Home / ਤਾਜਾ ਜਾਣਕਾਰੀ / ਪੰਜਾਬ ਦੀ ਧੀ ਕੁਲਦੀਪ ਕੌਰ ਜਿਸ ਨੂੰ ਦੁਨੀਆਂ ਕਰਦੀ ਸਲਾਮ-ਸੜਕਾ ਤੇ ਚਲਾਉਂਦੀ 18 ਟਾਇਰਾ ਟਰਾਲਾ

ਪੰਜਾਬ ਦੀ ਧੀ ਕੁਲਦੀਪ ਕੌਰ ਜਿਸ ਨੂੰ ਦੁਨੀਆਂ ਕਰਦੀ ਸਲਾਮ-ਸੜਕਾ ਤੇ ਚਲਾਉਂਦੀ 18 ਟਾਇਰਾ ਟਰਾਲਾ

ਸੰਗਰੂਰ ਦੀ ਕੁਲਦੀਪ ਕੌਰ ਨਾਮ ਦੀ ਮਹਿਲਾ ਆਪਣੇ ਡਰਾਈਵਰ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ-ਖ-ਤ ਮਿ-ਹ-ਨ-ਤ ਕਰ ਰਹੀ ਹੈ। ਕੁਲਦੀਪ ਕੌਰ ਅਤੇ ਉਸ ਦਾ ਪਤੀ ਦੋਵੇਂ ਹੀ ਇਕੱਠੇ ਟਰਾਲਾ ਚਲਾਉਂਦੇ ਹਨ। ਉਹ ਕਈ ਕਈ ਦਿਨ ਘਰ ਨਹੀਂ ਆਉਂਦੇ। ਸ਼ੁਰੂ ਸ਼ੁਰੂ ਵਿੱਚ ਤਾਂ ਉਸ ਨੇ ਸ਼ੌ-ਕ ਵਜੋਂ ਡਰਾਈਵਰੀ ਸਿੱਖੀ ਸੀ। ਪਰ ਬਾਅਦ ਵਿੱਚ ਇਸ ਨੂੰ ਰੁਜ਼ਗਾਰ ਬਣਾ ਲਿਆ ਅਤੇ ਆਪਣੇ ਪਤੀ ਨਾਲ ਮਿਲ ਕੇ ਡਰਾਈਵਰੀ ਕਰਨ ਲੱਗੀ। ਉਨ੍ਹਾਂ ਨੇ ਆਪਣਾ ਟਰਾਲਾ ਪਾ ਲਿਆ। ਕੁਲਦੀਪ ਕੌਰ ਰਾਤ ਸਮੇਂ ਗੱਡੀ ਚਲਾਉਂਦੀ ਹੈ। ਜਦ ਕਿ ਦਿਨ ਵੇਲੇ ਉਸ ਦਾ ਪਤੀ ਗੱਡੀ ਚਲਾਉਂਦਾ ਹੈ। ਚਲਾਨ ਅਤੇ ਟੈਕਸ ਦੀ ਰਕਮ ਵੱਧ ਜਾਣ ਕਾਰਨ ਉਨ੍ਹਾਂ ਦਾ ਖਰਚਾ ਨਹੀਂ ਚੱਲਦਾ। ਉਹ ਗੱਡੀ ਦੀਆਂ ਕਿ-ਸ਼-ਤਾਂ ਨਹੀਂ ਭਰ ਸਕੇ।

