Home / ਤਾਜਾ ਜਾਣਕਾਰੀ / ਨਵੀਂ ਕੋਠੀ ਦੇ ਸਾਰੇ ਚਾਅ ਰਹਿ ਗਏ ਅਧੂਰੇ ਆਪਣਿਆਂ ਨੇ ਹੀ ਰਸਤੇ ਚ ਘੇਰ ਲਏ ਪਤੀ ਪਤਨੀ

ਨਵੀਂ ਕੋਠੀ ਦੇ ਸਾਰੇ ਚਾਅ ਰਹਿ ਗਏ ਅਧੂਰੇ ਆਪਣਿਆਂ ਨੇ ਹੀ ਰਸਤੇ ਚ ਘੇਰ ਲਏ ਪਤੀ ਪਤਨੀ

ਆਪਣਿਆਂ ਨੇ ਹੀ ਰਸਤੇ ਚ ਘੇਰ ਲਏ

ਮੁਕਤਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਵਿੱਚ ਬੀਤੇ ਦਿਨੀਂ ਬੰ-ਦੂ-ਕ ਅਤੇ ਪਿ-ਸ-ਤੌ-ਲ ਦੀ ਵਰਤੋਂ ਕਰਦੇ ਹੋਏ ਜਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਪਾਲ ਕੌਰ ਦੀ ਜਾਨ ਲੈਣ ਦੇ ਦੋ-ਸ਼ ਵਿੱਚ ਲੋੜੀਂਦੇ ਰਾਜਵੀਰ ਸਿੰਘ ਨੂੰ ਪੁਲੀਸ ਨੇ ਫ-ੜ ਲਿਆ ਹੈ। ਜਦ ਕਿ ਉਸ ਦੀ ਪਤਨੀ ਅਤੇ ਤਿੰਨ ਪੁੱਤਰ ਅਜੇ ਵੀ ਪੁਲਿਸ ਦੀ ਪ-ਕ-ੜ ਤੋਂ ਦੂਰ ਹਨ। ਪੁਲਿਸ ਨੇ ਰਾਜਵੀਰ ਸਿੰਘ ਤੋਂ ਇੱਕ ਪਿ-ਸ-ਤੌ-ਲ ਵੀ ਬ-ਰਾ-ਮ-ਦ ਕੀਤਾ ਹੈ, ਜੋ ਕਿ ਲਾ-ਇ-ਸੰ-ਸੀ ਹੈ। ਪੁਲਿਸ ਦੁਆਰਾ ਬਾਕੀ ਦੋ-ਸ਼ੀ-ਆਂ ਦੀ ਵੀ ਭਾ ਲ ਕੀਤੀ ਜਾ ਰਹੀ ਹੈ।

ਜਿਸ ਦਾ ਆਪਸ ਵਿੱਚ ਜ਼ਮੀਨ ਦੀ ਤ-ਕ-ਸੀ-ਮ ਦਾ ਕੇ-ਸ ਚੱਲਦਾ ਸੀ। ਇਸ ਰੰ-ਜਿ-ਸ਼ ਕਾਰਨ ਇਹ ਘ-ਟ-ਨਾ ਵਾ-ਪ-ਰੀ ਦੱਸੀ ਜਾਂਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋ-ਸ਼ੀ ਰਾਜਵੀਰ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਦੇ ਬਾਹਰਲੇ ਪਾਸੇ ਖੇਤਾਂ ਵਿੱਚ ਮਕਾਨ ਬਣਾ ਕੇ ਰਹਿ ਰਿਹਾ ਹੈ। ਜਦ ਕਿ ਜਸਵਿੰਦਰ ਸਿੰਘ ਨੇ ਵੀ ਹੁਣ ਇਨ੍ਹਾਂ ਦੇ ਨੇੜੇ ਹੀ ਆਪਣੀ ਜ਼ਮੀਨ ਵਿੱਚ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ। ਇਹ ਦੋਵੇਂ ਹੀ ਪਰਿਵਾਰ ਇੱਕੋ ਹੀ ਸ਼-ਰੀ-ਕੇ ਵਿੱਚੋਂ ਹਨ ਅਤੇ

ਇਨ੍ਹਾਂ ਦਾ ਆਪਸ ਵਿੱਚ ਜ਼ਮੀਨ ਦੀ ਤ-ਕ-ਸੀ-ਮ ਦਾ ਕੇ-ਸ ਅਦਾਲਤ ਵਿੱਚ ਚੱਲਦਾ ਸੀ। ਜਿਸ ਕਰਕੇ ਦੋਵਾਂ ਦੀ ਹੀ ਆਪਸ ਵਿੱਚ ਰੰ-ਜਿ-ਸ਼ ਬ-ਰ-ਕ-ਰਾ-ਰ ਸੀ। ਜਦੋਂ ਜਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਪਾਲ ਕੌਰ ਆਪਣੇ ਬਣ ਰਹੇ ਮਕਾਨ ਵਾਲੇ ਸਥਾਨ ਤੇ ਜਾਣ ਲਈ ਰਾਜਬੀਰ ਸਿੰਘ ਦੇ ਘਰ ਕੋਲੋਂ ਲੰਘਣ ਲੱਗੇ ਤਾਂ ਰਾਜਵੀਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਘੇਰ ਲਿਆ। ਪੁਲਿਸ ਅਨੁਸਾਰ ਇਸ ਘ-ਟ-ਨਾ ਵਿੱਚ ਰਿ-ਵਾ-ਲ-ਵ-ਰ ਅਤੇ ਬੰ-ਦੂ-ਕ ਦੀ ਵਰਤੋਂ ਕੀਤੀ ਗਈ।

ਜਿਸ ਕਰਕੇ ਜਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਪਾਲ ਕੌਰ ਨੇ ਦ-ਮ ਤੋ-ੜ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘ-ਟ-ਨਾ ਨੂੰ ਅੰ-ਜਾ-ਮ ਦੇਣ ਤੋਂ ਬਾਅਦ ਦੋ-ਸ਼ੀ ਲਾ-ਪ-ਤਾ ਹੋ ਗਏ। ਪੁਲਿਸ ਨੇ ਮ੍ਰਤਕਾ ਦੇ ਪੁੱਤਰ ਪਰਮਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋ-ਸ਼ੀ-ਆਂ ਦੀ ਭਾ ਲ ਲਈ ਵੱਖ ਵੱਖ ਟੀਮਾਂ ਭੇਜ ਦਿੱਤੀਆਂ ਹਨ। ਹੁਣ ਪੁਲਿਸ ਨੇ ਰਾਜਵੀਰ ਸਿੰਘ ਨੂੰ ਲ-ਈ-ਸੈਂ-ਸੀ ਪਿ-ਸ-ਤੌ-ਲ ਸਮੇਤ ਕਾ-ਬੂ ਕਰ ਲਿਆ ਹੈ। ਜਦ ਕਿ ਉਸ ਦੇ ਤਿੰਨ ਪੁੱਤਰ ਅਤੇ ਪਤਨੀ ਅਜੇ ਪੁਲਿਸ ਦੀ ਪ-ਕ-ੜ ਵਿਚ ਨਹੀਂ ਆਏ।

error: Content is protected !!