Home / ਤਾਜਾ ਜਾਣਕਾਰੀ / ਪੰਜਾਬ ਚ ਕਲਯੁਗ ਦੀ ਹੋਈ ਅਖੀਰ ਨਵੀਂ ਵਿਆਹੀ ਦੀ ਸੋਹਰੇ ਨੇ ਲੁੱਟੀ ਪੱਤ ਅਤੇ ਫਿਰ ਕੀਤਾ ਇਹ

ਪੰਜਾਬ ਚ ਕਲਯੁਗ ਦੀ ਹੋਈ ਅਖੀਰ ਨਵੀਂ ਵਿਆਹੀ ਦੀ ਸੋਹਰੇ ਨੇ ਲੁੱਟੀ ਪੱਤ ਅਤੇ ਫਿਰ ਕੀਤਾ ਇਹ

ਨਵੀਂ ਵਿਆਹੀ ਦੀ ਸੋਹਰੇ ਨੇ ਲੁੱਟੀ ਪੱਤ ਅਤੇ ਫਿਰ ਕੀਤਾ ਇਹ

ਫ਼ਾਜ਼ਿਲਕਾ ਦੇ ਪਿੰਡ ਪੂਰਨ ਪੱਟੀ ਵਿੱਚ ਨੀਲਮ ਰਾਣੀ ਨਾਮ ਦੀ ਨਵ ਵਿਆਹੁਤਾ ਦੀ ਭੇ-ਦ-ਭ-ਰੇ ਹਾ-ਲਾ-ਤਾਂ ਵਿੱਚ ਜਾਨ ਚਲੀ ਗਈ ਹੈ। ਉਸ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਨੀਲਮ ਦੇ ਪਤੀ ਮਿੱਠੂ ਸਿੰਘ ਫ਼ੌ-ਜ ਵਿੱਚ ਨੌਕਰੀ ਕਰਦਾ ਹੈ। ਮ੍ਰਤਕਾਂ ਦੇ ਪਿਤਾ ਫੂਲਾ ਸਿੰਘ ਨੇ ਸ਼ੱ-ਕ ਪ੍ਰ-ਗ-ਟਾ-ਇ-ਆ ਹੈ ਕਿ ਉਸ ਦੇ ਸਹੁਰੇ ਨੇ ਉਸ ਨਾਲ ਜ-ਬ-ਰ ਜ-ਨਾ-ਹ ਕਰਨ ਤੋਂ ਬਾਅਦ ਉਸ ਦੀ ਜਾਨ ਲੈ ਲਈ ਹੈ। ਪੁਲਿਸ ਨੇ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।

ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਕੀਤੀ ਜਾ ਸਕੇਗੀ। ਇੱਕ ਔਰਤ ਦੇ ਦੱਸਣ ਮੁਤਾਬਿਕ ਮ੍ਰਤਕਾ ਦੇ ਸਹੁਰੇ ਪਰਿਵਾਰ ਵਿੱਚ ਉਸ ਦੀ ਸੱਸ ਸਹੁਰਾ ਦਰਾਣੀ ਅਤੇ ਜਠਾਣੀ ਸਨ। ਜਦ ਕਿ ਲੜਕੀ ਘਰ ਤੋਂ ਬਾਹਰ ਨੌਕਰੀ ਕਰਦੇ ਹਨ। ਔਰਤ ਦੇ ਦੱਸਣ ਅਨੁਸਾਰ ਮ੍ਰਤਕਾ ਦੇ ਸਹੁਰੇ ਨੇ ਉਸ ਨਾਲ ਜ-ਬ-ਰ-ਦ-ਸ-ਤੀ ਕਰਨ ਉਪਰੰਤ ਉਸ ਦੀ ਜਾਨ ਲੈ ਲਈ ਹੈ। ਮ੍ਰਤਕਾ ਇਸ ਬਾਰੇ ਆਪਣੇ ਪੇਕਿਆਂ ਨੂੰ ਦੱਸਦੀ ਰਹਿੰਦੀ ਸੀ ਕਿ

ਸਹੁਰਾ ਉਸ ਤੇ ਗ-ਲ-ਤ ਨਜ਼ਰ ਰੱਖਦਾ ਹੈ। ਉਸ ਦੀ ਸੱਸ ਉਸ ਤੋਂ ਮੋਬਾਈਲ ਖੋਹ ਲੈਂਦੀ ਹੈ। ਮ੍ਰਤਕਾਂ ਦੇ ਪਿਤਾ ਫੂਲਾ ਸਿੰਘ ਦੇ ਦੱਸਣ ਅਨੁਸਾਰ ਮ੍ਰਤਕਾ ਦਾ ਸਹੁਰਾ ਅਤੇ ਸੱਸ ਦੋ-ਸ਼ੀ ਹਨ। ਸਹੁਰਾ ਨੀਲਮ ਤੇ ਗ-ਲ-ਤ ਨਜ਼ਰ ਰੱਖਦਾ ਸੀ। ਉਨ੍ਹਾਂ ਨੂੰ ਫੌਜੀ ਤੇ ਵੀ ਸ਼ੱ-ਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਨੀਲਮ ਦੀ ਤਬੀਅਤ ਖ-ਰਾ-ਬ ਹੈ। ਜਦੋਂ ਉਹ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਉਸ ਸਮੇਂ ਤੱਕ ਨੀਲਮ ਦਮ ਤੋ-ੜ ਚੁੱਕੀ ਸੀ।

ਉਨ੍ਹਾਂ ਨੂੰ ਸ਼ੱ-ਕ ਹੈ ਕਿ ਇਸ ਸਭ ਕੁਝ ਲਈ ਉਸ ਦਾ ਸਹੁਰਾ ਜ਼ਿੰ-ਮੇ-ਵਾ-ਰ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨੀਲਮ ਰਾਣੀ ਪਤਨੀ ਮਿੱਠੂ ਸਿੰਘ ਟਾਹਲੀ ਵਾਲਾ ਬੋਦਲਾ ਦੀ ਰਹਿਣ ਵਾਲੀ ਸੀ। ਉਸ ਦੀ ਜਾਨ ਚੱਲੀ ਗਈ ਹੈ। ਪੋ-ਸ-ਟ-ਮਾ-ਰ-ਟ-ਮ ਲਈ ਉਸ ਦੀ ਦੇਹ ਨੂੰ ਹਸਪਤਾਲ ਲਿਆਂਦਾ ਗਿਆ ਹੈ। ਮ੍ਰਤਕਾ ਦੇ ਪਿਤਾ ਫੂਲਾ ਸਿੰਘ ਨੇ ਆਪਣੇ ਬਿਆਨ ਲਿਖਵਾ ਦਿੱਤੇ ਹਨ। ਪੁਲਿਸ ਨੇ ਅਜੇ ਦੀ ਕਾਰਵਾਈ ਕੀਤੀ ਹੈ। ਪੋ-ਸ-ਟ-ਮਾਰ-ਟ-ਮ ਕਰਵਾਇਆ ਗਿਆ ਹੈ। ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

error: Content is protected !!