Home / ਤਾਜਾ ਜਾਣਕਾਰੀ / ਨਾਭੇ ਦੇ ਕੈਦੀ ਨੇ ਜੱਜ ਮੂਹਰੇ ਲਿਖਿਆ ਕੁਝ ਅਜਿਹਾ ਕਿ ਪੁਲਿਸ ਵਾਲਿਆਂ ਦੀਆਂ ਵੀ ਅੱਖਾਂ ਰਹਿ ਗਈਆਂ ਅੱਡੀਆਂ

ਨਾਭੇ ਦੇ ਕੈਦੀ ਨੇ ਜੱਜ ਮੂਹਰੇ ਲਿਖਿਆ ਕੁਝ ਅਜਿਹਾ ਕਿ ਪੁਲਿਸ ਵਾਲਿਆਂ ਦੀਆਂ ਵੀ ਅੱਖਾਂ ਰਹਿ ਗਈਆਂ ਅੱਡੀਆਂ

ਨਾਭਾ ਦੀ ਵਧੇਰੇ ਸ-ਕਿ-ਓ-ਰਿ-ਟੀ ਜੇ-ਲ੍ਹ ਵਿੱਚ 12 ਸਾਲ ਤੋਂ ਉਮਰ ਕੈ ਦ ਦੀ ਸ ਜ਼ਾ ਕੱਟ ਰਹੇ ਗੈਂ-ਗ-ਸ-ਟ-ਰ ਰਾਜੀਵ ਰਾਜਾ ਪੁੱਤਰ ਰਾਮਪਾਲ ਨੂੰ ਅਦਾਲਤ ਨੇ ਇੱਕ ਖੂਹੀ ਦੇ ਅਤੇ ਜਾਨ ਲੈਣ ਦੇ ਕੇ-ਸ ਵਿੱਚੋਂ ਬ-ਰੀ ਕਰ ਦਿੱਤਾ ਹੈ। ਗੈਂਗਸਟਰ ਰਾਜਾ ਨੇ ਮੀਡੀਆ ਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਆਪਣਾ ਬਿਆਨ ਦਰਜ ਕਰਵਾਇਆ। ਜਿਹੜਾ ਕਿ 24 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਸ਼ੂ-ਟ-ਰ ਬਾਰੇ ਸੀ। ਗੈਂ-ਗ-ਸ-ਟ-ਰ ਰਾਜਾ ਦਾ ਕਹਿਣਾ ਸੀ ਕਿ ਸ਼ੂ-ਟ-ਰ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ।

ਨੌਜਵਾਨਾਂ ਦਾ ਰੋਲ ਮਾਡਲ ਡਾਕਟਰ ਇੰਜੀਨੀਅਰ ਹੋਣੇ ਚਾਹੀਦੇ ਹਨ। ਨਾ ਕਿ ਗੈਂ-ਗ-ਸ-ਟ-ਰ ਉਸ ਨੇ ਅਦਾਲਤ ਨੂੰ ਲਿਖਤੀ ਤੌਰ ਤੇ ਵੀ ਬੇਨਤੀ ਕੀਤੀ ਹੈ ਕਿ ਇਸ ਫਿਲਮ ਤੇ ਪਾ-ਬੰ-ਦੀ ਲਗਾਈ ਜਾਵੇ। ਪਰ ਅਦਾਲਤ ਨੇ ਇਸ ਤੋਂ ਇ-ਨ-ਕਾ-ਰ ਕਰ ਦਿੱਤਾ। ਗੈਂ-ਗ-ਸ-ਟ-ਰ ਰਾਜੀਵ ਰਾਜਾ ਨੂੰ ਉਮਰ ਕੈ-ਦ ਦੀ ਸ-ਜ਼ਾ ਹੋਈ ਸੀ। ਉਹ 12 ਸਾਲ ਤੋਂ ਜੇ-ਲ੍ਹ ਵਿੱਚ ਰਹਿ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਇੱਕ ਗ਼-ਲ-ਤੀ ਕਾਰਨ ਹੀ ਉਸ ਦੀ ਜ਼ਿੰਦਗੀ ਖ-ਰਾ-ਬ ਹੋ ਚੁੱਕੀ ਹੈ। ਪਰ ਉਹ ਚਾਹੁੰਦਾ ਹੈ ਕਿ ਉਸ ਵਾਂਗ ਹੋਰ ਕਿਸੇ ਦੀ ਜ਼ਿੰਦਗੀ ਤ-ਬਾ-ਹ ਨਾ ਹੋਵੇ।

ਉਸ ਨੇ ਨੌਜਵਾਨ ਵਰਗ ਨੂੰ ਵੀ ਇਹੋ ਸੁਨੇਹਾ ਦਿੱਤਾ ਕਿ ਗੈਂ-ਗ-ਸ-ਟ-ਰਾਂ ਨੂੰ ਆਪਣਾ ਆਦਰਸ਼ ਨਾ ਬਣਾਓ। ਕਿਉਂਕਿ ਗੈਂ-ਗ-ਸ-ਟ-ਰ ਦਾ ਅੰ-ਜਾ-ਮ ਤਾਂ ਪੁਲਿਸ ਮੁਕਾਬਲਾ ਹੁੰਦਾ ਹੈ ਅਤੇ ਜਾਂ ਜੇ-ਲ੍ਹ ਦੀਆਂ ਸ-ਲਾ-ਖ਼ਾਂ ਹੁੰਦੀਆਂ ਹਨ। ਉਸ ਨੇ ਅਦਾਲਤ ਨੂੰ ਲਿਖਤੀ ਚਿੱਠੀ ਵਿੱਚ ਵੀ ਕਿਹਾ ਕਿ ਗ਼-ਲ-ਤ ਰਾਹਾਂ ਤੇ ਚੱਲ ਕੇ ਉਸਨੇ ਆਪਣੀ ਜ਼ਿੰਦਗੀ ਖ-ਰਾ-ਬ ਕਰ ਲਈ ਹੈ ਪਰ ਉਹ ਚਾਹੁੰਦਾ ਹੈ ਕਿ ਕਿਸੇ ਹੋਰ ਦੀ ਜ਼ਿੰਦਗੀ ਖ-ਰਾ-ਬ ਨਾ ਹੋਵੇ। ਫਿਲਮਾਂ ਵਾਲੇ ਤਾਂ ਪੈਸਾ ਕਮਾਉਣ ਲਈ ਫਿਲਮਾਂ ਬਣਾਉਂਦੇ ਹਨ।

ਇਸ ਦਾ ਸਮਾਜ ਤੇ ਕੀ ਅਸਰ ਪੈਂਦਾ ਹੈ। ਉਨ੍ਹਾਂ ਨੂੰ ਇਨਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਾਜੀਵ ਰਾਜਾ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਨੇ ਰਾਜਾ ਦੀ ਅਰਜ਼ੀ ਇਹ ਕਹਿ ਕੇ ਰੱ-ਦ ਕਰ ਦਿੱਤੀ ਹੈ ਕਿ ਇਹ ਮਾਮਲਾ ਅਦਾਲਤ ਦੇ ਅਧਿਕਾਰ ਖੇ-ਤ-ਰ ਵਿੱਚ ਨਹੀਂ ਆਉਂਦਾ। ਉਸ ਨੂੰ ਇਸ ਬਾਰੇ ਇੱਕ ਰਿਟ ਪ-ਟੀ-ਸ਼-ਨ ਦਾਇਰ ਕਰਨੀ ਚਾਹੀਦੀ ਹੈ। ਰਾਜੀਵ ਰਾਜਾ ਵੱਲੋਂ ਨੌਜਵਾਨਾ ਨੂੰ ਜਾ-ਗ-ਰੂ-ਕ ਕਰਨ ਦਾ ਕਿੰਨਾ ਕੁ ਅਸਰ ਪੈਂਦਾ ਹੈ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗ ਸਕੇਗਾ।

error: Content is protected !!