ਇਥੇ ਰੋਜ ਲਗਦਾ ਹੈ ਨੋਟਾਂ ਦਾ ਲੰਗਰ
ਗੁਰਦਾਸਪੁਰ ਵਿਚ ਇਕ ਵਿਅਕਤੀ ਗਰੀਬ ਲੋਕਾਂ ਲਈ ਨੋਟਾਂ ਦਾ ਲੰਗਰ ਲਗਾਉਂਦਾ ਹੈ। ਗੁਰਦਾਸਪੁਰ ਦਾ ਕਸਬਾ ਕਾਦੀਆ ਵਿਚ ਅੱਜ ਸਵੇਰੇ 8 ਵਜੇ ਨਗਰ ਪਾਲਿਕਾ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਲੋਕ ਲਾਈਨ ਵਿਚ ਖੜੇ ਹੋ ਗਏ। ਇਕ ਵਿਅਕਤੀ ਆਇਆ ਉਸ ਨੇ ਹਜਾਰਾ ਰੁਪਏ ਦਾ ਲੰਗਰ ਲਗਾ ਦਿੱਤਾ ।
ਸਥਾਨਕ ਲੋਕਾਂ ਦਾ ਕਹਿਣਾ ਹੈ ਇਹ ਆਦਮੀ ਹਰ ਰੋਜ ਆਉਦਾ ਹੈ ਅਤੇ ਨੋਟਾਂ ਦਾ ਲੰਗਰ ਲਗਾਉਦਾ ਹੈ। ਉਸ ਵਿਅਕਤੀ ਨੇ ਮੀਡੀਆ ਨੂੰ ਆਪਣਾ ਨਾਮ ਦੱਸਣ ਤੋਂ ਇ ਨ ਕਾ ਰ ਕਰ ਦਿੱਤਾ ਹੈ।
ਉਸ ਨੇ ਕਿਹਾ ਕਿ ਮੈਂ ਭਾਰਤ ਦਾ ਨਾਗਰਿਕ ਹਾਂ, ਪੰਜਾਬੀ ਹਾਂ ਅਤੇ ਗਰੀਬ ਭਰਾਵਾਂ ਦੀ ਮਦਦ ਕਰ ਰਿਹਾ ਹਾ।ਇਹ ਕਹਿ ਕੇ ਉਹ ਵਿਅਕਤੀ ਉਥੋ ਚੱਲੇ ਗਿਆ ।
ਕੁੱਝ ਲੋਕ ਥੋੜਾ ਅਜਿਹਾ ਰਾਸ਼ਨ ਵੰਡ ਕੇ ਆਪਣੀ ਝੂ ਠੀ ਸ਼ਾਨ ਲਈ ਫੋਟੋਆਂ ਲਗਵਾਉਂਦੇ ਹਨ ਪਰ ਇਹ ਵਿਅਕਤੀ ਨੋਟਾਂ ਦਾ ਲੰਗਰ ਲਾ ਕੇ ਵੀ ਆਪਣੀ ਪਹਿਚਾਣ ਗੁਪਤ ਰੱਖਣਾ ਦਾ ਚਾਹੁੰਦਾ ਹੈ । ਇਸ ਲਈ ਇਸ ਨੇ ਮੀਡੀਆ ਨੂੰ ਆਪਣੀ ਪਹਿਚਾਣ ਤੋ ਜਾਣੋ ਨਹੀਂ ਕਰਵਾਇਆ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
