ਅਸਲ ਕਹਾਣੀ,ਦੇਖੋ ਪੂਰੀ ਖ਼ਬਰ
ਅੱਜ ਦੇ ਐਨ ਕਾਊਂ ਟ ਰ ‘ਤੇ NHRC ਦੇ ਨੋਟਿਸ ਲੈਣ ਦੇ ਸਵਾਲ ‘ਤੇ ਸਾਈਬਰਾਬਾਦ ਦੇ ਸੀਪੀਵੀਸੀ ਸੱਜਨ ਨੇ ਕਿਹਾ ਕਿ ਅਸੀਂ ਸਾਰੇ ਸਬੰਧਿਤ ਸੂਬਾ ਸਰਕਾਰ, NHRC, ਜੋ ਵੀ ਨੋਟਿਸ ਲੈਂਦੇ ਹਨ, ਉਸ ਦਾ ਜਵਾਬ ਦੇਵਾਂਗੇ। NHRC ਨੇ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਨੋਟਿਸ ਲਿਆ ਹੈ ਕਿ ਤੇਲੰਗਾਨਾ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੀ ਮੌਤ ਹੋ ਗਈ ਹੈ। NHRC ਨੇ DG ਤੋਂ ਜਾਂਚ ਸਥਾਨ ‘ਤੇ ਆਪਣੀ ਟੀਮ ਭੇਜਣ ਨੂੰ ਕਿਹਾ ਹੈ ਤਾਂ ਜੋ ਮਾਮਲੇ ‘ਚ ਤੱਥਾਂ ਦਾ ਪਤਾ ਚੱਲ ਸਕੇ।
ਸੱਜਨਾਰ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਰੀਕ੍ਰਿਏਸ਼ਨ ਲਈ ਸਥਾਨ ‘ਤੇ ਲਿਜਾਇਆ ਗਿਆ। ਉਸ ਦੌਰਾਨ ਇਕ ਦੋ ਸ਼ੀ ਨੇ ਪੁਲਿਸ ਮੁਲਾਜ਼ਮਾਂ ‘ਤੇ ਲੋਹੇ ਦੀ ਰਾਡ ਨਾਲ ਹ ਮ ਲਾ ਕਰ ਦਿੱਤਾ ਸੀ, ਉੱਥੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਪੱਥਰ ਮਾ ਰੇ । ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਤੋਂ ਹ ਥਿ ਆ ਰ ਖੋਹ ਕੇ ਫਾ ਇ ਰਿੰ ਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਸਰੇਂਡਰ ਕਰਨ ਲਈ ਕਿਹਾ, ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਪੁਲਿਸ ਨੂੰ ਜਵਾਬੀ ਫਾ ਇ ਰਿੰ ਗ ਕਰਨੀ ਪਈ, ਜਿਸ ‘ਚ ਉਹਨਾਂ ਦੀ ਮੌਤ ਹੋਈ।
ਪੁਲਿਸ ਮੁਤਾਬਿਕ ਇਸ ਸਭ ਤੋਂ ਬਾਅਦ ਇਕ ਦੋਸ਼ੀ ਦੇ ਹੱਥੋਂ ਹ ਥਿ ਆ ਰ ਵੀ ਮਿਲਿਆ। ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋ ਸ਼ੀ ਆਂ ਦੀ ਡੀਐੱਨਏ ਜਾਂਚ ਵੀ ਕਰਵਾਈ ਜਾ ਰਹੀ ਹੈ। ਰੀਕ੍ਰਿਏਸ਼ਨ ਦੌਰਾਨ ਦੋ ਸ਼ੀ ਕਥਿਤ ਤੌਰ ‘ਤੇ ਇਕਜੁੱਟ ਹੋ ਗਏ ਸਨ ਤੇ ਪੁਲਿਸ ਪਾਰਟੀ ‘ਤੇ ਹ ਮ ਲਾ ਕਰ ਦਿੱਤਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋ ਸ਼ੀ ਆਂ ਦੇ ਹ ਮ ਲੇ ਤੋਂ ਬਾਅਦ 5 ਤੋਂ 10 ਮਿੰਟ ਤਕ ਘੁਸਪੈਠ ਚੱਲੀ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
