿਲਾਂ ਰਿਸ਼ਤਾ ਤੈਅ ਕਰਦੇ ਸਮੇਂ ਕੋਈ ਵੀ ਮੰਗ ਨਹੀਂ ਕੀਤੀ ਗਈ ਸੀ। ਲੜਕੀ ਪਰਿਵਾਰ ਵੱਲੋਂ ਜਿਥੇ ਵਿਆਹ ਤੇ ਲੜਕੇ ਨੂੰ ਸੋਨੇ ਦੀ ਚੇਨ ਤੇ ਅੰਗੂਠੀ ਪਾਈ ਗਈ ਉਸ ਸਮੇਂ ਲੜਕੇ ਵੱਲੋਂ ਆਪਣੀ ਚੇਨ ਉਤਾਰ ਕੇ ਸੁੱਟਦੇ ਹੋਏ ਆਪਣੀ ਭਰਜਾਈ ਤੇ ਭਰਾ ਲਈ ਵੀ ਚੇਨ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ ਗੱਡੀ ਦੀ।

ਉੱਥੇ ਹੀ ਪੀੜਤ ਲੜਕੀ ਦੀ ਮਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋ ਲੜਕੇ ਪਰਿਵਾਰ ਦੇ ਪੈਰਾਂ ਵਿੱਚ ਪੈ ਕੇ ਮਿੰਨਤ ਵੀ ਕੀਤੀ ਗਈ। ਉਥੇ ਹੀ ਪੁਲਸ ਦੇ ਆਉਣ ਤੋਂ ਬਾਅਦ ਦੋਨੋਂ ਪਰਵਾਰ ਰਿਸ਼ਤੇ ਲਈ ਤਿਆਰ ਹੋ ਗਏ ਅਤੇ ਫੇਰੇ ਕਰਵਾਏ ਗਏ। ਉੱਥੇ ਹੀ ਬਾਪ ਨੇ ਦੱਸਿਆ ਹੈ ਕਿ ਉਸ ਦੀ ਧੀ ਦੇ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਸਭ ਕੁਝ ਦੇਖ ਕੇ ਇਕ ਬਾਪ ਦੇ ਦਿਲ ਤੇ ਕੀ ਗੁਜ਼ਰੇਗ਼ਾ।

error: Content is protected !!