Home / ਤਾਜਾ ਜਾਣਕਾਰੀ / ਪ੍ਰੀਵਾਰ ਵਾਲੇ ਕੁੜੀ ਦਾ ਸਸ ਕਾਰ ਕਰਕੇ ਜਦੋਂ ਗਏ ਘਰ ਪਹੁੰਚਦੇ ਹੀ ਕੁੜੀ ਦਾ ਆਇਆ ਫੋਨ

ਪ੍ਰੀਵਾਰ ਵਾਲੇ ਕੁੜੀ ਦਾ ਸਸ ਕਾਰ ਕਰਕੇ ਜਦੋਂ ਗਏ ਘਰ ਪਹੁੰਚਦੇ ਹੀ ਕੁੜੀ ਦਾ ਆਇਆ ਫੋਨ

ਜਦੋਂ ਗਏ ਘਰ ਪਹੁੰਚਦੇ ਹੀ ਕੁੜੀ ਦਾ ਆਇਆ ਫੋਨ

ਤੁਸੀ ਕਦੇ ਨਹੀ ਸੁਣਿਆ ਹੋਵੇਗਾ ਕਿ ਮ ਰ ਨ ਤੋ ਬਾਅਦ ਜੇਕਰ ਕਿਸੇ ਦਾ ਅੰ ਤਿ ਮ ਸੰ ਸ ਕਾ ਰ ਕਰ ਦਿੱਤਾ ਜਾਵੇ ਤਾਂ ਕੀ ਉਹ ਜਿਊਦਾ ਹੋ ਸਕਦਾ ਹੈ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਿਲਕੁਲ ਸੱਚ ਦੱਸਿਆ ਗਿਆ ਹੈ।ਹਰ ਕੋਈ ਇਸ ਮਾਮਲੇ ਨੂੰ ਸੁਣਕੇ ਵਿਸ਼ਵਾਸ ਨਹੀ ਕਰਦਾ ਪਰ ਇਸਦੇ ਸੱ ਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਦਰਅਸਲ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਘੁਰਯੌ ਦਾ ਹੈ ਜਿੱਥੇ ਇੱਕ ਦਿਨੇਸ਼ ਵਰੀ ਨਾਮ ਦੀ ਕੁੜੀ ਘਰੋ ਗਾਇਬ ਹੋ ਗਈ ਤਾਂ ਪਰਿਵਾਰ ਵਾਲੀਆਂ ਨੇ ਉਸਦੀ ਸ਼ਿ ਕਾ ਇ ਤ ਪੁਲਸ ਨੂੰ ਦਰਜ ਕਰਵਾਈ ਪੁਲਸ ਨੂੰ ਜੰਗਲ ਚੋਂ ਇੱਕ ਕੁੜੀ ਦੀ ਲੋਥ 20 ਦਿਨਾਂ ਬਾਅਦ ਬਰਾਮਦ ਹੋਈ ਜਿਸ ਦਾ ਚਿਹਰਾ ਜਾਨਵਰਾਂ ਨੇ ਨੋ ਚਿ ਆ ਹੋਇਆ ਸੀ ਪੁਲਸ ਨੇ ਪ੍ਰੀਵਾਰ ਦੁਆਰਾ ਦਿਤੀਆਂ ਨਿਛਾਣੀਆਂ ਦੇ ਅਧਾਰ ਤੇ ਸ਼ਨਾਖਤ ਕਰਕੇ ਲੋਥ ਦਿਨੇਸ਼ ਵਰੀ ਦੇ ਪ੍ਰੀਵਾਰ ਨੂੰ ਦਿਤੀ ਅਤੇ ਘਰਵਾਲਿਆਂ ਨੇ ਵੀ ਇਹ ਪੁਸ਼ਟੀ ਕਰ ਦਿਤੀ ਕੇ ਇਹ ਲੋਥ ਦਿਨੇਸ਼ ਵਰੀ ਦੀ ਹੀ ਹੈ। ਤਾਂ

ਲੋਥ ਨੂੰ ਓਹਨਾ ਨੇ ਪਰਿਵਾਰ ਵਾਲੀਆਂ ਨੂੰ ਸੌਂਪ ਦਿੱਤਾ । ਪਰਿਵਾਰਕ ਮੈਂਬਰਾਂ ਨੇ ਉਸਦਾ ਅੰ ਤਿ ਮ ਸੰ ਸ ਕਾ ਰ ਕਰ ਦਿੱਤਾ ਪਰ ਅਚਾਨਕ ਉਸੇ ਗੁੰਮ ਹੋਈ ਕੁੜੀ ਦੀ ਫੋਨ ਆਉਦਾ ਹੈ ਤਾ ਪਰਿਵਾਰ ਵਾਲੇ ਹੈਰਾਨ ਰਹਿ ਜਾਂਦੇ ਹਾਂ ਕਿ ਅਜਿਹਾ ਕਿਵੇ ਹੋ ਸਕਦਾ ਹੈ । ਜਾਣਕਾਰੀ ਅਨੁਸਾਰ ਗੁੰ ਮ ਹੋਈ ਲੜਕੀ ਨੇ ਦੱਸਿਆ ਕਿ ਉਸਦੇ ਕਿਸੇ ਲੜਕੇ ਨਾਲ ਪੇ੍ਮ ਸੰ ਬੰ ਧ ਪੈ ਗਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਵਾ ਕੇ ਮੁੰਬਈ ਚਲੀ ਗਈ ਹੈ।

ਤੇ ਉਹ ਉਸ ਨਾਲ ਉੱਥੇ ਰਹਿਣ ਲਗ ਪਈ ਹੈ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਪਰਿਵਾਰ ਵਾਲੀਆਂ ਨੇ ਜਿਸ ਕੁੜੀ ਦੀ ਅੰ ਤਿ ਮ ਸੰ ਸ ਕਾ ਰ ਕੀ ਤਾ ਉਹ ਕੌਣ ਸੀ ਹੁਣ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!