3 ਸਾਲ ਦੀ ਬਚੀ ਨੂੰ ਇਸ ਤਰਾਂ ਤੜਫਾ ਤੜਫਾ ਦਿੱਤੀ ਮੌਤ
ਬਠਿੰਡਾ : ਮਾਨਸਾ ਰੋਡ ‘ਤੇ ਸਥਿਤ ਇਕ ਬੂਟਿਆਂ ਦੀ ਨਰਸਰੀ ‘ਚ ਆਪਣੀ ਮਾਂ ਅਤੇ 2 ਭਰਾਵਾਂ ਨਾਲ ਰਹਿ ਰਹੀ ਇਕ 3 ਸਾਲਾ ਬੱਚੀ ਦੀ ਕਿਸੇ ਨੇ ਗਲਾ ਘੁੱ ਟ ਕੇ ਹੱ ਤਿ ਆ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮਾਨਸਾ ਰੋਡ ‘ਤੇ ਸਥਿਤ ਉਕਤ ਨਰਸਰੀ ‘ਚ ਬਣੇ ਕਮਰੇ ‘ਚੋਂ ਬੱਚੀ ਪ੍ਰਿਆ ਪੁੱਤਰੀ ਦੇਵੀ ਵਾਸੀ ਯੂ. ਪੀ. ਦੀ ਲੋਥ ਦੁਪਹਿਰ ਨੂੰ ਬਰਮਾਦ ਹੋਈ। ਉਕਤ ਘ ਟ ਨਾ ਦੌਰਾਨ ਪ੍ਰਿਆ ਦੀ ਮਾਂ ਨਰਸਰੀ ‘ਚ ਕੰਮ ਕਰ ਰਹੀ ਸੀ ਅਤੇ ਬੱਚੀ ਕਮਰੇ ‘ਚ ਇਕੱਲੀ ਸੀ।
ਘ ਟ ਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਸ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ ‘ਤੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਬਾਅਦ ‘ਚ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਬੱਚੀ ਦੀ ਲੋਥ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਗਲੇ ‘ਤੇ ਰੱਸੀ ਆਦਿ ਦੇ ਨਿਸ਼ਾਨ ਹਨ, ਜਿਸ ਨਾਲ ਇਹ ਸਪੱਸ਼ਟ ਹੈ ਕਿ ਉਸ ਦੀ ਹੱ Îਤਿ ਆ ਗਲਾ ਘੁੱ ਟ ਕੇ ਕੀਤੀ ਗਈ ਹੈ।
ਬੱਚੀ ਦੀ ਮਾਂ ਰਾਜ ਰਾਣੀ ਨੇ ਦੱਸਿਆ ਕਿ ਬਾਹਰ ਦੇ ਕੁਝ ਲੋਕਾਂ ਨੇ ਦੱÎਸਿਆ ਕਿ ਇਕ ਔਰਤ ਆਟੋ ਰਿਕਸ਼ਾ ‘ਚ ਸਵਾਰ ਹੋ ਕੇ ਨਰਸਰੀ ‘ਚ ਆਈ ਸੀ ਅਤੇ ਕੁਝ ਸਮੇਂ ਬਾਅਦ ਆਟੋ ‘ਚ ਬੈਠ ਕੇ ਵਾਪਸ ਚਲੀ ਗਈ। ਇਹ ਵੀ ਪਤਾ ਲੱਗਾ ਹੈ ਕਿ ਰਾਜ ਰਾਣੀ ਦਾ ਇਹ ਤੀਜਾ ਵਿਆਹ ਸੀ, ਜਦਕਿ ਪਿਛਲੇ ਵਿਆਹਾਂ ਤੋਂ ਉਸ ਦੇ 3 ਹੋਰ ਬੱਚੇ ਵੀ ਹਨ। ਪੁਲਸ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ‘ਚ ਲੱਗੀ ਹੋਈ ਹੈ। ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ,
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
