ਅੰਮ੍ਰਿਤਸਰ ਏਅਰਪੋਰਟ ਤੇ ਰਹਿਣ ਵਾਲੀ ਸੋਨੀਆ ਨਾਮ ਦੀ ਵਿਆਹੁਤਾ ਜਿਹੜੀ ਕੇ ਸਰਬਜੀਤ ਸੰਧੂ ਨਾਮ ਦੀ ਔਰਤ ਕੋਲ ਸੱਭਿਆਚਾਰਕ ਗਰੁੱਪ ਵਿੱਚ ਡਾਂਸਰ ਵਜੋਂ ਕੰਮ ਕਰਦੀ ਸੀ। ਉਸ ਨੇ ਸਰਬਜੀਤ ਤੇ ਦੋ ਸ਼ ਲਗਾਇਆ ਹੈ ਕਿ ਉਹ ਉਸ ਦਾ ਬੱਚਾ ਨਹੀਂ ਦੇ ਰਹੀ। ਉਸ ਨੇ ਸਰਬਜੀਤ ਦੇ ਪੈਸੇ ਦੇਣੇ ਸਨ ਅਤੇ ਬਦਲੇ ਵਿੱਚ ਸਰਬਜੀਤ ਨੇ ਉਸ ਤੋਂ ਬੱਚਾ ਲਿਖਵਾ ਲਿਆ ਸੀ। ਉਨ੍ਹਾਂ ਨੇ ਪੈਸੇ ਵਾਪਸ ਕਰ ਦਿੱਤੇ ਹਨ। ਪਰ ਉਸ ਦਾ ਬੱਚਾ ਵਾਪਸ ਨਹੀਂ ਦਿੱਤਾ ਜਾ ਰਿਹਾ। ਉਸ ਨੇ ਇ ਨ ਸਾ ਫ ਦੀ ਮੰਗ ਕੀਤੀ ਹੈ। ਮਨੁੱਖੀ ਅਧਿਕਾਰ ਸੰ ਘ ਰ ਸ਼ ਕਮੇਟੀ ਰਜਿਸਟਰਡ ਟੀਡੀਆ ਦੇ ਰਾਸ਼ਟਰੀ ਚੇਅਰਮੈਨ ਹਰੀਸ਼ ਸ਼ਰਮਾ ਨੇ ਵੀ ਇ ਨ ਸਾ ਫ਼ ਨਾ ਮਿਲਣ ਦੀ ਹਾਲਤ ਵਿੱਚ ਸੋਨੀਆ ਦੇ ਹੱਕ ਵਿੱਚ ਥਾਣੇ ਅੱਗੇ ਧਰਨਾ ਲਗਾਉਣ ਦੀ ਚਿ ਤਾ ਵ ਨੀ ਦਿੱਤੀ ਹੈ।
ਸੋਨੀਆ ਦੇ ਦੱਸਣ ਅਨੁਸਾਰ ਉਹ ਤਿੰਨ ਸਾਲ ਤੋਂ ਸਰਬਜੀਤ ਸੰਧੂ ਦੇ ਸੱਭਿਆਚਾਰਕ ਗਰੁੱਪ ਵਿੱਚ ਕੰਮ ਕਰਦੀ ਸੀ ਅਤੇ ਦੋ ਸਾਲ ਪਹਿਲਾਂ ਉਸ ਦਾ ਵਿਆਹ ਹੋ ਗਿਆ। ਉਸ ਦਾ ਪਤੀ ਗੁਰਪ੍ਰੀਤ ਵੀ ਉੱਥੇ ਹੀ ਰਹਿਣ ਲੱਗਾ ਪਰ ਉਹ ਕੰਮ ਕੋਈ ਹੋਰ ਕਰਦਾ ਸੀ। ਇਸ ਦੌਰਾਨ ਉਸ ਦੇ ਬੱਚੇ ਨੇ ਜਨਮ ਲਿਆ ਅਤੇ ਉਹ ਕੰਮ ਨਹੀਂ ਕਰ ਸਕਦੀ ਸੀ। ਪਰ ਸਰਬਜੀਤ ਉਸ ਨੂੰ ਟੀ ਕੇ ਲਗਾ ਕੇ ਕੰਮ ਕਰਨ ਲਈ ਮ ਜ਼ ਬੂ ਰ ਕਰਦੀ ਸੀ। ਉਨ੍ਹਾਂ ਨਹੀਂ ਸਰਬਜੀਤ ਦੇ ਪੈਸੇ ਦੇਣੇ ਸਨ। ਬਦਲੇ ਵਿੱਚ ਸਰਬਜੀਤ ਨੇ ਉਸ ਦਾ ਬੱਚਾ ਲਿਖਵਾ ਲਿਆ। ਉਨ੍ਹਾਂ ਨੇ ਸਰਬਜੀਤ ਦੇ ਪੈਸੇ ਮੋੜ ਦਿੱਤੇ ਹਨ। ਪਰ ਉਹ ਉਸ ਦਾ ਬੱਚਾ ਵਾਪਿਸ ਨਹੀਂ ਦੇ ਰਹੀ। ਡੇਢ ਮਹੀਨੇ ਤੋਂ ਉਸਦਾ ਬੱਚਾ ਉਸ ਤੋਂ ਵੱਖ ਕੀਤਾ ਹੋਇਆ ਹੈ।
ਉਹ ਥਾਣਾ ਰਾਜਾਸਾਂਸੀ ਮਕਬੂਲਪੁਰ ਅਤੇ ਅਜਨਾਲਾ ਤੋਂ ਇ ਨ ਸਾ ਫ਼ ਦੀ ਮੰਗ ਕਰ ਚੁੱਕੀ ਹੈ। ਉਸ ਦੀ ਕਿਤੇ ਵੀ ਸੁ ਣ ਵਾ ਈ ਨਹੀਂ ਹੋ ਰਹੀ। ਗਰੁੱਪ ਵਿੱਚ ਕੰਮ ਕਰਨ ਵਾਲੀਆਂ ਲੜਕੀਆਂ ਨੇ ਵੀ ਸਰਬਜੀਤ ਦੀ ਹੀ ਮ ਦ ਦ ਕੀਤੀ ਹੈ। ਇਸ ਤੋਂ ਬਿਨਾਂ ਸੁੱਖਾ ਸਰਪੰਚ ਵੀ ਸਰਬਜੀਤ ਕੌਰ ਦੀ ਮ ਦ ਦ ਕਰਦਾ ਹੈ। ਉਸ ਦੀ ਥਾਣੇ ਵਿੱਚ ਪਹੁੰਚ ਹੈ। ਮਾ ਨ ਵ ਅਧਿਕਾਰ ਸੰ ਘ ਰ ਸ਼ ਕਮੇਟੀ ਰਜਿਸਟਰਡ ਟੀਡੀਆ ਦੇ ਰਾਸ਼ਟਰੀ ਚੇਅਰਮੈਨ ਹਰੀਸ਼ ਸ਼ਰਮਾ ਨੇ ਦੱਸਿਆ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਥਾਣਾ ਮਕਬੂਲਪੁਰਾ ਦੇ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ। ਜੇਕਰ ਸੋਨੀਆ ਨੂੰ ਇ ਨ ਸਾ ਫ ਨਾ ਮਿਲਿਆ ਤਾਂ ਉਹ ਥਾਣਾ ਮਕਬੂਲਪੁਰਾ ਅੱਗੇ ਧ ਰ ਨਾ ਦੇਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
