Home / ਤਾਜਾ ਜਾਣਕਾਰੀ / ਪੰਜਾਬ : ਵਹੁਟੀ ਨੇ ਵਿਆਹ ਦੇ ਪਹਿਲੇ ਦਿਨ ਹੀ ਉਡਾਏ ਸਹੁਰੇ ਪਰਿਵਾਰ ਦੇ ਹੋਸ਼ – ਦੇਖੋ ਤਾਜਾ ਵੱਡੀ ਖਬਰ

ਪੰਜਾਬ : ਵਹੁਟੀ ਨੇ ਵਿਆਹ ਦੇ ਪਹਿਲੇ ਦਿਨ ਹੀ ਉਡਾਏ ਸਹੁਰੇ ਪਰਿਵਾਰ ਦੇ ਹੋਸ਼ – ਦੇਖੋ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਫਿਰੋਜ਼ਪੁਰ : ਚਿੱਟੇ ਨੇ ਕਿਸ ਤਰ੍ਹਾਂ ਪੰਜਾਬ ਨੂੰ ਜਕੜ ਲਿਆ ਹੈ। ਇਸ ਦੀ ਖੌ ਫ ਨਾ ਕ ਉਦਾਹਰਣ ਫਿਰੋਜ਼ਪੁਰ ‘ਚ ਦੇਖਣ ਨੂੰ ਮਿਲੀ। ਘਰ ਵਾਲਿਆ ਨੇ ਆਪਣੇ ਮੁੰਡੇ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕੀਤਾ, ਮੁੰਡੇ ਨੇ ਵੀ ਵਿਆਹ ਦੇ ਕਈ ਸੁਪਨੇ ਦੇਖੇ ਸਨ ਪਰ ਵਿਆਹ ਦੇ ਪਹਿਲੇ ਦਿਨ ਉਨ੍ਹਾਂ ਦੇ ਸੁਪਨੇ ਟੁੱ ਟ ਗਏ। ਸਹੁਰੇ ਆਈ ਲਾੜੀ ਨੇ ਪਹਿਲੇ ਦਿਨ ਹੀ ਚਿੱਟਾ ਲੈਣ ਲਈ ਹੰ ਗਾ ਮਾ ਕਰ ਦਿੱਤਾ। ਉਸ ਨੇ ਚੂੜਾ ਉਤਾਰ ਕੇ ਸੁੱ ਟ ਦਿੱਤਾ ਅਤੇ ਚਿਕਾ ਮਾ ਰ ਨ ਲੱਗ ਗਈ।

ਇਹ ਦੇਖ ਸੱਸ ਅਤੇ ਸਹੁਰਾ ਡ ਰ ਗਏ ਅਤੇ ਤੁਰੰਤ ਉਸ ਨੂੰ ਚਿੱਟਾ ਛਡਾਊ ਕੇਂਦਰ ‘ਚ ਲੈ ਗਏ। ਉਥੇ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਲਿਖ ਕੇ ਦਿਓ ਕਿ ਇਹ ਚਿੱਟਾ ਕਰਦੀ ਹੈ ਤਾਂ ਜੋ ਆਪਣੇ ਬੇਟੇ ਦਾ ਵਿਆਹ ਤੁ ੜ ਵਾ ਸਕਣ। ਇਹ ਮਾਮਲਾ ਫਿਰੋਜ਼ਪੁਰ ਦਾ ਹੈ।

ਇਸ ਸਬੰਧੀ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆ ਡਾਕਟਰ ਨੇ ਦੱਸਿਆ ਕਿ ਕਰੀਬ 2 ਸਾਲ ਤੋਂ ਉਕਤ ਮਹਿਲਾ ਚਿੱਟਾ ਕਰਨ ਦੀ ਆਦੀ ਹੈ। ਚਿੱਟਾ ਛਡਾਊ ਕੇਂਦਰ ‘ਚ ਲੈ ਕੇ ਆਏ ਉਸ ਦੇ ਸੱਸ ਸਹੁਰੇ ਨੇ ਡਾਕਟਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਲਿਖ ਕੇ ਦੇਣ ਕਿ ਉਹ ਚਿੱਟਾ ਕਰਦੀ ਹੈ ਤਾਂ ਜੋ ਉਹ ਰਿਸ਼ਤਾ ਤੁ ੜ ਸਕਣ। ਹਾਲਾਂਕਿ ਡਾਕਟਰਾਂ ਨੇ ਸਮਝਾਇਆ ਕਿ ਚਿੱਟੇ ਦਾ ਇਲਾਜ ਸੰਭਵ ਹੈ। ਉਸ ਤੋਂ ਬਾਅਦ ਪਰਿਵਾਰ ਇਲਾਜ ਲਈ ਤਿਆਰ ਹੋ ਗਿਆ ਅਤੇ ਦਵਾਈ ਲੈ ਕੇ ਉਥੋ ਵਾਪਸ ਚਲਾ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!