Home / ਵਾਇਰਲ / ਪੂਰਾ ਪਿੰਡ 40 ਸਾਲ ਤਕ ਬੰਦੇ ਨੂੰ ਰਿਹਾ ਕੋਸਦਾ, ਪਤਾ ਲੱਗਿਆ ਬਾਅਦ ਵਿਚ ਅਜਿਹਾ ਸੱਚ

ਪੂਰਾ ਪਿੰਡ 40 ਸਾਲ ਤਕ ਬੰਦੇ ਨੂੰ ਰਿਹਾ ਕੋਸਦਾ, ਪਤਾ ਲੱਗਿਆ ਬਾਅਦ ਵਿਚ ਅਜਿਹਾ ਸੱਚ

ਕਿਹਾ ਜਾਂਦਾ ਹੈ ਕਿ ਨਰਕ ਸਵਰਗ ਇਸ ਧਰਤੀ ਤੇ ਹੀ ਹਨ ਕਰਮ ਦਾ ਫਲ ਲਾਏ ਕੋਈ ਵੱਖਰੀ ਜਗਾ ਨਹੀਂ ਹੈ ਸਗੋਂ ਕਰਮ ਦੇ ਫਲ ਇਥੇ ਹੀ ਭੁਗਤਣੇ ਪੈਂਦੇ ਹਨ ਰੱਬ ਐਸੀ ਧਰਤੀ ਤੇ ਸਾਰਾ ਲੇਖਾ ਜੋਖਾ ਕਰਦਾ ਹੈ ਨਾ ਕਿਸੇ ਨੂੰ ਘਟ ਨਾ ਕਿਸੇ ਨੂੰ ਵੱਧ ਸਬ ਕੁਜ ਨਾਪ ਤੋਲ ਕੇ ਆਪਣੀ ਕੀਤੀ ਦੇ ਮੁਤਾਬਕ ਹੀ ਮਿਲਦਾ ਹੈ ਬੰਦਾ ਸੋਚ ਹੈ ਕੇਹੜਾ ਕੋਈ ਰਬ ਦੇਖਦਾ ਹੈ

ਕੇਹੜਾ ਕੋਈ ਇਨਸਾਨ ਦੇਖ ਰਿਹਾ ਹੈ ਆਪਣੇ ਕਰਮ ਕਰਦਾ ਰਹਿੰਦ ਹੈ ਪਰ ਨਹੀਂ ਇਹ ਸਬ ਗੱਲਾਂ ਹੀ ਹੁੰਦੀਆਂ ਹਨ ਪਾਰ ਉਹ ਬੰਦਾ ਭੁੱਲ ਜਾਂਦਾ ਹੈ ਪਰਮਾਤਮਾ ਹਾਜਰ ਨਾਜਰ ਹੀ ਹੁੰਦਾ ਹੈ, ਜੋ ਸਾਡੇ ਚੰਗੇ ਮਾੜੇ ਕਰਮ ਸਬ ਦੇਖ ਰਿਹਾ ਹੈ ..

ਜੋ ਕਰਨਾ ਸੋਹੀ ਭਰਨਾ ਪਰ ਉਸ ਪਰਮਾਤਮਾ ਦੀ ਉੱਚੀ ਦੇ ਸਾਚੀ ਕਚੈਰੀ ਦੇ ਵਿਚ ਜਰੂਰ ਇਨਸਾਫ ਮਿਲਦਾ ਹੈ ਅੱਜ ਦੀ ਵੀਡੀਓ ਦੇ ਵਿਚ ਤੁਹਾਨੂੰ ਦਿਖਾਵਾ ਗਏ ਕਿ ਨਰਕ ਸਵਰਗ ਸਬ ਈਥੇ ਹੀ ਹੈ ਗੱਲ ਹੈ ਲੁਧਿਆਣੇ ਦੀ ਪਿੰਡ ਬੂਥ ਗੜ ਦੀ ਇਹ ਸਾਰੀ ਗੱਲ ਤੁਹਾਨੂੰ ਅਸੀਂ ਵੀਡੀਓ ਦੇ ਰਹੀ ਦੱਸਣ ਗੇ ਜੇ ਤੁਹਾਡੇ ਕੋਲ ਟਾਇਮ ਹੈਗਾ ਤਾਂ ਜਰੂਰ ਵੇਖ ਸਕਦੇ ਓ ਨੀਚੇ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

error: Content is protected !!