ਜਾਬ ਚ ਦੇਖੋ ਕੁੜੀ ਨਾਲ ਕੀ ਹੋ ਗਿਆ
ਜ਼ਿਲਾ ਤਰਨਤਾਰਨ ਅਧੀਨ ਆਉਂਦੇ ਥਾਣਾ ਸਰਹਾਲੀ ਦੀ ਪੁਲਸ ਵਲੋਂ ਸੱਤ ਸਾਲਾ ਬੱਚੇ ਦੇ ਸਾਹਮਣੇ ਉਸ ਦੀ ਮਾਂ ਦਾ ਕ ਤ ਲ ਕਰਨ ਦੇ ਦੋ ਸ਼ ‘ਚ ਔਰਤ ਸਮੇਤ ਚਾਰ ਖ਼ਿ ਲਾ ਫ਼ ਅ ਗ ਵਾ, ਕ ਤ ਲ ਅਤੇ ਲੋਥ ਨੂੰ ਖੁਰਦ-ਬੁਰਦ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਪੁਲਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੁ ਲ ਜ਼ ਮ ਅਜੇ ਫ ਰਾ ਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪੁੱਤਰੀ ਸਵਿੰਦਰ ਸਿੰਘ ਨਿਵਾਸੀ ਨੌਸ਼ਹਿਰਾ ਪੰਨੂਆਂ ਦਾ ਵਿਆਹ 9 ਸਾਲ ਪਹਿਲਾਂ ਬਲਦੇਵ ਸਿੰਘ ਨਿਵਾਸੀ ਡੱਬਰ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਨਾਲ ਹੋਇਆ ਸੀ ਅਤੇ ਉਸ ਦੇ ਹੁਣ ਤਿੰਨ ਬੱਚੇ ਹਨ। ਕਰੀਬ ਸਵਾ ਸਾਲ ਪਹਿਲਾਂ
ਕੁਲਵਿੰਦਰ ਕੌਰ ਦਾ ਆਪਣੇ ਪਤੀ ਨਾਲ ਘਰੇਲੂ ਝ-ਗੜਾ ਹੋਣ ਕਾਰਣ ਉਹ ਆਪਣੇ ਛੋਟੇ ਬੱਚੇ ਜੁਗਰਾਜ ਸਿੰਘ (7) ਨੂੰ ਨਾਲ ਲੈ ਕੇ ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਕਿਰਾਏ ਦੇ ਕੁਆਰਟਰਾਂ ‘ਚ ਰਹਿਣ ਲੱਗ ਪਈ। ਜਿੱਥੇ ਉਸ ਦੀ ਦੋਸਤੀ ਗੁਆਂਢ ਰਹਿੰਦੀ ਸੀਮਾ ਪਤਨੀ ਸੰਦੀਪ ਸਿੰਘ ਨਿਵਾਸੀ ਘੁਮਾਣ ਬਟਾਲਾ ਨਾਲ ਹੋ ਗਈ। ਸੀਮਾ ਦੇ ਬਲਜੀਤ ਸਿੰਘ ਉਰਫ਼ ਰੋਮੀ ਨਿਵਾਸੀ ਹਰੀਕੇ ਨਾਲ ਸ ਬੰ ਧ ਸਨ। ਇਸ ਦੌਰਾਨ ਕੁਲਵਿੰਦਰ ਕੌਰ ਦੀ ਦੋਸਤੀ ਬਲਜੀਤ ਸਿੰਘ ਦੇ ਦੋਸਤ ਅਮਨਦੀਪ ਸਿੰਘ ਨਾਲ ਹੋ ਗਈ। ਉਨ੍ਹਾਂ ਦੇ ਗੂੜ੍ਹੇ ਸਬੰਧ ਛੇ ਮਹੀਨੇ ਤੋਂ ਲਗਾਤਾਰ ਜਾਰੀ ਸਨ। ਇਸ ਦੌਰਾਨ ਅਮਨਦੀਪ ਸਿੰਘ ਕੁਲਵਿੰਦਰ ਕੌਰ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦਾ ਸੀ ਪਰ ਕੁਲਵਿੰਦਰ ਕੌਰ ਇਸ ਲਈ ਤਿਆਰ ਨਹੀਂ ਸੀ।
