Home / ਤਾਜਾ ਜਾਣਕਾਰੀ / ਪੁਲਸ ਦੇ ਅੱਗੇ ਬਕਿਆ ਰੀਆ ਦਾ ਭਰਾ , ਖੋਲਤੇ ਰੀਆ ਦੇ ਇਹ ਗੁਪਤ ਰਾਜ – ਤਾਜਾ ਵੱਡੀ ਖਬਰ

ਪੁਲਸ ਦੇ ਅੱਗੇ ਬਕਿਆ ਰੀਆ ਦਾ ਭਰਾ , ਖੋਲਤੇ ਰੀਆ ਦੇ ਇਹ ਗੁਪਤ ਰਾਜ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਸੁਸ਼ਾਂਤ ਕੇਸ ਦੇ ਬਾਰੇ ਵਿਚ ਆ ਰਹੀ ਹੈ। ਸੁਸ਼ਾਂਤ ਦੀ ਮੌਤ ਨੂੰ 3 ਮਹੀਨੇ ਹੋ ਗਏ ਹਨ ਪਰ ਹਜੇ ਤੱਕ ਪੂਰਾ ਸੱਚ ਇਸ ਮਾਮਲੇ ਦਾ ਸਾਹਮਣੇ ਨਹੀਂ ਆ ਸਕਿਆ ਹੈ। ਹੁਣ ਇਸ ਕੇਸ ਦੀ ਜਾਂਚ ਇੰਡੀਆ ਦੀ ਸਭ ਤੋਂ ਵੱਡੀ ਜਾਂਚ ਏਜੇਂਸੀ ਸੀ ਬੀ ਆਈ ਕਰ ਰਹੀ ਹੈ। ਜਿਸ ਦਿਨ ਦੀ ਜਾਂਚ ਸੀ ਬੀ ਆਈ ਦੇ ਹੱਥ ਆਈ ਹੈ ਉਸ ਦਿਨ ਦੇ ਰੋਜਾਨਾ ਹੀ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਰੀਆ ਦੇ ਭਰਾ ਨੇ ਪੁਲਸ ਦੇ ਸਾਹਮਣੇ ਵਡੇ ਖੁਲਾਸੇ ਕਰ ਦਿਤੇ ਹਨ।

ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ। ਡ ਰੱ ਗ – ਜ਼। ਐਂਗਲ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਵੀ ਜਾਂਚ ਕਰ ਰਹੀ ਹੈ। ਇਸ ਮਾਮਲੇ ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸ਼ੁਰੂਆਤ ਤੋਂ ਹੀ। ਡ ਰੱ ਗ -ਜ਼। ਦੀ ਖਰੀਦਾਰੀ ਨੂੰ ਲੈ ਕੇ ਟਾਲ-ਮਟੋਲ ਕਰ ਰਿਹਾ ਹੈ ਪਰ ਐੱਨ. ਸੀ. ਬੀ. ਦੀ ਹਿਰਾਸਤ ‘ਚ ਆਉਣ ਤੋਂ ਬਾਅਦ ਸ਼ੌਵਿਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੀ ਭੈਣ ਲਈ। ਡ ਰੱ ਗ -ਜ਼। ਦੀ ਖਰੀਦਾਰੀ ਕੀਤੀ ਹੈ।

ਇਸ ਤੋਂ ਬਾਅਦ ਇਸ ਮਾਮਲੇ ‘ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟਾਈਮਸ ਨਾਓ ਦੀ ਰਿਪੋਰਟ ਮੁਤਾਬਕ, ਸ਼ੌਵਿਕ ਚੱਕਰਵਰਤੀ ਨੇ ਐੱਨ. ਸੀ. ਬੀ. ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਭੈਣ ਰੀਆ ਚੱਕਰਵਰਤੀ ਲਈ। ਡ ਰੱ ਗ – ਜ਼। ਖਰੀਦੀ ਹੈ।

ਰਿਪੋਰਟ ਮੁਤਾਬਕ, ਸੈਮੁਅਲ ਮਿਰਾਂਡਾ ਤੇ ਸ਼ੌਵਿਕ ਰੀਆ ਚੱਕਰਵਰਤੀ ਦੇ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਦੇ ਸਨ। ਐੱਨ. ਸੀ. ਬੀ. ਨੇ ਡਿਜ਼ੀਟਲ ਰਿਕਾਰਡ ਦੀ ਛਾਣਬੀਨ ਕੀਤੀ ਹੈ। ਇਸ ‘ਚ। ਡ ਰੱ ਗ -ਜ਼। ਦੇ ਕੁੱਲ 12 ਟ੍ਰਾਂਜੇਕਸ਼ਨ ਹੋਏ। ਸ਼ੌਵਿਕ ਦੇ ਇਸ ਖ਼ੁਲਾਸੇ ਤੋਂ ਬਾਅਦ ਐੱਨ. ਸੀ. ਬੀ. ਹੁਣ ਰੀਆ ਚੱਕਰਵਰਤੀ ਨੂੰ ਵੀ ਪੁੱਛਗਿੱਛ ਲਈ ਬੁਲਾਉਣ ਵਾਲੀ ਹੈ। ਰੀਆ ਨੂੰ ਐੱਨ. ਸੀ. ਬੀ. ਐਤਵਾਰ ਨੂੰ ਪੁੱਛਗਿੱਛ ਲਈ ਸੰਮਨ ਭੇਜ ਸਕਦੀ ਹੈ। ਇਸ ਤੋਂ ਬਾਅਦ ਰੀਆ ਚੱਕਰਵਰਤੀ ਦੀਆਂ। ਮੁ ਸ਼ ਕਿ – ਲਾਂ। ਵਧ ਸਕਦੀਆਂ ਹਨ।

ਐੱਨ. ਸੀ. ਬੀ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਕੋਲ ਹਾਲੇ ਵੀ 23 ਜੀਬੀ ਡਾਟਾ ਹੈ। ਏਜੰਸੀਆਂ ਹਾਲੇ ਵੀ ਇਸ ਦੀ ਜਾਂਚ ਕਰ ਰਹੀਆਂ ਹਨ। ਇਸ ਡਾਟੇ ਦੀ ਜਾਂਚ ਨਾਲ ਏਜੰਸੀਆਂ ਹਾਲੇ ਹੋਰ ਲੋਕਾਂ ਨੂੰ ਵੀ ਟਰੇਸ ਕਰ ਸਕਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ ਅੱਜ ਮੁੰਬਈ ‘ਚ ਸੁਸ਼ਾਂਤ ਦੇ ਘਰ ਪਹੁੰਚੀ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਸਿੰਘ ਰਾਜਪੂਤ ਦੇ ਬਾਂਦਰਾ ਸਥਿਤ ਘਰ ਪਹੁੰਚੀ ਹੈ।

ਸੀ. ਬੀ. ਆਈ. ਨਾਲ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਵੀ ਹੈ। ਇਸ ਟੀਮ ‘ਚ ਦਿੱਲੀ ਸਥਿਤ ਏਮਜ ਦੇ ਡਾਕਟਰ ਵੀ ਹਨ। ਸਿਧਾਰਥ ਪਿਠਾਨੀ, ਨੀਰਜ ਵੀ ਸੁਸ਼ਾਂਤ ਦੇ ਘਰ ‘ਚ ਮੌਜ਼ੂਦ ਹਨ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਦੇ ਘਰ। ਕ੍ਰਾ ਈ – ਮ। ਸੀਨ ਰੀ-ਕ੍ਰਿਏਟ ਕਰਨ ਪਹੁੰਚੀ ਸੀ।

error: Content is protected !!