Home / ਤਾਜਾ ਜਾਣਕਾਰੀ / ਦੇਸੀ ਕੁੜੀ ਨਾਲ ਮਿਲਕੇ ਗੋਰਾ ਕਰ ਗਿਆ ਇਹ ਵੱਡਾ ਕਾਂਡ ਹੋ ਗਈ ਲਾਲਾ ਲਾਲਾ – ਤਾਜਾ ਵੱਡੀ ਖਬਰ

ਦੇਸੀ ਕੁੜੀ ਨਾਲ ਮਿਲਕੇ ਗੋਰਾ ਕਰ ਗਿਆ ਇਹ ਵੱਡਾ ਕਾਂਡ ਹੋ ਗਈ ਲਾਲਾ ਲਾਲਾ – ਤਾਜਾ ਵੱਡੀ ਖਬਰ

ਕਰ ਗਿਆ ਇਹ ਵੱਡਾ ਕਾਂਡ ਹੋ ਗਈ ਲਾਲਾ ਲਾਲਾ

ਖੰਨਾ ਦੇ ਪਿੰਡ ਘੁਡਾਣੀ ਦੇ ਰਹਿਣ ਵਾਲੇ ਕੁਲਜੀਤ ਸਿੰਘ ਨਾਮ ਦੇ ਵਿਅਕਤੀ ਨਾਲ ਟਰੈਵਲ ਏਜੰਟਾਂ ਵੱਲੋਂ ਕੈਨੇਡਾ ਭੇਜਣ ਦੇ ਨਾਮ ਤੇ 21 ਲੱਖ ਰੁਪਏ ਦੀ ਠੱ-ਗੀ ਮਾ-ਰੀ ਗਈ। ਏਜੰਟ ਪਤੀ ਪਤਨੀ ਹਨ। ਜਿਨ੍ਹਾਂ ਵਿੱਚ ਪਤੀ ਕਰੈਗਰ ਨਾਮ ਦਾ ਗੋਰਾ ਹੈ। ਜੋ ਕਿ ਕੈਨੇਡੀਅਨ ਹੈ। ਜਦ ਕਿ ਉਸ ਦੀ ਪਤਨੀ ਰੂਪਾਲੀ ਸਾਹੂ ਭਾਰਤੀ ਹੈ ਅਤੇ ਦੇਹਰਾਦੂਨ ਦੀ ਰਹਿਣ ਵਾਲੀ ਹੈ। ਪੁਲਿਸ ਨੇ ਦੇਹਰਾਦੂਨ ਤੋਂ ਪਤੀ ਪਤਨੀ ਨੂੰ ਕਾ-ਬੂ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿ-ਮਾਂ-ਡ ਹਾਸਲ ਕਰ ਲਿਆ ਹੈ। ਲੁਧਿਆਣਾ ਵਿੱਚੋਂ ਇਨ੍ਹਾਂ ਦੇ ਦਫ਼ਤਰ ਦਾ ਸਾਰਾ ਸਾਮਾਨ ਵੀ ਪੁਲਿਸ ਨੇ ਆਪਣੇ ਕ-ਬ-ਜ਼ੇ ਵਿੱਚ ਲੈ ਲਿਆ ਹੈ। ਪੀ-ੜ-ਤ ਕੁਲਜੀਤ ਸਿੰਘ ਦੇ ਦੱਸਣ ਮੁਤਾਬਿਕ ਕਰੈਗਰ ਅਤੇ ਰੁਪਾਲੀ ਸਾਹੂ ਨੇ ਲੁਧਿਆਣਾ ਵਿੱਚ ਦਫ਼ਤਰ ਖੋਲ੍ਹਿਆ ਹੋਇਆ ਸੀ।

ਉਹ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ। ਕੁਲਜੀਤ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਭੇਜਣ ਦੇ ਨਾਮ ਤੇ ਕਰੈਗਰ ਅਤੇ ਰੁਪਾਲੀ ਨੇ ਉਨ੍ਹਾਂ ਤੋਂ 21 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਦਫਤਰ ਬਦਲ ਦਿੱਤਾ। ਇਸ ਤਰ੍ਹਾਂ ਇੱਕ ਇੱਕ ਕਰਕੇ ਤਿੰਨ ਦਫ਼ਤਰ ਬਦਲਣ ਤੋਂ ਬਾਅਦ ਉਹ ਪੰਜਾਬ ਛੱਡ ਕੇ ਦੇਹਰਾਦੂਨ ਚਲੇ ਗਏ। ਕੁਲਜੀਤ ਅਨੁਸਾਰ ਦੇਹਰਾਦੂਨ ਵੀ ਉਨ੍ਹਾਂ ਨੇ ਇੱਕ ਇੱਕ ਕਰਕੇ ਤਿੰਨ ਘਰ ਕਿਰਾਏ ਤੇ ਬਦਲੇ, ਉਨ੍ਹਾਂ ਨੇ ਸਾਲ ਪਹਿਲਾਂ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਪਰ ਦੋ-ਸ਼ੀ ਹੁਣ ਦੇਹਰਾਦੂਨ ਤੋਂ ਫ-ੜੇ ਗਏ ਹਨ। ਦੋ-ਸ਼ੀ-ਆਂ ਨੇ ਉਨ੍ਹਾਂ ਦੇ ਪੈਸੇ ਵੀ ਹ-ੜੱ-ਪ ਲਏ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਵੀ ਨਹੀਂ ਭੇਜਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਰੈਗਰ ਇੰਡੀਆ ਲਿਮਟਿਡ ਦੇ ਮਾਲਕ ਕੈਨੇਡੀਅਨ ਮੂਲ ਦੇ ਕਰੈਗਰ ਅਤੇ ਭਾਰਤੀ ਮੂਲ ਦੀ ਉਸ ਦੀ ਪਤਨੀ ਰੁਪਾਲੀ ਸਾਹੂ ਨੂੰ ਪੁਲਿਸ ਨੇ ਦੇਹਰਾਦੂਨ ਤੋਂ ਕਾ-ਬੂ ਕੀਤਾ ਹੈ। ਇਨ੍ਹਾਂ ਨੇ ਕੈਨੇਡਾ ਭੇਜਣ ਦੇ ਨਾਮ ਤੇ ਕੁਲਜੀਤ ਸਿੰਘ ਵਾਸੀ ਘੁਡਾਣੀ ਨਾਲ 21 ਲੱਖ ਦੀ ਧੋ-ਖਾ-ਧ-ੜੀ ਕੀਤੀ ਹੈ। ਪੁਲਿਸ ਨੇ ਅਦਾਲਤ ਤੋਂ ਇਨ੍ਹਾਂ ਦੇ ਵਾ-ਰੰ-ਟ ਹਾਸਲ ਕਰਕੇ ਇਨ੍ਹਾਂ ਨੂੰ ਦੇਹਰਾਦੂਨ ਤੋਂ ਕਾ-ਬੂ ਕਰਕੇ ਇਨ੍ਹਾਂ ਦਾ ਰਿ-ਮਾਂ-ਡ ਹਾਸਲ ਕਰ ਲਿਆ ਹੈ। ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦੇ ਹੋਰ ਰਿ-ਮਾਂ-ਡ ਦੀ ਮੰਗ ਕੀਤੀ ਜਾਵੇਗੀl ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੇ 25 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ 21 ਲੱਖ ਰੁਪਏ ਵਿੱਚ ਸੌ-ਦਾ ਤੈਅ ਹੋਇਆ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!