Home / ਤਾਜਾ ਜਾਣਕਾਰੀ / ਦੇਖੋ ਹੈਦਰਾਬਾਦ ਧੀ ਨਾਲ ਇਨਸਾਫ ਕਰਨ ਵਾਲਾ ਹੈਦਰਾਬਾਦ ‘ਸਿੰਘਮ’

ਦੇਖੋ ਹੈਦਰਾਬਾਦ ਧੀ ਨਾਲ ਇਨਸਾਫ ਕਰਨ ਵਾਲਾ ਹੈਦਰਾਬਾਦ ‘ਸਿੰਘਮ’

ਹੁਣੇ ਆਈ ਤਾਜਾ ਵੱਡੀ ਖਬਰ

ਜਾਣਕਾਰੀ ਅਨੁਸਾਰ ਹੈਦਰਾਬਾਦ ਰੇ-ਪ ਅਤੇ ktl ਦੇ ਚਾਰੇ ਰਾਕਸ਼ਸਾ ਨੂੰ ਪੁਲਸ ਨੇ ਐਨ-ਕਾਊਂ-ਟਰ ਕਰ ਦਿੱਤਾ ਹੈ। ਐਨਕ-ਊਂਟਰ ਨੈਸ਼ਨਲ ਹਾਈਵੇਅ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਪੁਲਸ ਇਨ੍ਹਾਂ ਨੂੰ ਐੱਨ. ਐੱਚ.-44 ‘ਤੇ ਕ੍ਰਾ-ਈਮ ਸੀਨ ਰਿਕ੍ਰਿਏਟ ਕਰਾਉਣ ਲਈ ਲੈ ਕੇ ਗਈ ਸੀ।ਪੁਲਸ ਦੇ ਮੁਤਾ-ਬਕ ਚਾਰੇ ਇਸ ਦੌਰਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਵਾਰਨਿੰਗ ਦੇ ਬਾਅਦ ਵੀ ਜਦੋਂ doshi ਨਹੀਂਰੁਕੇ ਤਾਂ ਉਨ੍ਹਾਂ ਦਾ ਐਨ-ਕਾਊਂ-ਟਰ ਕਰ ਦਿੱਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਐਨਕਾ-ਊਂਟਰ ਸਪੈਸ਼ਲਿਸਟ ਹਨ ਸੱਜਨਾਰ ਇਸ ਸਮੇਂ ਹੈਦਰਾਬਾਦ ਪੁ-ਲਸ ਦੀ ਕਮਾਨ ਅਜਿਹੇ ਵਿਅਕਤੀ ਦੇ ਹੱਥ ‘ਚ ਹੈ, ਜੋ ਐਨਕਾਊਂਟਰ ਸਪੈਸ਼-ਲਿਸਟ ਮੰਨੇ ਜਾਂਦੇ ਹਨ। ਸਾਈਬਰਾਬਾਦ ਪੁਲਸ ਦੇ ਕਮਿਸ਼ਨਰ ਵੀ.ਸੀ. ਸੱਜਨਾਰ। ਸ਼ੁੱਕਰਵਾਰ ਨੂੰ ਚਾਰੇ doshian ਦੇ ਐਨਕਾ-ਊਂਟਰ ਤੋਂ ਬਾਅਦ ਜਿੱਥੇ ਇਕ ਪਾਸੇ ਕੁਝ ਲੋਕ 1996 ਬੈਚ ਦੇ ਆਈ.ਪੀ.ਸੀ.ਐੱਸ. ਅਫ਼ਸਰ ਸੱਜਨਾਰ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਰ ਰਹੇ ਹਨ ਤਾਂ ਉੱਥੇ ਹੀ ਕੁਝ ਲੋਕ ਉਨ੍ਹਾਂ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ,”2008 ‘ਚ ਵਾਰੰਗਲ ‘ਚ ਬਤੌਰ ਐ-ਸਿਡ ਅ-ਟੈ-ਕ ਐਨ-ਕਾਊਂਟਰ ਅਤੇ ਹੁਣ ਹੈਦਰਾਬਾਦ ‘ਚ ਬਤੌਰ ਪੁਲਸ ਕਮਿਸ਼ਨਰ ਦੋਸ਼ੀਆਂ ਦਾ ਐਨ-ਕਾਊਂਟਰ। ਵੀ.ਸੀ. ਸੱਜਨਾਰ ਅਸਲੀ ਹੀਰੋ ਹਨ।” ਦੱਸ ਦੇਈਏ ਕਿ ਵੀ.ਸੀ. ਸੱਜਨਾਰ ਨੇ ਕੀਤੀ ਪੁਸ਼ਟੀ ਦੱਸਣਯੋਗ ਹੈ ਕਿ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਇਨ੍ਹਾਂ doshian ਦੇ ਢੇਰ ਹੋਣ ਦੀ ਪੁਸ਼ਟੀ ਕਰਦੇ ਹੋਏਕਿਹਾ ਕਿ ਇਨ੍ਹਾਂ ਲੋਕਾਂ ਨੇ ਉਸ ਸਮੇਂ ਦੌੜਨ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਇਨ੍ਹਾਂ ਨੂੰ ਵਾਲੀ ਜਗ੍ਹਾ ਕ੍ਰਾ-ਈ-ਮ ਸੀਨ ਦੋਹਰਾਉਣ ਲਈ ਲੈ ਗਈ ਸੀ। ਕਮਿਸ਼ਨਰ ਨੇ ਕਿਹਾ ਕਿ ਇਹ ਗੱਲ ਸਵੇਰੇ 3 ਵਜੇ ਤੋਂ 6 ਵਜੇ ਦਰਮਿਆਨ ਦੀ ਹੈ।ਐਨ-ਕਾਊਂ-ਟਰ ‘ਚ doshi ਮੁਹੰਮਦ ਆਰਿਫ਼, ਨਵੀਨ, ਸ਼ਿਵਾ ਅਤੇ ਚੇਨਾਕੇਸ਼ਵੁਲੂ mare ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫੈਸਲੇ ਤੋਂ ਬਾਅਦ ਦੇਸ਼ ਵਾਸੀਆਂ ਨੂੰ ਸਕੂਨ ਮਿਲ ਰਿਹਾ ਹੈ।

error: Content is protected !!