Home / ਤਾਜਾ ਜਾਣਕਾਰੀ / ਪੈ ਗਿਆ ਪੰਗਾ ਇਸ ਵੱਡੇ ਅਕਾਲੀ ਲੀਡਰ ਨਾਲ ਵਿਧਾਨ ਸਭ ਚ ਹੋ ਗਈ ਹੱ ਥੋਪਾਈ – ਇਸ ਵੇਲੇ ਦੀ ਵੱਡੀ ਖਬਰ

ਪੈ ਗਿਆ ਪੰਗਾ ਇਸ ਵੱਡੇ ਅਕਾਲੀ ਲੀਡਰ ਨਾਲ ਵਿਧਾਨ ਸਭ ਚ ਹੋ ਗਈ ਹੱ ਥੋਪਾਈ – ਇਸ ਵੇਲੇ ਦੀ ਵੱਡੀ ਖਬਰ

ਇਸ ਵੱਡੇ ਅਕਾਲੀ ਲੀਡਰ ਨਾਲ ਵਿਧਾਨ ਸਭ ਚ ਹੋ ਗਈ ਹੱ ਥੋਪਾਈ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੇ ਆਖਰੀ ਦਿਨ ਵੀ ਖੂਬ ਹੰ ਗਾ ਮਾ ਭਰਪੂਰ ਰਿਹਾ। ਬੁੱਧਵਾਰ ਨੂੰ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਸਦਨ ਵਿਚ ਨਾ ਅ ਰੇ ਬਾ ਜ਼ੀ ਕੀਤੀ ਗਈ। ਟੀਨੂੰ ਨੂੰ ਸਪੀਕਰ ਵਲੋਂ ਰੋ ਕ ਣ ਦੇ ਬਾਵਜੂਦ ਉਹ ਨਹੀਂ ਰੁਕੇ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਅਕਾਲੀ ਵਿਧਾਇਕ ਪਵਨ ਟੀਨੂੰ ਦੇ ਸਪੀਕਰ ਪ੍ਰਤੀ ਰਵੱਈਆ ‘ਤੇ ਨਾ ਰਾ ਜ਼ ਗੀ ਪਰਗਟ ਕੀਤੀ, ਇਸ ਦੇ ਬਾਵਜੂਦ ਸਪੀਕਰ ਨੇ ਇਸ ਨੂੰ ਨ ਜ਼ ਰ ਅੰਦਾਜ਼ ਕਰ ਦਿੱਤਾ।

ਇਸ ਤੋਂ ਬਾਅਦ ਟੀਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੀਟ ਦੇ ਸਾਹਮਣੇ ਜਾ ਕੇ ਨਾ ਅ ਰੇ ਬਾ ਜ਼ੀ ਕਰਨ ਲੱਗੇ, ਜਿਸ ‘ਤੇ ਮਨਪ੍ਰੀਤ ਬਾਦਲ ਵੀ ਖੜ੍ਹੇ ਹੋ ਗਏ ਅਤੇ ਬਾਕੀ ਕਾਂਗਰਸ ਦੇ ਵਿਧਾਇਕ ਵੀ ਮਨਪ੍ਰੀਤ ਦੀ ਹਿਮਾਇਤ ‘ਤੇ ਆ ਗਏ ਤੇ ਟੀਨੂੰ ਨਾਲ ਹੱ ਥੋਂ ਪਾਈ ‘ਤੇ ਉਤਰ ਆਏ ਅਤੇ ਕੁਲਬੀਰ ਜ਼ੀਰਾ ਨੇ ਟੀਨੂੰ ਦਾ ਹੱਥ ਫ ੜ ਲਿਆ। ਵਿਧਾਨ ਸਭਾ ‘ਚ ਹੰ ਗਾ ਮਾ ਹੁੰਦਾ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।

