Home / ਤਾਜਾ ਜਾਣਕਾਰੀ / ਪੰਜਾਬ ਚ ਮੌਸਮ ਦਾ ਜਾਰੀ ਹੋਇਆ ਇਹ ਵੱਡਾ ਅਲਰਟ ਹੋ ਜਾਵੋ ਤਿਆਰ

ਪੰਜਾਬ ਚ ਮੌਸਮ ਦਾ ਜਾਰੀ ਹੋਇਆ ਇਹ ਵੱਡਾ ਅਲਰਟ ਹੋ ਜਾਵੋ ਤਿਆਰ

ਇਸ ਵੇਲੇ ਦੀ ਮੌਸਮ ਬਾਰੇ ਇਕ ਵੱਡੀ ਅਪਡੇਟ ਆ ਰਹੀ ਹੈ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਅਤੇ ਹਨੇਰੀ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਮੀਂਹ_ਹਨੇਰੀ_ਅਲਰਟ
ਆਗਾਮੀ 2 ਤੋਂ 6 ਘੰਟਿਆਂ ਦੌਰਾਨ ਗੰਗਾਨਗਰ, ਫਾਜਿਲਕਾ, ਅਬੋਹਰ, ਫਿਰੋਜ਼ਪੁਰ, ਗੁਰੂ ਹਰ ਸਹਾਏ, ਜੀਰਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਰੀਦਕੋਟ, ਜੈਤੋਂ, ਮੁਕਤਸਰ, ਬਠਿੰਡਾ, ਤਲਵੰਡੀ ਸਾਬੋ, ਮਲੋਟ, ਮੋਗਾ, ਬਾਘਾਪੁਰਾਣਾ, ਕਪੂਰਥਲਾ, ਜਲੰਧਰ, ਆਦਮਪੁਰ, ਸ਼ਾਹਕੋਟ, ਬਰਨਾਲਾ, ਮਾਨਸਾ ਬੁੱਢਲਾਡਾ, ਲੁਧਿਆਣਾ, ਰਾਏਕੋਟ, ਹਲਵਾਰਾ, ਸੰਗਰੂਰ, ਧੂਰੀ, ਮਾਲੇਰਕੋਟਲਾ, ਨਾਭਾ, ਰਾਜਪੁਰਾ, ਫਤਿਹਗੜ੍ਹ ਸਾਹਿਬ, ਸ਼ਾਮਚੁਰਾਸੀ, ਹੁਸ਼ਿਆਰਪੁਰ, ਗੜ੍ਹਸ਼ੰਕਰ, ਦਸੂਹਾ, ਮੁਕੇਰੀਆਂ, ਪਠਾਨਕੋਟ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਖਰੜ, ਕੁਰਾਲੀ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਪੰਚਕੂਲਾ, ਸਿਰਸਾ, ਫਤਿਹਾਬਾਦ, ਟੋਹਾਣਾ, ਕੈਥਲ ਦੇ ਇਲਾਕਿਆਂ ਚ ਗਰਜ-ਚਮਕ ਤੇ ਤੇਜ਼ ਹਵਾਂਵਾਂ ਨਾਲ਼ ਹਲਕਾ-ਦਰਮਿਆਨਾ ਮੀਂਹ ਪਹੁੰਚ ਰਿਹਾ ਹੈ। ਟੁੱਟਵੀ ਕਾਰਵਾਈ ਅਧੀਨ ਗੜੇਮਾਰੀ ਹੋਣ ਦੀ ਉਮੀਦ ਹੈ।

10 ਮਈ ਤੋਂ ਸ਼ੁਰੂ, ਬਰਸਾਤੀ ਕਾਰਵਾਈਆਂ ਦਾ ਇਹ ਦੌਰ ਰੁਕ-ਰੁਕ ਕੇ 15 ਮਈ ਤੱਕ ਜਾਰੀ ਰਹੇਗਾ। ਦਿਨ ਦਾ ਪਾਰਾ ਲਗਾਤਾਰ ਔਸਤ ਤੋਂ ਹੇਠਾਂ ਬਣਿਆ ਰਹੇਗਾ।
-ਜਾਰੀ ਕੀਤਾ: 6:11pm, 12 ਮਈ, 2020 ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!