ਜਿਸ ਕਰਕੇ ਉਨ੍ਹਾਂ ਦੀ ਗੱਡੀ ਫੜੀ ਗਈ। ਉਨ੍ਹਾਂ ਨੇ ਸਰਕਾਰ ਤੋਂ ਮੱ-ਦ-ਦ ਦੀ ਮੰਗ ਕੀਤੀ ਹੈ। ਕੁਲਦੀਪ ਕੌਰ ਦੇ ਦੱਸਣ ਅਨੁਸਾਰ ਸਰਕਾਰ ਨੇ ਟੋਲ ਟੈਕਸ ਅਤੇ ਚਲਾਨ ਦੀ ਰਕਮ ਬਹੁਤ ਵਧਾ ਦਿੱਤੀ ਹੈ। ਆਰਟੀਓ ਦੁਆਰਾ 25000 ਤੱਕ ਦੀ ਰਕਮ ਦਾ ਚਲਾਨ ਕੱ-ਟ ਦਿੱਤਾ ਜਾਂਦਾ ਹੈ। ਟੋਲ ਟੈਕਸ ਵਧਾ ਦਿੱਤਾ ਗਿਆ ਹੈ। ਉਹ ਗੱਡੀ ਦੀਆਂ ਕਿਸ਼ਤਾਂ ਭਰਨ ਜਾਂ ਚਲਾਨ ਭਰਨ। ਉਸ ਦਾ ਕਹਿਣਾ ਹੈ ਕਿ ਦਿਨ ਰਾਤ ਕੰਮ ਕਰਕੇ ਵੀ ਉਨ੍ਹਾਂ ਦਾ ਗੁ-ਜ਼ਾ-ਰਾ ਨਹੀਂ ਚੱਲ ਰਿਹਾ। ਉਹ ਤਿੰਨ ਸਾਲ ਤੋਂ ਡਰਾਈਵਰੀ ਕਰ ਰਹੀ ਹੈ। ਕੁਲਦੀਪ ਕੌਰ ਨੇ ਦੱਸਿਆ ਹੈ ਕਿ ਹਿਮਾਚਲ ਸਰਕਾਰ ਨੇ ਉਸ ਨੂੰ ਇੱਕ ਪੱਤਰ ਦਿੱਤਾ ਸੀ ਅਤੇ ਹਾ-ਮੀ ਭਰੀ ਸੀ ਕਿ ਜਿੰਨਾ ਚਿਰ ਉਸ ਦਾ ਬੱਚਾ ਪੜ੍ਹਾਈ ਕਰੇਗਾ। ਉਸ ਦਾ ਖਰਚਾ ਹਿਮਾਚਲ ਸਰਕਾਰ ਕਰੇਗੀ। ਪਰ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ।

ਕੁਲਦੀਪ ਕੌਰ ਦਾ ਕਹਿਣਾ ਹੈ ਕਿ ਉਹ 15 ਦਿਨ ਲਈ ਹਿਮਾਚਲ ਟੈਂਕਰ ਚਲਾਉਣ ਗਈ ਸੀ। ਜਿੱਥੇ ਮਰਦ ਡਰਾਈਵਰ 3 ਚੱਕਰ ਲਗਾਉਂਦੇ ਸਨ। ਉਹ 6 ਚੱਕਰ ਲਗਾਉਂਦੀ ਸੀ। ਜਿਸ ਕਰਕੇ ਉਸ ਨੂੰ ਇਹ ਪੱਤਰ ਮਿਲਿਆ ਸੀ। ਉਸ ਨੇ ਦੱਸਿਆ ਹੈ ਕਿ ਗ-ੜ-ਬ-ੜ ਦੌਰਾਨ ਉਨ੍ਹਾਂ ਦੀ ਗੱਡੀ 20 ਦਿਨ ਖੜ੍ਹੀ ਰਹੀ। ਭੀ-ੜ ਵੱਲੋਂ ਗੱਡੀਆਂ ਨੂੰ ਅੱ-ਗ ਲਗਾਈ ਗਈ। ਇੱਕ ਡਰਾਈਵਰ ਦੀ ਬਾਂ-ਹ ਵੱ-ਢ ਦਿੱਤੀ ਗਈ। ਰਾਤ ਸਮੇਂ ਵੀ ਗੱਡੀਆਂ ਘੇਰੀਆਂ ਜਾਂਦੀਆਂ ਹਨ। ਅਧਿਕਾਰੀਆਂ ਵੱਲੋਂ ਚਲਾਨ ਕੱ-ਟੇ ਜਾਂਦੇ ਹਨ। ਸਰਕਾਰ ਗ-ਰੀ-ਬ ਡਰਾਈਵਰਾਂ ਦੀ ਮ-ਦ-ਦ ਨਹੀਂ ਕਰਦੀ। ਕੁਲਦੀਪ ਕੌਰ ਦੇ ਪਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਗੱਡੀ ਦੀਆਂ ਕਿਸ਼ਤਾਂ ਟੁੱ-ਟ ਜਾਣ ਕਰਕੇ ਗੱਡੀ ਫੜੀ ਗਈ। ਪਤੀ ਪਤਨੀ ਦੇ ਸ-ਖ਼-ਤ ਮਿਹਨਤ ਕਰਨ ਦੇ ਬਾਵਜੂਦ ਵੀ ਘਰ ਦਾ ਖਰਚਾ ਨਹੀਂ ਚੱਲ ਰਿਹਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!