Home / ਤਾਜਾ ਜਾਣਕਾਰੀ / ਪੰਜਾਬੀਆਂ ਨੇ ਲੱਭਿਆ ਅਮਰੀਕਾ ਜਾਣ ਲਈ ਨਵਾਂ ਜੁਗਾੜ-ਸਿਰਫ 6 ਮਹੀਨੇ ਚ ਮਿਲੇਗਾ ਪੱਕਾ ਵੀਜ਼ਾ-ਦੇਖੋ ਪੂਰੀ ਜਾਣਕਾਰੀ

ਪੰਜਾਬੀਆਂ ਨੇ ਲੱਭਿਆ ਅਮਰੀਕਾ ਜਾਣ ਲਈ ਨਵਾਂ ਜੁਗਾੜ-ਸਿਰਫ 6 ਮਹੀਨੇ ਚ ਮਿਲੇਗਾ ਪੱਕਾ ਵੀਜ਼ਾ-ਦੇਖੋ ਪੂਰੀ ਜਾਣਕਾਰੀ

ਦੇਖੋ ਪੂਰੀ ਜਾਣਕਾਰੀ

ਅਮਰੀਕਾ ਜਾਣ ਲਈ ਹੁਣ ਭਾਰਤੀ ਲੋਕਾਂ ਨੂੰ ਵਧੇਰੇ ਝੰ-ਜ-ਟ ਕਰਨ ਦੀ ਜ਼ਰੂਰਤ ਨਹੀਂ ਰਹੀ। ਹੁਣ ਅਮਰੀਕਾ ਜਾਣਾ ਸੌ-ਖਾ ਹੋ ਗਿਆ ਹੈ। ਹੁਣ ਸਿੱਧਾ ਅਮਰੀਕਾ ਜਾਣ ਦੀ ਬਜਾਏ ਭਾਰਤੀ ਲੋਕ ਕੈਰੇਬੀਅਨ ਬੁਰਕ ਗ੍ਰੇਨਾਡਾ ਪਹੁੰਚ ਕੇ ਉੱਤੋਂ ਅਮਰੀਕਾ ਪਹੁੰਚ ਜਾਂਦੇ ਹਨ। ਇਸ ਪ੍ਰਕਿਰਿਆ ਵਿੱਚ ਸਿਰਫ਼ 6 ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕੁਝ ਮੁਲਕਾਂ ਨਾਲ ਸ-ਮ-ਝੌ-ਤਾ ਹੋ ਚੁੱਕਾ ਹੈ ਕਿ ਉੱਥੇ ਦੇ ਨਾਗਰਿਕ ਈ ਟੂ ਵੀਜ਼ਾ ਰਾਹੀਂ ਅਮਰੀਕਾ ਜਾਣ ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਮੁਲਕਾਂ ਵਿੱਚ ਗ੍ਰੇਨਾਡਾ ਵੀ ਸ਼ਾਮਿਲ ਹੈ।

ਗ੍ਰੇਨਾਡਾ ਦੇ ਕਾ-ਨੂੰ-ਨ ਅਨੁਸਾਰ ਜੇਕਰ ਕੋਈ ਪ੍ਰਵਾਸੀ ਇੱਥੋਂ ਦੀ ਸੀਬੀਆਈ ਪ੍ਰੋਗਰਾਮ ਅਧੀਨ 220000 ਡਾਲਰ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਦੇ ਅੰਦਰ ਪਰਿਵਾਰ ਸਮੇਤ ਇੱਥੋਂ ਦੀ ਨਾਗਰਿਕਤਾ ਹਾਸਿਲ ਹੋ ਜਾਂਦੀ ਹੈ। ਇਸ ਤੋਂ ਬਾਅਦ ਈ ਵੀਜ਼ਾ ਰਾਹੀਂ ਅਮਰੀਕਾ ਪਹੁੰਚਣ ਦਾ ਰਾਹ ਪੱਧਰਾ ਹੋ ਜਾਂਦਾ ਹੈ। ਇਮੀਗ੍ਰੇਸ਼ਨ ਵਕੀਲਾਂ ਦੇ ਦੱਸਣ ਮੁਤਾਬਿਕ ਗ੍ਰੇਨਾਡਾ ਦੀ ਨਾਗਰਿਕਤਾ ਲੈਣ ਉਪਰੰਤ ਅਗਲੇ 90 ਦਿਨਾਂ ਵਿੱਚ ਅਮਰੀਕਾ ਪਹੁੰਚਣ ਦਾ ਪ੍ਰਬੰਧ ਹੋ ਜਾਂਦਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਅਮਰੀਕਾ ਨੇ 2018 ਵਿੱਚ ਇਸ ਸਕੀਮ ਅਧੀਨ 40000 ਈ ਟੂ ਵੀਜ਼ੇ ਦਿੱਤੇ ਹਨ।

ਅਮਰੀਕਾ ਦੇ ਈ ਵੀ ਫਾਈਵ ਕਿਮੀ ਗ੍ਰੈਂਟ ਇਨਵੈਸਟਰ ਪ੍ਰੋਗਰਾਮ ਅਨੁਸਾਰ ਨਿਵੇਸ਼ ਦੀ ਰਕਮ ਜਿਹੜੀ ਪਹਿਲਾਂ ਪੰਜ ਲੱਖ ਡਾਲਰ ਹੋਣੀ ਜ਼ਰੂਰੀ ਸੀ। ਉਹ ਹੁਣ 9 ਲੱਖ ਡਾਲਰ ਲਾ-ਜ਼-ਮੀ ਕਰ ਦਿੱਤੀ ਗਈ ਹੈ। ਜਿਸ ਕਰਕੇ ਹੁਣ ਭਾਰਤੀਆਂ ਨੂੰ ਇਹ ਸੌ-ਦਾ ਮਹਿੰਗਾ ਲੱਗਣ ਲੱਗਾ ਹੈ ਅਤੇ ਉਹ ਹੋਰ ਬਦਲ ਖੋ-ਜ-ਣ ਲੱਗੇ ਹਨ। ਈ ਟੂ ਵੀਜ਼ੇ ਅਧੀਨ ਅਮਰੀਕਾ ਵਿੱਚ ਪਹੁੰਚਣ ਵਾਲੇ ਪ੍ਰਵਾਸੀਆਂ ਨੂੰ ਉੱਥੇ ਘੱਟ ਤੋਂ ਘੱਟ ਡੇਢ ਲੱਖ ਡਾਲਰ ਦਾ ਨਿ-ਵੇ-ਸ਼ ਕਰਨਾ ਪਵੇਗਾ। ਇਹ ਨਿ-ਵੇ-ਸ਼ ਇੱਕ ਕੰਪਨੀ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ। ਪਰ ਸਬੰਧਿਤ ਵਿਅਕਤੀ ਦਾ ਇਸ ਰਕਮ ਵਿੱਚ 50 ਫੀਸਦੀ ਹਿੱਸਾ ਹੋਣਾ ਜ਼ਰੂਰੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!