ਆਈ ਤਾਜਾ ਵੱਡੀ ਖਬਰ
ਮੰਗਲਵਾਰ ਨੂੰ ਛੱਤੀਸਗੜ੍ਹ ਦੇ ਧਮਤਰੀ ‘ਚ ਕੁਝ ਅਜਿਹਾ ਵਾਪਰਿਆ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਹਰ ਇਕ ਅੱਖ ‘ਚ ਹੰਝੂ ਆ ਗਏ। ਇਕ ਧੀ ਨੇ ਪੁੱਤਰ ਦਾ ਫਰਜ਼ ਨਿਭਾਇਆ। ਦਰਅਸਲ ਧਮਤਰੀ ਦੇ ਆਮਦੀ ਨਗਰ ਪੰਚਾਇਤ ‘ਚ 3 ਮਾਰਚ ਨੂੰ ਗਮਗੀਨ ਮਾਹੌਲ ਰਿਹਾ। ਸੜਕ ਹਾ ਦ ਸੇ ‘ਚ ਪਿਤਾ ਦਾ ਦਿ ਹਾਂ ਤ ਤੋਂ ਬਾਅਦ ਧੀ ਨੇ ਉਨ੍ਹਾਂ ਦੀ ਇੱਛਾ ਮੁਤਾਬਕ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ।
ਪ੍ਰੀਖਿਆ ਤੋਂ ਬਾਅਦ ਜਦੋਂ ਉਹ ਪਰਤੀ ਤਾਂ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ।ਧੀ ਨੇ ਹੀ ਪਿਤਾ ਦੇ ਅੰ ਤਿਮ ਸੰ ਸ ਕਾ ਰ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਮੁੱਖ ਅ ਗ ਨੀ ਦਿੱਤੀ ਅਤੇ ਇਸ ਦੌਰਾਨ ਧੀ ਸਕੂਲ ਡਰੈੱਸ ‘ਚ ਹੀ ਸੀ। ਇਸ ਅਤਿ ਗ ਮ ਹੀ ਨ ਮਾਹੌਲ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਅੱਖਾਂ ਨਮ ਹੋ ਗਈਆਂ।
ਦਰਅਸਲ ਧਮਤਰੀ ਦੇ ਆਮਦੀ ਨਗਰ ਪੰਚਾਇਤ ਦਫਤਰ ਦੇ ਸਾਹਮਣੇ ਬੀਤੀ 2 ਮਾਰਚ ਨੂੰ ਦਰਦਨਾਕ ਹਾ ਦ ਸਾ ਵਾਪਰਿਆ। ਹਾ ਦ ਸੇ ‘ਚ ਕੁਮਾਰ ਸਾਹੂ ਦੀ ਗੰ ਭੀ ਰ ਹਾਲਤ ‘ਚ ਜ਼ਖਮੀ ਹੋਣ ਮਗਰੋਂ ਮੌਤ ਹੋ ਗਈ। ਮ ਰ ਨ ਤੋਂ ਪਹਿਲਾਂ ਪਿਤਾ ਨੇ ਧੀ ਕਿਰਨ ਨੂੰ ਕਿਹਾ ਸੀ ਕਿ ਉਹ ਆਪਣੀ ਬੋਰਡ ਦੀ ਪ੍ਰੀਖਿਆ ਵਿਚਾਲੇ ਨਾ ਛੱਡੇ। ਹਾ ਦ ਸੇ ‘ਚ ਕਿਰਨ ਦੇ ਭਰਾ ਰੋਹਿਤ ਸਾਹੂ ਨੂੰ ਵੀ ਗੰ ਭੀ ਰ ਸੱਟਾਂ ਲੱਗੀਆਂ ਹਨ ਅਤੇ ਉਹ ਜੇਰੇ ਇਲਾਜ ਹੈ।
ਪਿਤਾ ਦੀ ਮੌਤ ਅਤੇ ਭਰਾ ਦੇ ਗੰ ਭੀ ਰ ਹਾਲਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਕਿਰਨ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ। ਪ੍ਰੀਖਿਆ ਤੋਂ ਬਾਅਦ ਉਹ ਪਿਤਾ ਦੇ ਸੰ ਸ ਕਾ ਰ ‘ਚ ਸ਼ਾਮਲ ਹੋਈ। ਕੁਮਾਰ ਸਾਹੂ ਦੀਆਂ 3 ਧੀਆਂ ਹਨ, ਜਿਨ੍ਹਾਂ ‘ਚੋਂ ਕਿਰਨ ਸਭ ਤੋਂ ਵੱਡੀ ਹੈ। ਤਿੰਨੋਂ ਧੀਆਂ ਨੇ ਮਿਲ ਕੇ ਪਿਤਾ ਨੂੰ ਮੁੱਖ ਅਗਨੀ ਦਿੱਤੀ।