ਸਦਨ ਦੇ ਬਾਹਰ ਵਿ ਰੋ ਧੀ ਧਿਰਾਂ ਦਾ ਹੰ ਗਾ ਮਾ
ਬਜਟ ਇਜਲਾਸ ਦੇ ਆਖਰੀ ਦਿਨ ਵੀ ਸਦਨ ਦੇ ਬਾਹਰ ਵਿ ਰੋ ਧੀ ਆਂ ਵਲੋਂ ਕਾਂਗਰਸ ਖਿ ਲਾ ਫ ਲਗਾਤਾਰ ਹੰ ਗਾ ਮਾ ਕੀਤਾ ਗਿਆ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿ ਲਾ ਫ ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ ‘ਆਪ’ ਨੇ ਦੋਹਾਂ ਪਾਰਟੀਆਂ ‘ਤੇ ਆਪਸ ‘ਚ ਮਿਲੀ-ਭੁ ਗ ਤ ਦੇ ਦੋ ਸ਼ ਲਾਏ। ‘ਆਪ’ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 28 ਫਰਵਰੀ ਨੂੰ ਪੇਸ਼ ਕੀਤੇ ਗਏ ਸਾਲ 2020-21 ਦੇ ਬਜਟ ਨੂੰ ਖੋਖਲਾ ਅਤੇ ਆਧਾਰਹੀਣ ਦੱਸਿਆ। ਦੋਹਾਂ ਪਾਰਟੀਆਂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਵਲੋਂ ਵੀ ਰੇਤ ਮਾ ਫੀ ਆ ਖਿ ਲਾ ਫ ਪ੍ਰ ਦ ਰ ਸ਼ ਨ ਕੀਤਾ ਗਿਆ।

ਮੰਗਲਵਾਰ ਵੀ ਵਿਧਾਨ ਸਭਾ ‘ਚ ਭਿ ੜੇ ਸੀ ਰੰਧਾਵਾ ਤੇ ਮਜੀਠੀਆ
ਮੰਗਲਵਾਰ ਨੂੰ ਵੀ ਪੰਜਾਬ ਵਿਧਾਨ ਸਭਾ ‘ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱ ਖੀ ਬ ਹਿ ਸ ਹੋਈ। ਬਿਕਰਮ ਮਜੀਠੀਆ ਵਲੋਂ ਜਿੱਥੇ ਰੰਧਾਵਾ ‘ਤੇ ਗੈਂਗਸਟਰਾਂ ਨੂੰ ਸ਼ਹਿ ਦੇਣ ਦੇ ਦੋ ਸ਼ ਲਗਾਏ ਗਏ, ਉਥੇ ਹੀ ਰੰਧਾਵਾ ਨੇ ਵੀ ਮਜੀਠੀਆ ‘ਤੇ ਹ ਮ ਲਾ ਬੋਲਦਿਆਂ ਚਿੱਟੇ ਦਾ ਵ ਪਾ ਰੀ ਦੱਸਿਆ। ਇਹ ਬ ਹਿ ਸ ਇੰਨੀ ਤਿੱ ਖੀ ਹੋ ਗਈ ਕਿ ਰੰਧਾਵਾ ਨੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਜਿਹੜਾ ਚਿੱਟੇ ਦਾ ਵਪਾਰੀ ਖੁੱਲ੍ਹਾ ਘੁੰਮ ਰਿਹਾ ਹੈ। ਬਿਕਰਮ ਮਜੀਠੀਆ ਨੇ ਆਖਿਆ ਕਿ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੈਂ ਗ ਸ ਟ ਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ।

ਗੈਂ ਗ ਸ ਟ ਰ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਆਖਿਆ ਕਿ ਇਸੇ ਗੈਂ ਗ ਸ ਟ ਰ ਵਲੋਂ ਜੇਲ ਵਿਚ ਬੈਠ ਕੇ ਕਤਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਕਾਂਗਰਸ ਦੀ ਕਰਤਾ-ਧਰਤਾ, ਇਸੇ ਲਈ ਜੱਗੂ ਨੂੰ ਸਰਕਾਰ ਦੀ ਸ਼ਹਿ ਹੈ ਅਤੇ ਉਹ ਜੇਲ ਵਿਚ ਬੈਠਾ ਹੋਇਆ ਸੁੱਖ ਸਹੂਲਤਾਂ ਮਾਣ ਰਿਹਾ ਹੈ। ਉਨ੍ਹਾਂ ਦੋ ਸ਼ ਲਗਾਉਂਦਿਆਂ ਕਿਹਾ ਕਿ ਜੱਗੂ ਦੀ ਪਤਨੀ ਦਾ ਵੀ ਕ ਤ ਲ ਹੋਇਆ ਸੀ, ਜਦਕਿ ਪੁਲਸ ਨੇ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਹਿਣ ‘ਤੇ ਕਾਰਵਾਈ ਨਹੀਂ ਕੀਤੀ।

error: Content is protected !!