Home / ਤਾਜਾ ਜਾਣਕਾਰੀ / ਪੰਜਾਬ: ਇਸ ਕਾਰਨ ਕਰਕੇ ਅੱਧੀ ਰਾਤ ਨੂੰ ਧੀ ਫੂ ਕ ਦਿੱਤੀ ਮਚੀ ਹਾਹਾਕਾਰ

ਪੰਜਾਬ: ਇਸ ਕਾਰਨ ਕਰਕੇ ਅੱਧੀ ਰਾਤ ਨੂੰ ਧੀ ਫੂ ਕ ਦਿੱਤੀ ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਗੜ੍ਹਸ਼ੰਕਰ ਇਲਾਕੇ ਦੇ ਪਿੰਡ ਸੌਲੀ ਦੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਨੂੰ ਉਸ ਦੀ ਮਾਂ ਬਲਵਿੰਦਰ ਕੌਰ, ਚਾਚਾ ਸਤਦੇਵ, ਚਾਚੇ ਦੇ 2 ਮੁੰਡੇ ਮਨੀ ਅਤੇ ਗੁਰਦੀਪ ਸਿੰਘ ਤੋਂ ਇਲਾਵਾ ਪਿੰਡ ਬੀਰਮਪੁਰ ਦੇ ਲਾਲਾ ਨਾਮ ਦੇ ਵਿਅਕਤੀ ਸਮੇਤ ਪੰਜ ਜਣਿਆਂ ਨੇ ਕੁਝ ਖਵਾ ਦੇ ਕੇ ਨੀਂਦ ਦੀ ਹਾਲਤ ਵਿੱਚ ਉਸ ਦਾ ਗ ਲਾ ਦ-ਬਾ-ਕੇ ਉਸ ਦੀ ਜੀਵਣ ਲੀਲ੍ਹਾ ਖ ਤ-ਮ ਕਰਤੀ। ਗੁਰਦੀਪ ਸਿੰਘ ਪੁਲਿਸ ਮੁ-ਲਾ-ਜ਼-ਮ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਰਾਤ ਨੂੰ 2:30 ਵਜੇ ਜਸਪ੍ਰੀਤ ਦਾ ਸੰ-ਸ-ਕਾ-ਰ ਕਰ ਦਿੱਤਾ। ਸੂ-ਚ-ਨਾ ਮਿਲਣ ਤੇ ਪੁਲਸ ਪਹੁੰਚ ਗਈ ਅਤੇ ਇਨ੍ਹਾਂ ਪੰਜ ਜਣਿਆਂ ਨੂੰ ਫ-ੜ-ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਦੀ ਮਹਿਲਾ ਸਰਪੰਚ ਨਿਸ਼ੀ ਨੇ ਜਾਣਕਾਰੀ ਦਿੱਤੀ ਹੈ ਕਿ

ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਵਾਪਰੀ ਇਸ ਘ-ਟ-ਨਾ ਦਾ ਬਿਲਕੁਲ ਵੀ ਪਤਾ ਨਹੀਂ ਸੀ। ਥਾਣੇ ਤੋਂ ਫੋਨ ਆਉਣ ਤੇ ਹੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਪਤਾ ਲੱਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰਨ ਵਿੱਚ ਪੁਲੀਸ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਅਸਲ ਸੱਚਾਈ ਸਾਹਮਣੇ ਆ ਸਕੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ 22 ਤਰੀਕ ਨੂੰ ਜਸਪ੍ਰੀਤ ਕੌਰ ਘਰ ਤੋਂ ਚਲੀ ਗਈ। ਪਰਿਵਾਰ ਸੋਚਦਾ ਸੀ ਕਿ ਉਹ ਅਮਨਪ੍ਰੀਤ ਪੁੱਤਰ ਜੁਝਾਰ ਸਿੰਘ ਨਾਲ ਗਈ ਹੋਵੇਗੀ। ਪਰ ਉਪਰੋਕਤ ਲੜਕਾ ਪਿੰਡ ਹਾਜੀਪੁਰ ਵਿੱਚ ਰੀਪਰ ਤੇ ਕੰਮ ਕਰ ਰਿਹਾ ਸੀ। ਅਗਲੇ ਦਿਨ ਲੜਕੀ ਰੇਲਵੇ ਸਟੇਸ਼ਨ ਤੇ ਮਿਲ ਗਈ ਅਤੇ ਪਰਿਵਾਰ ਵਾਲੇ ਉਸ ਨੂੰ ਘਰ ਲੈ ਆਏ।

ਪੁਲਿਸ ਅਨੁਸਾਰ ਉਨ੍ਹਾਂ ਨੂੰ ਕਿਸੇ ਨੇ ਸੂ-ਚ-ਨਾ ਦਿੱਤੀ ਕਿ ਲੜਕੀ ਦੀ ਮਾਂ ਬਲਵਿੰਦਰ ਕੌਰ, ਚਾਚਾ ਸਤਦੇਵ, ਚਾਚੇ ਦੇ 2 ਮੁੰਡੇ ਗੁਰਦੀਪ ਸਿੰਘ ਅਤੇ ਮਨੀ ਤੋਂ ਇਲਾਵਾ ਪਿੰਡ ਬੀਰਮਪੁਰ ਦੇ ਲਾਲਾ ਨਾਮ ਦੇ ਵਿਅਕਤੀ ਸਮੇਤ 5 ਜਣਿਆਂ ਨੇ ਉਸ ਨਾਲ ਇਸ ਤਰਾਂ ਕੀਤਾ ਹੈ। ਇਨ੍ਹਾਂ ਨੇ ਰਾਤ ਸਮੇਂ ਹੀ ਢਾਈ ਵਜੇ ਇਹ ਸਭ ਕਰ ਦਿੱਤਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸੂ-ਚ-ਨਾ ਮਿਲਣ ਤੇ ਉਹ ਮੌਕੇ ਤੇ ਜਾ ਪਹੁੰਚੇ। ਉਨ੍ਹਾਂ ਨੇ ਪੁਲਿਸ ਪਾਰਟੀਆਂ ਬਣਾ ਕੇ ਸਬੰਧਿਤ ਵਿਅਕਤੀਆਂ ਨੂੰ ਫ ੜ ਨ ਲਈ ਟੀਮਾਂ ਭੇਜ ਦਿੱਤੀਆਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!