ਜਿਸ ‘ਤੇ ਅਮਨਦੀਪ ਸਿੰਘ ਨੇ ਆਪਣੇ ਦੋਸਤ ਰੋਮੀ, ਹਰਜੀਤ ਸਿੰਘ ਅਤੇ ਸੀਮਾ ਨਾਲ ਮਿਲ ਕੇ ਕੁਲਵਿੰਦਰ ਕੌਰ ਦਾ ਕ ਤ ਲ ਕਰਨ ਸਬੰਧੀ ਪ ਲਾ ਨ ਬਣਾਇਆ। ਜਿਸ ਤਹਿਤ 1 ਮਾਰਚ ਦੀ ਸਵੇਰ ਨੂੰ ਅਮਨਦੀਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਹਰੀਕੇ ਪੱਤਣ ਘੁੰਮਣ ਲਈ ਬੁਲਾ ਲਿਆ। ਜਦੋਂ ਕੁਲਵਿੰਦਰ ਆਪਣੇ ਬੇਟੇ ਜੁਗਰਾਜ ਨੂੰ ਨਾਲ ਲੈ ਕੇ ਹਰੀਕੇ ਪੱਤਣ ਨੈਸ਼ਨਲ ਹਾਈਵੇ ਵਿਖੇ ਪੁੱਜ ਗਈ ਤਾਂ ਉਥੇ ਮੌਜੂਦ ਅਮਨਦੀਪ ਸਿੰਘ, ਬਲਜੀਤ ਸਿੰਘ ਰੋਮੀ, ਹਰਜੀਤ ਸਿੰਘ ਅਤੇ ਸੀਮਾ ਵਲੋਂ ਉਸ ਦਾ ਸਿਰ ‘ਚ ਡੰਡਾ ਮਾ ਰ ਕ ਤ ਲ ਕਰ ਦਿੱਤਾ ਅਤੇ ਉਸ ਦੀ ਲੋਥ ਨੂੰ ਉਸ ਦੇ ਬੇਟੇ ਦੇ ਸਾਹਮਣੇ ਹੀ ਦਰਿਆ ‘ਚ ਸੁੱ ਟ ਦਿੱਤਾ ਗਿਆ। ਇਸ ਸਾਰੀ ਘ ਟ ਨਾ ਨੂੰ ਉਸ ਦਾ ਬੇਟਾ ਜੁਗਰਾਜ ਸਿੰਘ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਸੀ, ਜੋ ਆਪਣੀ ਜਾ ਨ ਬਚਾਉਂਦਾ ਹੋਇਆ ਕਿਸੇ ਦੁਕਾਨ ਅੰਦਰ ਜਾ ਲੁ ਕਿ ਆ।
ਜੁਗਰਾਜ ਸਿੰਘ ਵਲੋਂ ਇਹ ਸਾਰੀ ਘ ਟ ਨਾ ਦੀ ਜਾਣਕਾਰੀ ਆਪਣੇ ਨਾਨੇ ਸਵਿੰਦਰ ਸਿੰਘ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਸਵਿੰਦਰ ਸਿੰਘ ਵਲੋਂ ਥਾਣਾ ਸਰਹਾਲੀ ਵਿਖੇ ਉਕਤ ਚਾਰਾਂ ਵਿਅਕਤੀਆਂ ਖਿ ਲਾ ਫ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਦਰਖਾਸਤ ਦਿੱਤੀ ਗਈ। ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਚੰਦਰ ਕੁਮਾਰ ਭੂਸ਼ਨ ਨੇ ਦੱਸਿਆ ਕਿ ਸਵਿੰਦਰ ਸਿੰਘ ਵੱਲੋਂ ਇਕ ਦਰਖਾਸਤ ਦਿੱਤੀ ਗਈ ਹੈ, ਜਿਸ ਦੀ ਜਾਂਚ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ
