ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਲੱਖਾਂ ਲੋਕਾਂ ਨੂੰ ਨਵਾਂ ਸਿਆਪਾ ਪੈ ਗਿਆ ਹੈ। ਜਿਹਨਾਂ ਵਿਚ ਜਿਆਦਾ ਤਰ ਲੋਕ ਪੰਜਾਬੀ ਹਨ ਕਿਓਂ ਕੇ ਅਮਰੀਕਾ ਪੰਜਾਬੀਆਂ ਦੀ ਪਸੰਦੀਦਾ ਕੰਟਰੀ ਹੈ ਅਤੇ ਲੱਖਾਂ ਹੀ ਲੋਕ ਇਥੇ ਜਾ ਕੇ ਵਸਣਾ ਚਾਹੁੰਦੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਅਮਰੀਕਾ ਵਿੱਚ ਹੁਣ ਜਿਹੜੇ ਪ੍ਰਵਾਸੀ ਲੋਕ ਭਲਾਈ ਸਕੀਮਾਂ ਰਾਹੀਂ ਫਾਇਦਾ ਲੈ ਰਹੇ ਹਨ। ਉਹ ਗ੍ਰੀਨ ਕਾਰਡ ਲਈ ਦਾਅਵਾ ਨਹੀਂ ਜਤਾ ਸਕਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੈਫਨੀ ਗਰਿਸਿਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਮਰੀਕਾ ਦੀ ਹੋ ਰਹੀ ਲੁੱ-ਟ ਨੂੰ ਬਚਾਉਣ ਲਈ ਇਹ ਨਿਯਮ ਹੋਂਦ ਵਿੱਚ ਲਿਆਉਣੇ ਪਏ ਹਨ। ਇਹ ਨਿਯਮ ਅੱਜ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਜੋ ਕਿ ਪਹਿਲਾਂ 15 ਅਕਤੂਬਰ 2019 ਤੋਂ ਲਾਗੂ ਹੋਣੇ ਸਨ।
ਹੁਣ ਤੱਕ ਅਦਾਲਤੀ ਪ੍ਰਕਿਰਿਆਵਾਂ ਇਸ ਦੇ ਰਸਤੇ ਵਿੱਚ ਰੁ-ਕਾ-ਵ-ਟਾਂ ਬਣਦੀਆਂ ਰਹੀਆਂ ਹਨ। ਹੁਣ ਪਰਵਾਸੀ ਆਪਣੇ ਸਿਹਤ ਬੀਮੇ ਦਾ ਪ੍ਰੀਮੀਅਮ ਖੁਦ ਭਰਨਗੇ ਅਤੇ ਉਹ ਲੋਕ ਭਲਾਈ ਸਕੀਮਾਂ ਤੋਂ ਮਿਲਣ ਵਾਲੀਆਂ ਸਹੂਲਤਾਂ ਦੀ ਵੀ ਝਾਕ ਨਹੀਂ ਰੱਖਣਗੇ। ਸਗੋਂ ਉਨ੍ਹਾਂ ਨੂੰ ਇਹ ਦਰਸਾਉਣਾ ਪਵੇਗਾ ਕਿ ਉਹ ਆਰਥਿਕ ਤੌਰ ਤੇ ਕ-ਮ-ਜ਼ੋ-ਰ ਨਹੀਂ ਹਨ ਅਤੇ ਕਿਸੇ ਸਰਕਾਰੀ ਸਹੂਲਤ ਦੀ ਇੱਛਾ ਨਹੀਂ ਰੱਖਦੇ। ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਤੇ ਪੈਣ ਦੀ ਉਮੀਦ ਹੈ।
ਜਿਹੜੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਇੱ-ਛੁ-ਕ ਹਨ। ਹੁਣ ਜਾਂ ਤਾਂ ਗ੍ਰੀਨ ਕਾਰਡ ਹੀ ਹਾਸਿਲ ਹੋ ਸਕੇਗਾ ਜਾਂ ਸਰਕਾਰੀ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਸਰਕਾਰੀ ਸਹੂਲਤਾਂ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਜ਼ਿਆਦਾਤਰ ਪਰਵਾਸੀ ਸਰਕਾਰੀ ਸਕੂਲਾਂ ਤੋਂ ਵਾਂ-ਝੇ ਹੋ ਜਾਣਗੇ। ਜਿਸ ਦਾ ਸਿੱਧਾ ਫਾ-ਇ-ਦਾ ਅਮਰੀਕਾ ਦੀ ਸਰਕਾਰ ਨੂੰ ਹੋਵੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
