ਕਨੇਡਾ ਜਾਣ ਦੀ ਰੁਚੀ ਅੱਜ ਕੱਲ੍ਹ ਜਿਆਦਾ ਤਰ ਪੰਜਾਬੀਆਂ ਵਿਚ ਸਿਖਰਾਂ ਤੇ ਹੈ ਅਜਿਹੇ ਪੰਜਾਬੀਆਂ ਲਈ ਖਾਸ ਖਬਰ ਹੈ ਕੇ ਜੇ ਉਹ ਇਹ ਕੰਮ ਕਨੇਡਾ ਜਾ ਕੇ ਕਰ ਸਕਦੇ ਹਨ ਹੈ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗਲ੍ਹ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਕੈਨੇਡਾ ਦਾ ਕਿਊਬਿਕ ਸੂਬਾ ਅੱਜ ਕੱਲ੍ਹ ਅਧਿਆਪਕਾਂ ਦੀ ਕਮੀ ਨਾਲ ਜੂਝ ਰਿਹਾ ਹੈ। ਸਿੱਖਿਆ ਵਿਭਾਗ ਨੂੰ ਆਪਣੇ ਸੂਬੇ ਵਿੱਚੋਂ ਵੀ ਅਧਿਆਪਕ ਨਹੀਂ ਮਿਲ ਰਹੇ। ਜਿਸ ਕਰਕੇ ਸਿੱਖਿਆ ਵਿਭਾਗ ਲਈ ਇਹ ਇੱਕ ਪੇ-ਚੀ-ਦਾ ਮਸਲਾ ਬਣ ਗਿਆ ਹੈ। ਇਸ ਕਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਇਹ ਅਸਾਮੀਆਂ ਪ੍ਰਵਾਸੀ ਅਧਿਆਪਕਾਂ ਦੁਆਰਾ ਭਰੀਆਂ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਵਿਦੇਸ਼ਾਂ ਤੋਂ ਕਿਊਬਿਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਉ-ਤ-ਸ਼ਾ-ਹਿ-ਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਮੌਜੂਦਾ ਕਿੱਤੇ ਨੂੰ ਛੱਡ ਕੇ ਅਧਿਆਪਕ ਬਣਨ ਵਿੱਚ ਰੁਚੀ ਦਿਖਾਉਣ।
ਸਿੱਖਿਆ ਮੰਤਰੀ ਜੌਨ ਫਰਾਂਸ ਵਾ ਫੋਬਰਸ ਦੇ ਦੱਸਣ ਅਨੁਸਾਰ ਸਿੱਖਿਆ ਵਿਭਾਗ ਦੁਆਰਾ ਡੇਨੀਅਰ ਐਂਸੀਨੀਅੰਟ ਭਾਵ ਅਧਿਆਪਕ ਕਿਵੇਂ ਬਣਿਆ ਜਾਵੇ ਨਾਮ ਦੀ ਇੱਕ ਵੈੱਬਸਾਈਟ ਚਾਲੂ ਕੀਤੀ ਗਈ ਹੈ। ਇਸ ਵੈੱਬਸਾਈਟ ਤੋਂ ਕੈਨੇਡਾ ਵਿੱਚ ਕਿਤੇ ਵੀ ਰਹਿਣ ਵਾਲੇ ਵਿਦੇਸ਼ੀ ਮੂਲ ਅਧਿਆਪਕ ਅਤੇ ਵਿਦਿਆਰਥੀ ਕਿਊਬੈੱਕ ਵਿੱਚ ਅਧਿਆਪਕ ਬਣਨ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਕਿਊਬੈਕ ਸਰਕਾਰ ਦੁਆਰਾ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੁਣ ਪ-ਰ-ਵਾ-ਸੀ-ਆਂ ਤੋਂ ਉਮੀਦ ਕੀਤੀ ਜਾਂਦੀ ਹੈ।
ਜਿਹੜੇ ਪ-ਰ-ਵਾ-ਸੀ ਅਧਿਆਪਕ ਬਣਨ ਦੇ ਕਿੱ-ਤੇ ਨਾਲ ਨਹੀਂ ਵੀ ਜੁੜੇ ਹੋਏ। ਉਨ੍ਹਾਂ ਨੂੰ ਵੀ ਅਧਿਆਪਕ ਬਣਨ ਦੀ ਪ੍ਰੇ-ਰ-ਨਾ ਦਿੱਤੀ ਜਾ ਰਹੀ ਹੈ। ਪ-ਰ-ਵਾ-ਸੀ-ਆਂ ਨੂੰ ਵੈੱਬਸਾਈਟ ਰਾਹੀਂ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਲਈ ਅਤੇ ਨੌਕਰੀ ਲਈ ਖ਼ਾਲੀ ਅ-ਸਾ-ਮੀ ਲੱਭਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕਿਊਬੈਕ ਦੇ ਸਿੱਖਿਆ ਮੰਤਰੀ ਦੁਆਰਾ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਤਰੀਕੇ ਨਾਲ ਉਨ੍ਹਾਂ ਦੇ ਸੂਬੇ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਹੋ ਜਾਵੇਗੀ। ਕਿਉਂਕਿ ਵੈੱਬਸਾਈਟ ਤੇ ਅਧਿਆਪਕ ਬਣਨ ਲਈ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।
