Home / ਵਾਇਰਲ / ਪਤੀ ਰਹਿੰਦਾ ਸੀ ਬਾਹਰ ਤੇ ਪਿੱਛੋ ਪਤਨੀ ਹੋਈ ਪੈ੍ਗਨੈਂਟ ਪੁੱਛਣ ਤੇ ਦਿੱਤਾ ਹੈਰਾਨ ਕਰਦਾ ਜਵਾਬ

ਪਤੀ ਰਹਿੰਦਾ ਸੀ ਬਾਹਰ ਤੇ ਪਿੱਛੋ ਪਤਨੀ ਹੋਈ ਪੈ੍ਗਨੈਂਟ ਪੁੱਛਣ ਤੇ ਦਿੱਤਾ ਹੈਰਾਨ ਕਰਦਾ ਜਵਾਬ

ਅੱਜ ਕੱਲ ਰਿਸਤਿਆਂ ਦੀ ਕੋਈ ਕਦਰ ਨਹੀਂ ਹੈ ਹਰ ਪਾਸੇ ਰਿਸਤੇ ਤਾਰਤਾਰ ਹੋ ਰਹੇ ਹਨ ਆਏ ਦਿਨ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਜੋ ਸਾਡੇ ਸਮਾਜ ਲਈ ਬਹੁਤ ਬੁਰੀ ਚੀਜ਼ ਹੈ।ਅੱਜ ਤੋਂ ਪਹਿਲਾਂ ਪਹਿਲਾ ਪਤੀ ਪਤਨੀ ਦੇ ਰਿਸ਼ਤੇ ਵਿਚ ਇਕ ਵਿਸ਼ਵਾਸ ਅਤੇ ਮਾਣ ਹੁੰਦਾ ਸੀ ਪਰ ਇਹ ਸਾਰੀਆਂ ਚੀਜ਼ਾਂ ਪੁਰਾਣੇ ਸਮੇਂ ਦੀ ਤਰ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।ਹੁਣ ਜੇ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਬਿਹਾਰ ਦੀ ਇੱਕ ਘਟਨਾ ਦੱਸਦੇ ਆ ਜਿੱਥੇਇੱਕ ਔਰਤ ਦਾ ਪਤੀ ਨੌਕਰੀ ਲਈ ਬਾਹਰ ਗਿਆ ਹੋਇਆ ਸੀ ਅਤੇ ਪਿਛਲੇ ਸੱਤ ਮਹੀਨਿਆਂ ਤੋਂ ਵਾਪਸ ਨਹੀਂ ਆਇਆ ਸੀ।ਪਤੀ ਦੇ ਦੂਰ ਜਾਣ ਬਾਅਦ ਪਤਨੀ ਗਰਭਵਤੀ ਹੋ ਗਈ

ਜਦੋਂ ਇਸ ਬਾਰੇ ਉਸਦੇ ਪਤੀ ਦੀ ਭੈਣ ਨੂੰ ਪਤਾ ਲੱਗਿਆ ਤਾਂ ਉਹ ਥਾਣੇ ਪਹੁੰਚੀ ਤੇ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ ਕਰਨ ਲੱਗੀ।ਇਹ ਸਭ ਹੋਣ ਤੋਂ ਬਾਅਦ ਪਤੀ ਵੀ ਮਾਮਲਾ ਵੇਖਦਿਆਂ ਹੀ ਕੰਮ ਤੋਂਵਾਪਸ ਪਰਤ ਆਇਆ।ਉਸ ਤੋਂ ਬਾਅਦ ਪੰਚਾਇਤ ਵਿਚ ਔਰਤ ਨੂੰ ਪੁੱਛਿਆ ਕਿ ਸਭ ਕਿਵੇਂ ਹੋਇਆ ਔਰਤ ਨੇ ਬਹੁਤ ਹੈਰਾਨੀਜਨਕ ਜਵਾਬ ਦਿੱਤਾ ਅਤੇ ਕਿਹਾ ਮੇਰਾ ਪਤੀ ਮੇਰੇ ਸੁਪਨਿਆਂ ਵਿਚ ਹਰ ਰੋਜ਼ ਆਉਂਦਾ ਸੀ ਅਤੇ ਅਸੀਂ ਦੋਹਾਂ ਨੂੰ ਪਿਆਰ ਹੋ ਗਿਆ ਜਿਸ ਨਾਲ ਮੈਂ ਗਰਭਵਤੀ ਹੋ ਗਈ।ਜਾਣਕਾਰੀ ਅਨੁਸਾਰ ਜਦੋ ਔਰਤ ਦੇ ਮੋਬਾਈਲ ਦੀ ਤਲਾਸ਼ੀ ਲਈ ਤਾਂ ਇੱਕ ਨੌਜਵਾਨ ਦਾ ਨੰਬਰ ਮਿਲਿਆ ਜਿਸਨੇ ਸਾਰੇ ਰਾਜ ਖੋਲੇ। ਇਸ ਤੋਂ ਲੱਗਦਾ ਹੈ ਕਿ ਹੁਣ ਰਿਸਤਿਆਂ ਵਿੱਚ ਕਿੰਨੀ ਗਿਰਾਵਟ ਆ ਗਈ ਹੈ ਜੋ ਕਿ ਕਿਸੇ ਨੂੰ ਧੋਖਾ ਦੇਣ ਲੱਗੇ ਕੋਈ ਨਹੀਂ ਸੋਚਦਾ ਅਤੇ ਆਪਣੇ ਹੀ ਮਕਸਦ ਅਤੇ ਆਪਣੇ ਹੀ ਲਾਲਚ ਨੂੰ ਅੱਗੇ ਰੱਖ ਕੇ ਲੋਕ ਆਪਣੇ ਰਿਸਤਿਆਂ ਨੂੰ ਖਰਾਬ ਕਰ ਰਹੇ ਨੇ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

error: Content is protected !!