Home / ਤਾਜਾ ਜਾਣਕਾਰੀ / ਫਾਂ ਸੀ ਤੋਂ 3 ਦਿਨ ਪਹਿਲਾਂ ਹੁਣੇ ਹੁਣੇ ਅਚਾਨਕ ਦੇਖੋ ਕੈਦੀ ਅਕਸ਼ੇ ਨੇ ਕੀ ਕਰਤਾ ਹੁਣ ਹੋਵੇਗੀ ਫਾਂ ਸੀ ਫਿਰ ਰੱਦ

ਫਾਂ ਸੀ ਤੋਂ 3 ਦਿਨ ਪਹਿਲਾਂ ਹੁਣੇ ਹੁਣੇ ਅਚਾਨਕ ਦੇਖੋ ਕੈਦੀ ਅਕਸ਼ੇ ਨੇ ਕੀ ਕਰਤਾ ਹੁਣ ਹੋਵੇਗੀ ਫਾਂ ਸੀ ਫਿਰ ਰੱਦ

ਹੁਣੇ ਹੁਣੇ ਅਚਾਨਕ ਦੇਖੋ ਕੈਦੀ ਅਕਸ਼ੇ ਨੇ ਕੀ ਕਰਤਾ ਹੁਣ

ਨਵੀਂ ਦਿੱਲੀ—ਨਿਰਭਯਾ ਦੇ ਦੋ ਸ਼ੀ ਫਾਂ ਸੀ ਤੋਂ ਬਚਣ ਲਈ ਲਗਾਤਾਰ ਕਾਨੂੰਨ ਦਾਅ-ਪੇਚ ਦਾ ਸਹਾਰਾ ਲੈ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹੁਣ ਦੋ ਸ਼ੀ ਅਕਸ਼ੈ ਠਾਕੁਰ ਨੇ ਅੱਜ ਭਾਵ ਸ਼ਨੀਵਾਰ ਨੂੰ ਦੋਬਾਰਾ ਦਯਾ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਹਿਲਾਂ ਦੀ ਪਟੀਸ਼ਨ ‘ਚ ਸੁਣਵਾਈ ਦੌਰਾਨ ਮਾਮਲੇ ਨਾਲ ਜੁੜੇ ਸਾਰੇ ਤੱਥਾਂ ‘ਤੇ ਧਿਆਨ ਨਹੀਂ ਦਿੱਤਾ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੋ ਸ਼ੀ ਪਵਨ ਕੁਮਾਰ ਨੇ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਪਰੀਮ ਕੋਰਟ ਨੇ ਪੰਜ ਜੱਜਾਂ ਦੀ ਬੈਚ 2 ਮਾਰਚ ਨੂੰ ਸੁਣਵਾਈ ਕਰੇਗਾ। ਪਵਨ ਨੇ ਆਪਣੀ ਅਰਜੀ ‘ਚ ਕਿਹਾ ਹੈ ਕਿ ਉਹ ਉਸ ਸਮੇਂ ਨਾਬਾਲਿਗ ਸੀ। ਇਸ ਮਾਮਲੇ ‘ਚ ਉਸ ਦੀ ਰਿਵਿਊ ਅਰਜੀ ਖਾਰਿਜ ਹੋ ਚੁੱਕੀ ਹੈ।

ਦੱਸਣਯੋਗ ਹੈ ਕਿ ਦੋ ਸ਼ੀ ਆਂ ਨੂੰ 3 ਮਾਰਚ ਨੂੰ ਫਾਂ ਸੀ ‘ਤੇ ਲ ਟ ਕਾ ਉ ਣ ਲਈ ਵਾਰੰਟ ਜਾਰੀ ਕੀਤਾ ਜਾ ਚੁਕਿਆ ਹੈ। ਪਵਨ ਦੀ ਕਿਊਰੇਟਿਵ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਉਸ ਨੇ ਜੇਕਰ ਦਯਾ ਪਟੀਸ਼ਨ ਦਾਇਰ ਕੀਤੀ ਤਾਂ ਫਾਂ ਸੀ ਦੀ ਤਾਰੀਕ ਟਲ ਸਕਦੀ ਹੈ, ਕਿਉਂਕਿ ਦਯਾ ਪਟੀਸ਼ਨ ਪੈਂਡਿੰਗ ਰਹਿਣ ਦੌਰਾਨ ਫਾਂ ਸੀ ਨਹੀਂ ਦਿੱਤੀ ਜਾ ਸਕਦੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ

ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!