Home / ਤਾਜਾ ਜਾਣਕਾਰੀ / ਨਵੀਂ ਵਿਆਹੀ ਵਿਆਹ ਕੇ ਲਿਆ ਰਿਹਾ ਸੀ ਟਰੈਕਟਰ ਤੇ ,ਨਾਕੇ ਤੇ ਮਿਲ ਗਈ ਪੁਲਿਸ-ਦੇਖੋ ਕਿਵੇਂ ਪਏ ਸ਼ਗਨ

ਨਵੀਂ ਵਿਆਹੀ ਵਿਆਹ ਕੇ ਲਿਆ ਰਿਹਾ ਸੀ ਟਰੈਕਟਰ ਤੇ ,ਨਾਕੇ ਤੇ ਮਿਲ ਗਈ ਪੁਲਿਸ-ਦੇਖੋ ਕਿਵੇਂ ਪਏ ਸ਼ਗਨ

ਟਰੈਕਟਰ ਤੇ ਵਿਆਹ ਕੇ ਲਿਆ ਰਿਹਾ ਸੀ ਨਵੀਂ ਵਿਆਹੀ

ਬਠਿੰਡਾ ਤੋਂ ਅਰਸ਼ਦੀਪ ਸਿੰਘ ਨਾਮ ਦੇ ਨੌਜਵਾਨ ਨੇ ਬਹੁਤ ਹੀ ਸਾ-ਦਾ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਵਿਆਹ ਵਿੱਚ ਕੋਈ ਵੀ ਇ ਕੱ ਠ ਨਹੀਂ ਕੀਤਾ। ਸਗੋਂ 4 ਜ-ਣੇ ਹੀ ਬਰਾਤ ਗਏ। ਲਾੜਾ ਟਰੈਕਟਰ ਉੱਤੇ ਹੀ ਲਾੜੀ ਨੂੰ ਵਿਆਹ ਕੇ ਲਿਆਇਆ। ਲੜਕੀ ਵਾਲਿਆਂ ਨੇ ਵੀ ਕੋਈ ਇਕੱਠ ਨਹੀਂ ਕੀਤਾ। ਉਹ ਵੀ 7-8 ਮੈਂਬਰ ਹੀ ਵਿਆਹ ਵਿੱਚ ਸ਼ਾਮਿਲ ਹੋਏ ਦੋਵੇਂ ਪਰਿਵਾਰ ਧੂ-ਮ-ਧਾ-ਮ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਕ-ਰ-ਫ਼ਿ-ਊ ਲੱਗਾ ਹੋਣ ਕਰਕੇ ਉਨ੍ਹਾਂ ਨੇ ਸਾ-ਦਾ ਵਿਆਹ ਕੀਤਾ ਹੈ। ਵਾਪਸੀ ਤੇ ਘਰ ਨੂੰ ਆਉਂਦੇ ਸਮੇਂ ਪੁਲਿਸ ਨੇ ਲਾੜਾ ਲਾੜੀ ਨੂੰ ਫੁੱਲ ਭੇਟ ਕਰਕੇ ਵਿਆਹ ਦੀ ਵਧਾਈ ਦਿੱਤੀ। ਲਾੜਾ ਲਾੜੀ ਇਸ ਵਿਆਹ ਤੋਂ ਖੁ-ਸ਼ ਹਨ।

ਲਾੜੇ ਅਰਸ਼ਦੀਪ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਇੱ-ਛਾ ਸੀ ਕਿ ਵਿਆਹ ਧੂ-ਮ-ਧਾ-ਮ ਨਾਲ ਕੀਤਾ ਜਾਵੇ ਪਰ ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਉਨ੍ਹਾਂ ਨੂੰ ਸਾ-ਦਾ ਵਿਆਹ ਕਰਨਾ ਪਿਆ। ਉਸ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਟਰੈਕਟਰ ਤੇ ਲਾੜੀ ਨੂੰ ਲਿਆਉਣ ਦੀ ਆਪਣੀ ਇੱ-ਛਾ ਪੂਰੀ ਕੀਤੀ ਹੈ। ਉਹ ਇਸ ਸਾ-ਦੇ ਵਿਆਹ ਤੋਂ ਬਹੁਤ ਖ਼ੁ-ਸ਼ ਹਨ। ਲਾੜੀ ਦੀ ਵੀ ਇੱਛਾ ਸੀ ਕਿ ਉਸ ਦਾ ਵਿਆਹ ਧੂ-ਮ-ਧਾ-ਮ ਨਾਲ ਹੁੰਦਾ। ਲਾੜੀ ਨੇ ਦੱਸਿਆ ਹੈ ਕਿ ਕ-ਰ-ਫਿ-ਊ ਲੱਗਾ ਹੋਣ ਕਰਕੇ ਉਨ੍ਹਾਂ ਨੇ ਬਿਨਾਂ ਇਕੱਠ ਕੀਤੇ ਸਾ-ਦੇ ਢੰ-ਗ ਨਾਲ ਵਿਆਹ ਕਰਵਾਇਆ ਹੈ। ਉਹ ਇਸ ਵਿਆਹ ਤੋਂ ਖੁ-ਸ਼ ਹਨ। ਜਦੋਂ ਇਹ ਜੋੜੀ ਟਰੈਕਟਰ ਉੱਤੇ ਵਾਪਿਸ ਆ ਰਹੀ ਸੀ ਤਾਂ

ਰਸਤੇ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਫੁੱ-ਲ ਭੇ-ਟ ਕੀਤੇ ਅਤੇ ਵਧਾਈ ਦਿੱਤੀ। ਲੜਕੇ ਅਰਸ਼ਦੀਪ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਹਿਲੇ ਪੁੱਤਰ ਦਾ ਵਿਆਹ ਹੋਣ ਕਰਕੇ ਮ-ਨ ਵਿੱਚ ਬੜਾ ਚਾ-ਅ ਸੀ। ਪਰ ਕਰਫਿਊ ਲੱਗਾ ਹੋਣ ਕਰਕੇ ਉਨ੍ਹਾਂ ਨੂੰ ਸਾ-ਦਾ ਵਿਆਹ ਕਰਨਾ ਪਿਆ। ਉਹ ਚਾਰ ਜਣੇ ਹੀ ਬਰਾਤ ਗਏ ਸਨ। ਉਨ੍ਹਾਂ ਨੇ ਕੋਈ ਰਿਸ਼ਤੇਦਾਰ ਵੀ ਨਹੀਂ ਬੁਲਾਏ ਅਤੇ ਟਰੈਕਟਰ ਤੇ ਵੀ ਦੁਲਹਨ ਨੂੰ ਲੈ ਆਏ। ਉਨ੍ਹਾਂ ਦੇ ਦੱਸਣ ਮੁਤਾਬਿਕ ਲੜਕੀ ਵਾਲਿਆਂ ਨੇ ਵੀ ਕੋਈ ਇਕੱਠ ਨਹੀਂ ਕੀਤਾ। ਉਨ੍ਹਾਂ ਦੇ ਵੀ ਸਿਰਫ 7-8 ਮੈਂਬਰ ਹੀ ਵਿਆਹ ਵਿੱਚ ਸ਼ਾਮਿਲ ਹੋਏ ਹਨ। ਦੋਵੇਂ ਪਰਿਵਾਰ ਇਸ ਵਿਆਹ ਤੋਂ ਖੁ-ਸ਼ ਹਨ। ਹੇਠਾਂ ਦੇਖੋ ਇਸ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!