Home / ਤਾਜਾ ਜਾਣਕਾਰੀ / ਨਾ ਕੋਈ ਵੱਡੀ ਗੱਡੀ ਤੇ ਨਾ ਹੀ ਕੋਈ ਮਹਿੰਗੀ ਕਾਰ, ਇਹ ਲਾੜਾ ਵਿਆਹ ਲਿਆਇਆ ਟਰੱਕ ਚ ਲਾੜੀ, ਦੇਖੋ ਤਸਵੀਰਾਂ

ਨਾ ਕੋਈ ਵੱਡੀ ਗੱਡੀ ਤੇ ਨਾ ਹੀ ਕੋਈ ਮਹਿੰਗੀ ਕਾਰ, ਇਹ ਲਾੜਾ ਵਿਆਹ ਲਿਆਇਆ ਟਰੱਕ ਚ ਲਾੜੀ, ਦੇਖੋ ਤਸਵੀਰਾਂ

ਚੰਡੀਗੜ੍ਹ ਦੇ ਇੱਕ ਨੌਜਵਾਨ ਨੇ ਬਹੁਤ ਹੀ ਸਾਦ-ਗੀ ਭਰੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਇਹ ਨੌਜਵਾਨ ਆਪਣੀ ਬਰਾਤ ਟਰੱਕ ਤੇ ਲੈ ਕੇ ਗਿਆ ਅਤੇ ਉਨ੍ਹਾਂ ਨੇ ਲਾੜੀ ਨੂੰ ਵੀ ਟਰੱਕ ਵਿੱਚ ਹੀ ਲਿਆਂਦਾ। ਇਹ ਨੌਜਵਾਨ ਸਿਰਫ 5-10 ਬਰਾ-ਤੀਆਂ ਨੂੰ ਹੀ ਨਾਲ ਲੈ ਕੇ ਗਿਆ। ਉਸ ਨੇ ਬਿਨਾਂ ਕਿਸੇ ਦਿਖਾਵੇ ਅਤੇ ਸ਼ੋ-ਸ਼ੇ-ਬਾ-ਜ਼ੀ ਦੇ ਸਾਦ-ਗੀ ਭਰਿਆ ਪ੍ਰੋਗਰਾਮ ਕੀਤਾ। ਉਹ ਆਪ ਸੀਟੀਯੂ ਵਿੱਚ ਡਰਾਈਵਰ ਹੈ। ਇਸ ਵਿਆਹ ਦੀ ਹਰ ਕੋਈ ਚਰਚਾ ਕਰ ਰਿਹਾ ਹੈ।

ਜੇਕਰ ਅਸੀਂ ਸਾਰੇ ਹੀ ਅਜਿਹੀ ਸੋਚ ਅਪਣਾ ਲਈਏ ਤਾਂ ਕਾਫੀ ਹੱਦ ਤੱਕ ਫਾਲ ਤੂ ਖ਼ਰਚੇ ਤੋਂ ਬਚਿਆ ਜਾ ਸਕਦਾ ਹੈ। ਅੱਜ ਕੱਲ੍ਹ ਹਰ ਕੋਈ ਸ਼ਾ ਨੋ ਸ਼ੌ ਕਤ ਨਾਲ ਆਪਣਾ ਵਿਆਹ ਕਰਵਾਉਣਾ ਚਾਹੁੰਦਾ ਹੈ। ਕਈ ਲੋਕ ਤਾਂ ਫੋ-ਕੀ ਟੌਹਰ ਲਈ ਕਰਜ਼ਾ ਵੀ ਚੁੱਕ ਕੇ ਵਿਆਹ ਤੇ ਲਾ ਦਿੰਦੇ ਹਨ ਤਾਂ ਕਿ ਲੋਕਾਂ ਵਿੱਚ ਬੱਲੇ ਬੱਲੇ ਹੋ ਜਾਵੇ ਪਰ ਬਹੁਤ ਘੱਟ ਲੋਕ ਅਜਿਹੇ ਹਨ। ਜਿਹੜੇ ਸਾ ਦਗੀ ਭਰਿਆ ਜੀਵਨ ਜਿ-ਊ-ਣ ਵਿੱਚ ਵਿਸ਼ਵਾਸ ਰੱਖਦੇ ਹਨ।

ਵਿਆਹ ਵਾਲੇ ਨੌਜਵਾਨ ਨੇ ਦੱਸਿਆ ਹੈ ਕਿ ਇਹ ਟਰੱਕ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਹੈ। ਉਨ੍ਹਾਂ ਦੀ ਬਹੁਤ ਦੇਰ ਤੋਂ ਇੱਛਾ ਸੀ ਕਿ ਉਹ ਆਪਣੀ ਬਰਾਤ ਟਰੱਕ ਵਿੱਚ ਹੀ ਲੈ ਕੇ ਆਵੇਗਾ ਅਤੇ ਆਪਣੀ ਜੀਵਨ ਸਾਥੀ ਨੂੰ ਵੀ ਟਰੱਕ ਵਿੱਚ ਹੀ ਵਿਆਹ ਕੇ ਲਿਆਵੇਗਾ। ਅਜਿਹਾ ਹੀ ਉਸ ਨੇ ਕੀਤਾ ਹੈ। ਅਸੀਂ ਆਪਣੀ ਰੋਜ਼ੀ ਰੋਟੀ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਨਹੀਂ ਕਰਦੇ ਇਹ ਠੀਕ ਨਹੀਂ ਹੈ। ਇਸ ਲਈ ਹੀ ਉਨ੍ਹਾਂ ਨੇ ਆਪਣੇ ਇਸ ਟਰੱਕ ਨੂੰ ਹੀ ਵਿਆਹ ਲਈ ਵਰਤਿਆ ਹੈ।

ਅੱਜ ਕੱਲ੍ਹ ਲੋਕ ਮਹਿੰ-ਗੀਆਂ ਤੋਂ ਮਹਿੰ-ਗੀਆਂ ਕਾਰਾਂ ਬਰਾਤ ਲਿਜਾਣ ਲਈ ਵਰਤਦੇ ਹਨ। ਪਰ ਇਸ ਨੌਜਵਾਨ ਨੇ ਸਮਾਜ ਨੂੰ ਸਾ ਦੇ ਢੰਗ ਨਾਲ ਵਿਆਹ ਕਰਨ ਦਾ ਸੁਨੇਹਾ ਦਿੱਤਾ ਹੈ। ਉਸ ਦੀ ਮਾਤਾ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਰਿਸ਼ਤਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਇਹ ਮਨ ਬਣਾ ਲਿਆ ਸੀ ਕਿ ਉਹ ਟਰੱਕ ਵਿੱਚ ਹੀ ਵਹੁਟੀ ਨੂੰ ਲਿਆਉਣਗੇ। ਇਹ ਟਰੱਕ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਹੈ। ਉਨ੍ਹਾਂ ਨੇ ਟਰੱਕ ਰਾਹੀਂ ਆਪਣੇ ਘਰ ਵਿੱਚ ਲੱ ਛ ਮੀ ਦਾ ਗ੍ਰ ਹਿ ਪ੍ਰ ਵੇਸ਼ ਕਰਵਾਇਆ ਹੈ।

error: Content is protected !!