ਇਹ ਗੱਲ ਓਦੋਂ ਸ਼ੁਰੂ ਹੋਈ ਜਦ ਮੈਂ ਅਫਰੀਕਾ ਦੇ Nigeria ਦੇਸ਼ ਵਿੱਚ ਸਮਾਜ ਭਲਾਈ ਲਈ khalsa aid ਵਲੋਂ ਗਈ ਸੀ। ਓਥੇ ਸਿ-ਵਿ-ਲ ਵਾਰ ਦੇ ਕਾਰਣ ਕਈ ਬੱਚੇ ਅਨਾਥ ਹੋ ਗਏ ਸਨ, ਭੁਖ ਤੇ ਪਿਆਸ ਨਾਲ ਲੋਕ ਮਰ ਰਹੇ ਸਨ। ਮੈਂ ਓਥੇ ਮਦਦ ਕਰ ਰਹੀ ਸੀ 1 ਮਹੀਨੇ ਤੋਂ। ਸੁਡਾਨ ਦਾ ਮਾਹੌਲ ਬਹੁਤ ਹੀ ਜ਼ਿਆਦਾ ਖ ਰਾ ਬ ਹੈ , ਨਿਤ ਬੂਕੋ ਹਰਮ (ਇਹ nigeria ਦਾ ਅੱ ਤ ਵਾ ਦੀ ਸੰਗਠਨ ਹੈ।) ਵਾਲੇ ਕੁੜੀਆਂ ਨੂੰ ਕਿ ਡਨੈ ਪ ਕਰਕੇ ਲੈ ਜਾਂਦੇ ਨੇ ਤੇ ਕੁ-ਕਰਮ ਕਰਦੇ ਨੇ।
ਮੈਂ ਇਕ ਪਿੰਡ ਵਿਚ ਚਲੀ ਗਈ ਤੇ ਓਥੇ ਮੈਂ ਤੇ ਮੇਰਾ ਇਕ ਸਿੱਖ ਦੋਸਤ ਸੀ ਜੋ ਬੱਚਿਆਂ ਨੂੰ ਖਾਣਾ ਖਵਾ ਰਹੇ ਸੀ। ਉਸ ਪਿੰਡ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ Khalsa Aid ਵਾਲਿਆਂ ਦਾ ਹੀ ਬੇਸ ਬਣਿਆ ਹੋਇਆ ਸੀ। ਜਦ ਵੀ ਖਾਣਾ ਖ਼ਤਮ ਹੁੰਦਾ ਤਾਂ ਅਸੀਂ ਲੈ ਆਉਂਦੇ ਸੀ ਬੇਸ ਤੋਂ। ਖਾਣਾ ਖ਼ਤਮ ਹੋ ਗਿਆ ਪਰ ਹਜੇ ਵੀ ਕੁੱਝੇ ਬੱਚੇ ਤੇ ਔਰਤਾਂ ਹਜੇ ਵੀ ਭੁੱਖੇ ਸਨ। ਫਿਰ ਮੈਂ ਆਪਣੇ ਸਾਥੀ ਨੂੰ ਖਾਣਾ ਲੈਕੇ ਆਉਣ ਲਈ ਬੇਸ ਭੇਜਤਾ ਤੇ ਮੈਂ ਇਕੱਲੀ ਉਸ ਪਿੰਡ ਵਿਚ ਸੇਵਾ ਕਰ ਰਹੀ ਸੀ। ਅ ਚਾ ਨ ਕ ਕੁੱਝ ਦੇਰ ਬਾਅਦ ਬੋਕੋ ਹਰਮ ਵਾਲਿਆਂ ਨੇ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਉਸ ਪਿੰਡ ਵਿੱਚ।
ਸਾਰੇ ਜਣੇ ਭੱਜੇ ਆਪਣੇ ਟਿਕਾਣੇ ਜਾਨ ਬਚਾਉਣ ਲਈ, ਮੈਨੂੰ ਕੁਝ ਸਮਝ ਨਹੀਂ ਸੀ ਲਗ ਰਿਹਾ ਕੇ ਕਿ ਕਰਾ ਕਿਓਂਕਿ ਮੈਂਨੂੰ ਕੁਝ ਨਹੀਂ ਪਤਾ ਸੀ। ਮੈਂ ਆਪਣੇ ਸਚੇ ਪਿਤਾ ਵਾਹਿਗੁਰੂ ਨੂੰ ਯਾਦ ਕੀਤਾ ਉਸ ਸਮੇ । ਇਕ ਦਮ ਹੀ ਸਾਹਮਣੇ ਓਥੋਂ ਦਾ ਲੋਕਲ ਮੁੰਡਾ ਜੋ ਮੇਰੇ ਹਾਣ ਦਾ ਸੀ ਆਇਆ ਤੇ ਆਪਣੀ ਜਾ ਨ ਤੇ ਖੇਡ ਕੇ ਮੈਨੂੰ ਬਚਾਇਆ। ਮੇਰੇ ਲਈ ਉਹ ਹੀ ਰੱਬ ਦਾ ਭੇਜਿਆ ਦੂ ਤ ਸੀ ਜਿਹਨੇ ਮੇਰੀ ਜਾਨ ਬਚਾਈ। ਏਦਾਂ ਬਾਅਦ ਵਿਚ ਸਾਡੀ ਗੱਲ ਬਾਤ ਸ਼ੁਰੂ ਹੋਈ, ਬਹੁਤ ਚੰਗੇ ਦੋਸਤ ਬਣੇ ਫਿਰ ਅਸੀਂ ਦੋਵਾਂ ਨੇ ਵਿਆਹ ਕਰਾਉਣ ਦਾ ਸੋਚਿਆ।
