Home / ਤਾਜਾ ਜਾਣਕਾਰੀ / ਪੰਜਾਬ ਚ ਵਸੋਂ ਬਾਹਰੀ ਹੋ ਗਿਆ ਕੋਰੋਨਾ ਵਾਇਰਸ – ਮਿਲੇ 441 ਪੌਜੇਟਿਵ ਮਰੀਜ

ਪੰਜਾਬ ਚ ਵਸੋਂ ਬਾਹਰੀ ਹੋ ਗਿਆ ਕੋਰੋਨਾ ਵਾਇਰਸ – ਮਿਲੇ 441 ਪੌਜੇਟਿਵ ਮਰੀਜ

ਮਿਲੇ 441 ਪੌਜੇਟਿਵ ਮਰੀਜ

ਪੰਜਾਬ ਚ ਕੋਰੋਨਾ ਦਾ ਕਹਿਰ ਰੁਕਦਾ ਹੋਇਆ ਨਜਰ ਨਹੀਂ ਆ ਰਿਹਾ।ਪੰਜਾਬ ਸਰਕਾਰ ਹਰ ਰੋਜ ਇਸ ਚਾਈਨੀਜ਼ ਵਾਇਰਸ ਨੂੰ ਰੋਕਣ ਲਈ ਸਖਤ ਨਿਜਮ ਬਣਾ ਰਹੀ ਹੈ ਪਰ ਲੋਕ ਇਹਨਾਂ ਨਿਜਮਾਂ ਦੀਆਂ ਧਜੀਆਂ ਉਡਾ ਰਹੇ ਹਨ। ਜਿਸ ਦਾ ਕਰਕੇ ਪੰਜਾਬ ਚ ਹੁਣ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਆ ਰਹੇ ਹਨ ਅਤੇ ਲੋਕਾਂ ਦੀਆਂ ਜਾਨਾ ਵੀ ਜਾ ਰਹੀਆਂ ਹਨ।

ਪੰਜਾਬ ‘ਚ ਵੀਰਵਾਰ ਕੋਰੋਨਾਵਾਇਰਸ ਦੇ 441 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 11,739 ਹੋ ਗਈ ਹੈ।ਸਰਕਾਰੀ ਬੁਲਟਿਨ ਮੁਤਾਬਕ ਵੀਰਵਾਰ ਸੂਬੇ ‘ਚ 08 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਫਿਰੋਜ਼ਪੁਰ, 1 ਹੁਸ਼ਿਆਰਪੁਰ, 1 ਅੰਮ੍ਰਿਤਸਰ, 1 ਐਸਏਐਸ ਨਗਰ, 2 ਪਟਿਆਲਾ, 2 ਜਲੰਧਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 277 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 7,741 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 3,721 ਐਕਟਿਵ ਕੇਸ ਹਨ।ਵੀਰਵਾਰ ਸਭ ਤੋਂ ਵੱਧ 89 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 2138 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 1832 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1381 ਕੇਸ ਸਾਹਮਣੇ ਆ ਚੁੱਕੇ ਹਨ।

23 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection
outside Punjab
Ludhiana 89 ——— ——— Details being
worked out as
reports received
late
Jalandhar 63 ——— 44 New Cases. 19 Contacts of ———
Positive cases.
Amritsar 22 ——— 10 Contacts of Positive Cases. ———
11 New Cases (ILI). 1 New
Case (Police Personnel).
Patiala 53 4 New Cases 26 Contacts of Positive cases. ———
(Interstate Travelers) 23 New Cases.
Sangrur 20 ——— 11 Contacts of Positive Cases. ———
09 New Cases (OPD)
SAS Nagar 30 3 New cases (Travel 15 Contacts of Positive Cases. ———
History to Up & 5 New cases (ILI). 7 New
Bihar) Cases
Gurdaspur 12 2 New Cases 2 New cases. 3 New Cases ———
(Foreign Returned) (ILI). 1 New Case (Police
Personnel). 1 Contact of
Positive Case. 1 New Case
(Police Personnel). 2 New
Cases.
Pathankot 13 ——— 8 New cases. 2 Contacts of ———
Positive cases. 1 New case
(ANC). 2 New Cases (ILI).
SBS Nagar 4 2 New Cases 2 Contacts of Positive Case ———
(Foreign Returned)
Hoshiarpur 9 6 New cases (Travel 1 New case (Health Worker). ———
History to J & K, Up 1 New Case. 1 New case (ILI)
and Chandigarh).
Tarn Taran 7 1 New Case (Foreign 1 Contact of Positive Case.1 ———
Returned) New Case (ILI) 4 New cases
Ferozepur 17 ——— 2 New cases (ANC). 3 New ———
Cases (ILI). 6 New cases
(Police Personnel). 1 New
case (HCW). 3 Contacts of
Positive cases. 2 New cases
FG Sahib 13 3 New cases 1 Contact of Positive case. 1 Rest cases details
(Interstate Travelers) New Case (Pre Operative). 2 awaited as reports
New Case (OPD). 2 New received late.
Cases

 

Faridkot 13 ——— 4 New Cases. 1 New Case ———
(Police Personnel). 7 Contacts
of Positive cases. 1 New Case
(Doctor)
Moga 3 ——— 2 Contacts of Positive case. 1 ———
New Case.
Bathinda 42 1 New Case (Foreign 3 Contacts of Positive case. 1 Rest cases details
Returned). 1 New New Case (ILI) being worked out
Case (Domestic as reports
Traveler) received late
Muktsar 13 ——— 8 Contacts of Positive case. 2 ———
New cases (ILI). 1 New case
(HCW). 1 New Case (Field
Staff). 1 New Case
Kapurthala 4 ——— 4 New Cases ———
Fazilka 8 2 New Cases (Travel 3 New Cases (OPD). 1 New ———
History to UP). 1 Case (Health Staff). 1 New
New Case (Domestic Case
Traveler)
Barnala 2 ——— 2 New Cases ———
Mansa 4 ——— 4 New Cases ———

error: Content is protected !!