Home / ਤਾਜਾ ਜਾਣਕਾਰੀ / ਪ੍ਰੇਮੀ ਜੋੜੇ ਨੂੰ ਜਦੋਂ ਲੋਕ ਬਚਾਉਣ ਪਹੁੰਚੇ ਤਾਂ ਦੇਖੋ ਕੌਣ ਨਿਕਲੇ ਮੁੰਡਾ ਕੁੜੀ – ਤਾਜਾ ਵੱਡੀ ਖਬਰ ਪੰਜਾਬ ਤੋਂ

ਪ੍ਰੇਮੀ ਜੋੜੇ ਨੂੰ ਜਦੋਂ ਲੋਕ ਬਚਾਉਣ ਪਹੁੰਚੇ ਤਾਂ ਦੇਖੋ ਕੌਣ ਨਿਕਲੇ ਮੁੰਡਾ ਕੁੜੀ – ਤਾਜਾ ਵੱਡੀ ਖਬਰ ਪੰਜਾਬ ਤੋਂ

ਦੇਖੋ ਕੌਣ ਨਿਕਲੇ ਮੁੰਡਾ ਕੁੜੀ

ਮੋਗਾ : ਵਿਆਹੀ ਮਹਿਲਾ ਤੇ ਨੌਜਵਾਨ ਦੇ ਪ੍ਰੇਮ ਸੰਬੰਧਾ ਨੇ ਦੋਵਾਂ ਨੂੰ ਮੌਤ ਦੇ ਤਕ ਲਿਆ ਕੇ ਖੜਾ ਕਰ ਦਿੱਤਾ ਹੈ। ਪਿਆਰ ਨੂੰ ਪ੍ਰਵਾਨ ਨਾ ਹੁੰਦਾ ਵੇਖ ਦੋਵਾਂ ਨੇ ਦਵਾਈ ਖਾ ਤੇ ਹੁਣ ਜ਼ਿੰਦਗੀ ਜੂਝ ਰਹੇ ਹਨ। ਇਹ ਸਭ ਕੁਝ ਸਾਹਮਣੇ ਆਇਆ ਹੈ ਮੋਗਾ ਸ਼ਹਿਰ ਵਿਚ। ਜਿਥੇ ਇਕ ਵਿਆਹੀ ਮਹਿਲਾ ਨੇ ਕਵਾਰੇ ਮੁੰਡੇ ਨਾਲ ਪ੍ਰੇਮ ਪ੍ਰਸੰਗ ਦੇ ਚਲਦੇ ਸ਼ੁੱਕਰਵਾਰ ਦੀ ਸ਼ਾਮ ਨੂੰ ਫਿਰੋਜ਼ਪੁਰ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਬਾਹਰ ਕੁਝ ਖਾ ਕੇ ਆਪਣੀ ਜਿੰਦਗੀ ਖ ਤ ਮ ਕਰਨ ਦੀ ਕੋਸ਼ਿਸ਼ ਕੀਤੀ। ਮੌਜੂਦ ਲੋਕਾਂ ਵੱਲੋਂ ਦੋਵਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਜਿੱਥੇ ਦੋਵਾਂ ਦੀ ਹਾਲਤ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਜ਼ਿਲਾ ਫਿਰੋਜ਼ਪੁਰ ਦੇ ਸ਼ਹਿਰ ਗੁਰੂਹਰਸਹਾਏ ਦੇ ਪਿੰਡ ਪਿੰਡੀ ਦੀ ਬਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਪ੍ਰੀਤ ਸਿੰਘ (20) ਇਕ ਆਰੇ ‘ਤੇ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਚਾਰ-ਪੰਜ ਦਿਨ ਪਾਹਿਲਾਂ ਉਸਦਾ ਮੁੰਡਾ ਘਰੋਂ, ਆਪਣੇ ਦੋਸਤਾਂ ਨਾਲ ਘੁੰਮਣ ਜਾਣ ਦਾ ਕਹਿ ਕੇ ਗਿਆ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਮੁੰਡੇ ਦੇ ਫੋਨ ਤੋਂ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਮੋਗਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ। ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨਾਲ ਹਸਪਤਾਲ ਪਹੁੰਚੀ।

ਉਸਨੇ ਦੱਸਿਆ ਕਿ ਉਸਦਾ ਮੁੰਡਾ ਜਿੱਥੇ ਕੰਮ ਕਰਦਾ ਹੈ, ਉਸ ਥਾਂ ਦੇ ਨਜਦੀਕ ਇਕ ਮਹਿਲਾ ਰਹਿੰਦੀ ਹੈ। ਜਿਸਦਾ ਵਿਆਹ ਕਰੀਬ 5 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਇੱਕ ਬੱਚੇ ਦੀ ਮਾਂ ਹੈ। ਉਕਤ ਔਰਤ ਗੁਰਪ੍ਰੀਤ ਸਿੰਘ ਨਾਲ ਪ੍ਰੇਮ ਸੰਬੰਧਾਂ ਕਾਰਨ ਉਸਨੂੰ ਵਿਆਹ ਕਰਾਉਣ ਲਈ ਮ ਜ਼ ਬੂ ਰ ਕਰ ਰਹੀ ਸੀ। ਜਿਸ ਕਰ ਕੇ ਉਸਦਾ ਮੁੰਡਾ ਘਰ ਛੱਡ ਕੇ ਵਿਆਹੀ ਮਹਿਲਾ ਨਾਲ ਭੱ ਜ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਅਜਿਹਾ ਕਰ ਲਿਆ।

error: Content is protected !!