ਦੇਖੋ 7 ਕਰੋੜ ਦੇ ਕਬੂਤਰ
ਜਲੰਧਰ ਦੇ ਸਰਵਣ ਸਿੰਘ ਨਾਮ ਦੇ ਵਿਅਕਤੀ ਨੂੰ ਆਪਣੇ ਕਬੂਤਰਾਂ ਨਾਲ ਇੰਨਾ ਪਿਆਰ ਹੈ ਕਿ ਉਸ ਨੇ 7 ਕਰੋੜ ਰੁਪਏ ਵਿੱਚ ਵੀ ਆਪਣੇ ਕਬੂਤਰ ਨਹੀਂ ਵੇਚੇ। ਉਸ ਕੋਲ ਹਰੀਆਂ ਅੱਖਾਂ ਵਾਲੇ ਦੁ-ਰ-ਲੱ-ਭ ਕਬੂਤਰ ਹਨ। ਸਰਵਣ ਸਿੰਘ ਦੋ ਵਾਰ ਵਰਲਡ ਚੈਂਪੀਅਨ ਬਣ ਚੁੱਕਾ ਹੈ। ਜਿੱਥੇ ਕਿਤੇ ਵੀ ਕਬੂਤਰਾਂ ਦੇ ਮੁ-ਕਾ-ਬ-ਲੇ ਹੁੰਦੇ ਹਨ। ਉੱਥੇ ਹੀ ਸਰਵਣ ਸਿੰਘ ਦਾ ਨਿ-ਵੇ-ਕ-ਲਾ ਸਥਾਨ ਹੁੰਦਾ ਹੈ। ਸਰਵਣ ਸਿੰਘ ਦੇ ਨਾਲ ਨਾਲ ਉਸ ਦੇ ਪੁੱਤਰ ਨੂੰ ਵੀ ਇਹ ਸ਼ੌ-ਕ ਹੋ ਗਿਆ ਹੈ।
ਸਰਵਣ ਸਿੰਘ 9 ਵਾਰ ਨੈਸ਼ਨਲ ਪੱਧਰ ਤੇ,10 ਵਾਰ ਪੰਜਾਬ ਪੱਧਰ ਤੇ ਅਤੇ 6 ਵਾਰ ਜਲੰਧਰ ਵਿੱਚ ਜ਼ਿਲ੍ਹਾ ਪੱਧਰ ਤੇ ਪਹਿਲਾ ਖ਼ਿ-ਤਾ-ਬ ਜਿੱਤ ਚੁੱਕਾ ਹੈ। ਸਰਵਣ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਲੱਗਭੱਗ 15-20 ਸਾਲ ਪਹਿਲਾਂ ਅਮਰੀਕਾ ਵਿੱਚ ਕਬੂਤਰਾਂ ਦਾ ਬ੍ਰੀ-ਡ ਸ਼ੋ-ਅ ਹੋਇਆ ਸੀ। ਜਿਸ ਵਿੱਚ ਉਸ ਦੇ ਹਰੀਆਂ ਅੱਖਾਂ ਵਾਲੇ ਕਬੂਤਰਾਂ ਨੇ ਹਿੱਸਾ ਲਿਆ। ਸ਼ੋਅ ਦੇ ਅਖੀਰ ਵਿੱਚ ਉਸ ਦੇ ਕਬੂਤਰਾਂ ਨੂੰ ਪਹਿਲਾ ਇਨਾਮ ਦਿੱਤਾ ਗਿਆ।
ਸਰਵਣ ਸਿੰਘ ਦੇ ਦੱਸਣ ਮੁਤਾਬਿਕ ਯੂ ਕੇ ਦੇ ਗੋਰਿਆਂ ਨੇ ਉਨ੍ਹਾਂ ਨੂੰ ਕਬੂਤਰਾਂ ਦੇ ਬਦਲੇ 16 ਲੱਖ ਪੌਂ-ਡ ਦੀ ਪੇਸ਼ਕਸ਼ ਕੀਤੀ ਕਿ ਉਹ 16 ਲੱਖ ਪੌਂਡ ਲੈ ਲਵੇ ਅਤੇ ਕਬੂਤਰ ਛੱਡ ਜਾਵੇ। ਸਰਵਣ ਸਿੰਘ ਦੇ ਦੱਸਣ ਮੁਤਾਬਿਕ ਇਹ 16 ਲੱਖ ਪਾਉਂਡ ਭਾਰਤ ਦੇ 7 ਕਰੋੜ ਰੁਪਏ ਦੇ ਬਰਾਬਰ ਸਨ। ਉਨ੍ਹਾਂ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਸਰਵਣ ਸਿੰਘ ਦਾ ਕਹਿਣਾ ਹੈ ਕਿ ਕਬੂਤਰਾਂ ਨੇ ਉਸ ਨੂੰ ਬਹੁਤ ਪ੍ਰ-ਸਿੱ-ਧੀ ਦਿੱਤੀ ਹੈ। ਉਸ ਦੇ ਦੱਸਣ ਮੁਤਾਬਿਕ ਛੋਟੇ ਹੁੰਦੇ ਉਹ ਆਪਣੇ ਨਾਨਕੇ ਅੰਮ੍ਰਿਤਸਰ ਜਾਂਦਾ ਹੁੰਦਾ ਸੀ।
ਉੱਥੇ ਉਸ ਦੇ ਨਾਨੇ ਨੂੰ ਕਬੂਤਰ ਰੱਖਣ ਦਾ ਸ਼ੌ-ਕ ਸੀ। ਆਪਣੇ ਨਾਨੇ ਨੂੰ ਦੇਖ ਕੇ ਉਸ ਨੂੰ ਵੀ ਬਚਪਨ ਤੋਂ ਹੀ ਸ਼ੌ-ਕ ਹੋ ਗਿਆ। ਉਸ ਦਾ ਕਹਿਣਾ ਹੈ ਕਿ ਉਹ 9 ਵਾਰ ਇੰਡੀਆ ਲੈਵਲ ਤੇ, 10 ਵਾਰ ਪੰਜਾਬ ਲੈਵਨ ਤੇ ਅਤੇ 6 ਵਾਰ ਜਲੰਧਰ ਲੈਵਲ ਤੇ ਪਹਿਲਾਂ ਸਥਾਨ ਹਾਸਿਲ ਕਰ ਚੁੱਕਾ ਹੈ। ਸਰਵਣ ਸਿੰਘ ਦੇ ਪੁੱਤਰ ਨੂੰ ਵੀ ਕਬੂਤਰਾਂ ਦਾ ਸ਼ੌ-ਕ ਹੈ। ਸਰਵਣ ਸਿੰਘ ਦੇ ਪੁੱਤਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਇੰਨੀ ਵੱਡੀ 7 ਕਰੋੜ ਦੀ ਰਕਮ ਮਿਲਣ ਦੇ ਲਾਲਚ ਵਿੱਚ ਵੀ ਕਬੂਤਰ ਨਹੀਂ ਵੇਚੇ। ਆਪਣੇ ਮੁਲਕ ਨਾਲ ਗੱ-ਦਾ-ਰੀ ਨਹੀਂ ਕੀਤੀ। ਸਗੋਂ ਗੋਲਡ ਮੈਡਲ ਆਪਣੇ ਮੁਲਕ ਲਿਆਉਣ ਦੀ ਹੀ ਪਹਿਲ ਰੱਖੀ।
