Home / ਤਾਜਾ ਜਾਣਕਾਰੀ / ਪੁਲਿਸ ਨੇ ਕੀਤਾ ਦੁਨੀਆਂ ਦਾ ਸਭ ਤੋਂ ਚੰਗਾ ਕੰਮ-5 ਘੰਟੇ ਚ ਚੁੱਕੀ ਕੁੜੀ ਰਾਤ ਨੂੰ ਕਰ ਗਈ ਕਾਂਡ

ਪੁਲਿਸ ਨੇ ਕੀਤਾ ਦੁਨੀਆਂ ਦਾ ਸਭ ਤੋਂ ਚੰਗਾ ਕੰਮ-5 ਘੰਟੇ ਚ ਚੁੱਕੀ ਕੁੜੀ ਰਾਤ ਨੂੰ ਕਰ ਗਈ ਕਾਂਡ

ਆਈ ਤਾਜਾ ਵੱਡੀ ਖਬਰ

ਫਰੀਦਕੋਟ ਦੇ ਕੋਟਕਪੂਰਾ ਥਾਣਾ ਸਦਰ ਦੇ ਪਿੰਡ ਪਿੰਡਾਂ ਕਲਾਂ ਵਿੱਚ ਅਮਨਦੀਪ ਸਿੰਘ ਅਤੇ ਮਨਪ੍ਰੀਤ ਕੌਰ ਦੇ 5 ਮਹੀਨੇ ਦੇ ਬੱਚੇ ਨੂੰ ਮਾਣੀ ਕੌਰ ਨਾਮ ਦੀ ਲੜਕੀ ਨੇ ਰਾਤ ਸਮੇਂ ਚੋ-ਰੀ ਕਰ ਲਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਣੀ ਕੌਰ ਦੇ ਕਿਰਾਏ ਦੇ ਘਰ ਵਿੱਚੋਂ ਮੋਗੇ ਤੋਂ 5 ਘੰਟੇ ਵਿੱਚ ਬੱਚੇ ਨੂੰ ਬ-ਰਾ-ਮ-ਦ ਕਰ ਲਿਆ ਹੈ। ਜਦ ਕਿ ਮਾਣੀ ਕੌਰ ਨੂੰ ਚੰਦਬਾਜਾ ਤੋਂ ਕਾ-ਬੂ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਤੋਂ ਐਕਟਿਵਾ ਵੀ ਬ-ਰਾ-ਮ-ਦ ਕਰ ਲਈ ਹੈ। ਜੋ ਇਸ ਮਾਮਲੇ ਵਿੱਚ ਵਰਤੀ ਗਈ ਸੀ। ਬੱਚਾ ਉਸ ਦੇ ਮਾਤਾ ਪਿਤਾ ਨੂੰ ਸੌਂ-ਪ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਣੀ ਕੌਰ ਨਾਲ ਇੱਕ ਨਾ-ਬਾ-ਲਿ-ਗ ਲੜਕੀ ਵੀ ਸੀ। ਬੱਚੇ ਦੇ ਪਿਤਾ ਰਮਨਦੀਪ ਨੇ ਜਾਣਕਾਰੀ ਦਿੱਤੀ ਹੈ ਕਿ

ਇਹ ਲੜਕੀ ਪਹਿਲਾਂ ਵੀ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ। ਜਦੋਂ ਇਹ ਘ-ਟ-ਨਾ ਵਾ-ਪ-ਰੀ ਤਾਂ ਉਹ ਆਪ ਮ-ਸ਼ੀ-ਨ ਤੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਘਰ ਸੀ। ਇਹ ਲੜਕੀ ਰਾਤ ਨੂੰ ਉਨ੍ਹਾਂ ਦੇ ਘਰ ਰਹੀ ਅਤੇ ਕਿਸੇ ਸਮੇਂ ਬੱਚਾ ਚੁੱਕ ਕੇ ਗਾ-ਇ-ਬ ਹੋ ਗਈ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ 4-5 ਘੰਟੇ ਵਿੱਚ ਬੱਚਾ ਲੱ-ਭ ਲਿਆ। ਉਸ ਨੇ ਪੁਲਿਸ ਦਾ ਧੰ-ਨ-ਵਾ-ਦ ਕੀਤਾ ਹੈ। ਪੁਲਿਸ ਦੁਆਰਾ ਉਨ੍ਹਾਂ ਦੀ ਬਹੁਤ ਮ-ਦ-ਦ ਕੀਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੂੰ ਸਵੇਰੇ ਮਨਪ੍ਰੀਤ ਕੌਰ ਨੇ ਇ-ਤ-ਲਾ-ਹ ਦਿੱਤੀ ਕਿ ਉਨ੍ਹਾਂ ਦੇ ਪਿੰਡ ਪਿੰਡਾਂ ਕਲਾਂ ਤੋਂ ਉਨ੍ਹਾਂ ਦਾ ਬੱਚਾ ਚੋ-ਰੀ ਹੋ ਗਿਆ ਹੈ।

ਲੜਕੀ ਮਾਣੀ ਕੌਰ ਦੇ ਇਸ ਪਿੰਡ ਵਿੱਚ ਪੇਕੇ ਹਨ। ਉਹ ਮੋਗਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਪੁਲਿਸ ਅਨੁਸਾਰ ਇਹ ਲੜਕੀ ਉਸ ਰਾਤ ਪੀ-ੜ-ਤ ਪਰਿਵਾਰ ਦੇ ਘਰ ਰਹੀ ਸੀ। ਬੱਚੇ ਦੀ ਮਾਂ ਨੂੰ ਤ-ੜ-ਕੇ ਆਪਣਾ ਬੱਚਾ ਵਾਰਸਦੇਵ ਨਹੀਂ ਦਿਖਿਆ। ਨਾਲ ਹੀ ਲੜਕੀ ਮਾਣੀ ਕੌਰ ਵੀ ਲਾ-ਪ-ਤਾ ਸੀ। ਪੁਲਿਸ ਨੇ ਵੱਖ ਵੱਖ ਪਾਰਟੀਆਂ ਬਣਾ ਕੇ ਭਾ-ਲ ਸ਼ੁਰੂ ਕਰ ਦਿੱਤੀ। ਬੱਚਾ ਮੋਗੇ ਤੋਂ ਮਾਣੀ ਕੌਰ ਦੇ ਕਿਰਾਏ ਵਾਲੇ ਮਕਾਨ ਤੋਂ ਮਿਲ ਗਿਆ। ਮਾਣੀ ਕੌਰ ਅਤੇ ਇੱਕ ਨਾ-ਬਾ-ਲ-ਗ ਲੜਕੀ ਚੰਦਬਾਜਾ ਤੋਂ ਮਿਲੀ ਹੈ। ਪੁਲਿਸ ਨੇ ਇੱਕ ਐਕਟਿਵਾ ਵੀ ਬ-ਰਾ-ਮ-ਦ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!