Home / ਤਾਜਾ ਜਾਣਕਾਰੀ / ਪੰਜਾਬ ਚ ਕਰੋਨਾ ਦਾ ਵੱਡਾ ਬ ਲਾਸਟ – ਅੱਜ ਇਥੇ ਇਥੇ ਮਿਲੇ 230 ਪੌਜੇਟਿਵ

ਪੰਜਾਬ ਚ ਕਰੋਨਾ ਦਾ ਵੱਡਾ ਬ ਲਾਸਟ – ਅੱਜ ਇਥੇ ਇਥੇ ਮਿਲੇ 230 ਪੌਜੇਟਿਵ

ਅੱਜ ਇਥੇ ਇਥੇ ਮਿਲੇ 230 ਪੌਜੇਟਿਵ

ਜਦੋਂ ਦਾ ਪੰਜਾਬ ਸਰਕਾਰ ਨੇ ਲਾਕਡੌਨ ਖੋਲ ਦਿੱਤਾ ਹੈ ਰੋਜਾਨਾ ਹੀ ਪੰਜਾਬ ਚ ਪੌਜੇਟਿਵ ਮਾਮਲੇ ਵੱਧ ਦੇ ਹੀ ਜਾ ਰਹੇ ਹਨ। ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ 230 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4627 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 8 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2 ਅੰਮ੍ਰਿਤਸਰ ਤੇ 4 ਜਲੰਧਰ ਤੋਂ, 1-1 ਸੰਗਰੂਰ ਤੇ ਕਪੂਰਥਲਾ ‘ਚ ਹੋਈਆਂ ਹਨ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 3099 ਵਿਅਕਤੀ ਠੀਕ ਹੋ ਚੁੱਕੇ ਹਨ। ਅੱਜ ਸਭ ਤੋਂ ਵੱਧ 64 ਮਾਮਲੇ ਸੰਗਰੂਰ ‘ਚ ਤੇ 43 ਜਲੰਧਰ ‘ਚ ਦਰਜ ਕੀਤੇ ਗਏ ਹਨ।

24 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

 

District Number of Source of Infection outside Local Cases Remarks
cases Punjab
Amritsar 14 ——- 9 New Cases (ILI). 2 Contacts ——-
of Positive Case. 3 New Cases
(Self reported)
Ludhiana 27 2 New cases (Travel History to 7 New Cases (ILI). 15 Contacts of ——-
Bihar) Positive Case. 2 New Cases
(OPD). 1 New
Case
Jalandhar 43 ——- ——- Details being
worked out as
information
received
late
Sangrur 64 5 New cases (Interstate Travel 52 contacts of Positive Cases. 1 ——-
History) New Case (Police Official). 1 New
Case (Pre operative). 5
New Cases
Patiala 9 ——- 6 contacts of Positive Cases. 3 ——-
New Cases
SAS Nagar 5 ——- 5 Contacts of Positive Case ——-
Gurdaspur 1 ——- 1 New Case ——-
Pathankot 7 ——- 2 New Cases (ILI). 4 Contacts ——-
of Positive Case. 1 New Case
(Self Reported)
SBS Nagar 1 ——- 1 New Case ——-
FG Sahib 1 ——- 1 New Case ——-
Faridkot 1 ——- 1 Contact of positive Case. ——-
Ropar 3 2 New Cases (Travel History to 1 Contact of positive Case. ——-
Delhi & Haryana)
Moga 1 ——- 1 New Case ——-
Muktsar 33 2 New case (Foreign Returned) 2 23 Contacts of Positive Cases. 4 ——-
New Cases (Travel History to New Cases. 1 New Case (OPD). 1
Delhi and Ganga New Case (ANC)
Nagar)
Bathinda 6 ——- 6 New Cases ——-
Ferozepur 4 ——- 3 New Cases. 1 New Case (ILI) ——-
Kapurthala 9 2 New Cases (Travel History to 6 Contacts of Positive Cases. ——-
Delhi 1 New Case.
Mansa 1 1 New Case (Travel History to ——- ——-
Delhi

ਸੂਬਾ ਪੱਧਰੀ ਅੰਕੜੇ:

S. No. District Total Confirmed Total Number of Total Deaths
Cases cases in Discharged
Institutional
Isolation
1. Amritsar 806 249 523 34
2. Ludhiana 642 191 433 18
3. Jalandhar 645 312 315 18
4. Sangrur 303 156 140 7
5. Patiala 235 93 137 5
6. SAS Nagar 224 51 170 3
7. Gurdaspur 196 25 168 3
8. Pathankot 195 53 137 5
9. Tarn Taran 186 21 163 2
10. Hoshiarpur 165 20 140 5
11. SBS Nagar 126 7 118 1
12. FG Sahib 101 21 80 0
13. Faridkot 100 13 87 0
14. Ropar 94 17 76 1
15. Moga 86 11 74 1
16. Muktsar 117 45 72 0
17. Bathinda 85 21 64 0
18. Ferozepur 81 32 46 3
19. Fazilka 75 25 50 0
20. Kapurthala 76 27 44 5
21. Barnala 46 17 27 2
22. Mansa 43 8 35 0
Total 4627 1415 3099 113

error: Content is protected !!