Home / ਤਾਜਾ ਜਾਣਕਾਰੀ / ਪਾਲਤੂ ਕੁੱਕੜ ਨੂੰ ਖਾ ਗਿਆ ਚਾਚਾ ਫਿਰ ਭਤੀਜਿਆਂ ਨੇ ਨੇ ਜੋ ਕੀਤਾ ਕੋਈ ਸੁਪਨੇ ਚ ਵੀ ਨਹੀਂ ਸੀ ਸੋਚ ਸਕਦਾ – ਤਾਜਾ ਵੱਡੀ ਖਬਰ

ਪਾਲਤੂ ਕੁੱਕੜ ਨੂੰ ਖਾ ਗਿਆ ਚਾਚਾ ਫਿਰ ਭਤੀਜਿਆਂ ਨੇ ਨੇ ਜੋ ਕੀਤਾ ਕੋਈ ਸੁਪਨੇ ਚ ਵੀ ਨਹੀਂ ਸੀ ਸੋਚ ਸਕਦਾ – ਤਾਜਾ ਵੱਡੀ ਖਬਰ

ਅੱਜ ਕੱਲ੍ਹ ਦੇ ਜਮਾਨੇ ਵਿਚ ਤਰਾਂ ਤਰਾਂ ਦੇ ਮਾਮਲੇ ਦੇਖਣ ਵਿਚ ਆ ਰਹੇ ਹਨ ਜਿਹਨਾਂ ਦੇ ਬਾਰੇ ਵਿਚ ਕੋਈ ਸੋਚ ਵੀ ਨਹੀ ਸਕਦਾ ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਜਿਸ ਨੂੰ ਦੇਖਕੇ ਦੁਨੀਆਂ ਹੈਰਾਨ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਝਾਰਖੰਡ ‘ਚ ਇੱਕ ਕੁੱਕੜ ਕਾਰਨ ਭਤੀਜਿਆਂ ਨੇ ਚਾਚਾ ਨੂੰ ਮੌਤ ਦੇ ਘਾ ਟ ਉਤਾਰ ਦਿੱਤਾ। ਦਰਅਸਲ, ਗਿਰਦਾ ਓਪੀ ‘ਚ ਦੋ ਭਰਾ ਇੰਦਰ ਅਤੇ ਪ੍ਰਹਿਲਾਦ ਸਿੰਘ ਨੇ ਇੱਕ ਕੁੱਕੜ ਪਾਲਿਆ ਹੋਇਆ ਸੀ। ਉਨ੍ਹਾਂ ਦਾ ਚਾਚਾ ਪਤਿਆ ਸਿੰਘ (55) ਬਗੈਰ ਪੁੱਛੇ ਕੁੱਕੜ ਦਾ ਮੀਟ ਬਣਾ ਕੇ ਖਾ ਗਿਆ। ਇਸ ਗੱਲ ਤੋਂ ਨਾਰਾਜ਼ ਦੋਹਾਂ ਭਤੀਜਿਆਂ ਨੇ ਚਾਚਾ ਦੀ ਹੱ ਤਿ ਆ ਕਰ ਦਿੱਤੀ। ਉਸ ਨੂੰ ਬਚਾਉਣ ਆਈ ਚਾਚੀ ਭਗਵਤੀ ਦੇਵੀ ਵੀ ਗੰ ਭੀ ਰ ਜ਼ਖਮੀ ਹੋ ਗਈ।

ਪੁਲਿਸ ਦੇ ਅਨੁਸਾਰ ਇੰਦਰ ਤੇ ਪ੍ਰਹਿਲਾਦ ਨੇ ਘਰ ‘ਚ ਕੁੱਕੜ ਪਾਲਿਆ ਸੀ, ਜਿਸ ਨੂੰ ਉਸ ਦੇ ਚਾਚਾ ਪਤਿਆ ਨੇ ਬੀਤੇ ਵੀਰਵਾਰ ਨੂੰ ਬਗੈਰ ਪੁੱਛੇ ਖਾ ਲਿਆ। ਇਸ ਗੱਲ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ ਚਾਚਾ ਅਤੇ ਭਤੀਜਿਆਂ ਵਿਚਕਾਰ ਲ ੜਾ ਈ ਹੋ ਗਈ। ਚਾਚੀ ਨੇ ਵਿਚਕਾਰ ਪੈ ਕੇ ਦੋਹਾਂ ਭਤੀਜਿਆਂ ਨੂੰ ਸ਼ਾਂਤ ਕਰਵਾਇਆ ਅਤੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ। ਰਾਤ ਲਗਭਗ 8 ਵਜੇ ਦੋਵੇਂ ਭਤੀਜੇ ਪਤਿਆ ਦੇ ਘਰ ਪਹੁੰਚੇ ਅਤੇ ਤੇ ਜ਼ ਹ ਥਿ ਆ ਰ ਨਾਲ ਕਈ ਵਾ ਰ ਕਰਕੇ ਉਸ ਨੂੰ ਮਾ ਰ ਦਿੱਤਾ।ਦਿੱਤਾ।

ਆਪਣੇ ਪਤੀ ਨੂੰ ਬਚਾਉਣ ਆਈ ਭਗਵਤੀ ‘ਤੇ ਵੀ ਦੋਵਾਂ ਨੇ ਹ ਮ ਲਾ ਕਰ ਦਿੱਤਾ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੋਂ ਸਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਦੋਵੇਂ ਮੁਲਜ਼ਮ ਘ ਟ ਨਾ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਦੋਵਾਂ ਦੀ ਭਾ ਲ ਕਰ ਰਹੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!