ਮੇਰਾ ਸਿੱਖ ਧਰਮ ਵਿੱਚ ਦ੍ਰਿੜ੍ਹ ਵਿਸ਼ਵਾਸ ਸੀ ਇਸ ਲਈ ਮੈਂ ਸਿਰਫ ਵਿਆਹ ਆਨੰਦ ਕਾਰਜ ਕਰਕੇ ਹੀ ਕਰਵਾਉਣਾ ਸੀ ਤੇ ਉਹ ਵੀ ਸਿੱਖ ਧਰਮ ਵਿੱਚ ਬਹੁਤ ਇੰਟਰੇਸਟੇਡ ਸਨ। ਉਹਨਾਂ ਨੇ ਕੇਸ ਤਾਂ ਨਹੀਂ ਰੱਖੇ ਪਰ ਓਹ ਸਿੱਖ ਧਰਮ ਵਿਚ ਬਹੁਤ ਨਿਸ਼ਟਾ ਰੱਖਦੇ ਹਨ। ਹੋਲੀ ਹੋਲੀ ਸ਼ਾਇਦ ਕੇਸ ਵੀ ਰੱਖ ਲੈਣ। ਮੈਂ ਵਿਆਹ ਕਰਵਾਇਆ ਤੇ ਫੇਸਬੁੱਕ ਤੇ ਤਸਵੀਰਾਂ ਪੋਸਟ ਕੀਤੀਆਂ ਤਾਂ ਮੇਰੇ ਸਮਾਜ ਦੇ ਸਿੱਖ ਲੋਕਾਂ ਨੇ ਮੇਰੀ ਕਹਾਣੀ ਜਾਣੇ ਬੇਗ਼ੈਰ facebook ਤੇ ਨਿੰਦਣਾ ਸ਼ੁਰੂ ਕਰ ਦਿਤਾ।
ਮੇਰੀ ID ਤੋਂ ਫੋਟੋਆਂ ਚੁ ਰਾ ਮੈਨੂੰ ਬ-ਦ-ਚ-ਲ-ਣ ਆਖਿਆ ਆਪਣੇ pages ਤੇ, ਮੇਰੇ ਪਤੀ ਦੇ ਰੰਗ ਤੇ ਕਈ ਟਿੱ-ਪ-ਣੀ-ਆਂ ਕੀਤੀਆਂ,ਮੈਨੂੰ ਬਹੁਤ ਮੰ-ਦਾ ਆਖਿਆ ਤੇ ਮੈਨੂੰ ਕਈਆਂ ਨੇ ਇਸ ਵਿਆਹ ਦਾ ਕਾਰਣ ਇਮੀਗ੍ਰੇਸ਼ਨ ਕਿਹਾ। ਇਹੀ ਇਕ ਸਰਦਾਰ ਮੁੰਡੇ ਨੇ ਕੀਤਾ ਹੁੰਦਾ ਤੇ ਗੋਰੀ ਨਾਲ ਵਿਆਹ ਕੀਤਾ ਹੁੰਦਾ ਤਾਂ ਉਸਨੂੰ ਵਾਹੋ ਵਾਹੀ ਮਿਲਣੀ ਸੀ, ਪਰ ਇਕ ਕੁੜੀ ਨਾਲ ਏਦਾਂ ਕਿਓਂ ਜੋ ਆਪਣੇ ਧਰਮ ਵਿਚ ਪਰਪੱਕ ਹੈ ।ਕਿੰਝ ਲੋਕ ਮੇਰੀ ਕਹਾਣੀ ਨੂੰ ਮਿਥ ਸਕਦੇ ਹਨ ਜਾਣੇ ਬਗੈਰ। ਮੈਂ ਅੱਜ ਇਸ ਪੋਸਟ ਦੇ ਰਾਹੀਂ ਰਿਕਵੈਸਟ ਕਰਦੀ ਹਾਂ ਕਿ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਓ । please ਲੋਕੋ ਮੇਰੀ ਕਹਾਣੀ ਨੂੰ share ਜਰੂਰ ਕਰਨਾ ਤਾਂ ਜੋ ਸੱਚ ਸਬ ਨੂੰ ਪਤਾ ਚਲ ਜਾਏ। ਮੈਂ ਸੂਰਤ ਦੇਖ ਕੇ ਨਹੀਂ ਸਗੋਂ ਸੀਰਤ ਦੇਖ ਕੇ ਵਿਆਹ ਕੀਤਾ ਇਸ ਕ ਲ ਯੁ ਗੀ ਜਮਾਨੇ ਵਿਚ।
