Home / ਤਾਜਾ ਜਾਣਕਾਰੀ / ਦੇਖੋ ਪਿੰਡ ਦੀ ਧਰਤੀ ਚ ਕੀ ਕੀ ਦੱਬਿਆ ਹੋਇਆ ਸੀ ਜਦੋਂ ਪੁਲਿਸ ਨੇ ਪੁੱਟੀ ਜਮੀਨ ਤਾਂ ਸਮਾਨ ਦੇਖ ਉੱਡੇ ਹੋਸ਼

ਦੇਖੋ ਪਿੰਡ ਦੀ ਧਰਤੀ ਚ ਕੀ ਕੀ ਦੱਬਿਆ ਹੋਇਆ ਸੀ ਜਦੋਂ ਪੁਲਿਸ ਨੇ ਪੁੱਟੀ ਜਮੀਨ ਤਾਂ ਸਮਾਨ ਦੇਖ ਉੱਡੇ ਹੋਸ਼

ਪਿੰਡ ਦੀ ਧਰਤੀ ਚ ਕੀ ਕੀ ਦੱਬਿਆ ਹੋਇਆ ਸੀ ਜਦੋਂ ਪੁਲਿਸ ਨੇ ਪੁੱਟੀ ਜਮੀਨ

ਤਰਨਤਾਰਨ ਦੇ ਪੱਟੀ ਦੇ ਪਿੰਡ ਸ਼-ਕ-ਰੀ ਵਿੱਚ ਪੁਲੀਸ ਨੇ ਕਾਫ਼ੀ ਵੱਡੀ ਮਾਤਰਾ ਵਿੱਚ ਲਾ-ਹ-ਣ ਦੇ ਡਰੰਮ ਬ-ਰਾ-ਮ-ਦ ਕੀਤੇ ਹਨ। ਇੱਥੇ ਦੇ-ਸੀ ਦਾ-ਰੂ ਦੀਆਂ ਭੱ-ਠੀ-ਆਂ ਫੜੀਆਂ ਗਈਆਂ ਹਨ। ਜਿਸ ਵਿਅਕਤੀ ਤੋਂ ਇਹ ਭੱਠੀਆਂ ਅਤੇ ਲਾ-ਹ-ਣ ਫੜੀ ਗਈ ਹੈ। ਉਸ ਬਜ਼ੁਰਗ ਨੇ ਦੇ-ਸੀ ਦਾ-ਰੂ ਬਣਾਉਣ ਦੇ ਵੱਖ ਵੱਖ ਤਰੀਕੇ ਦੱਸੇ ਹਨ। ਪੁਲਿਸ ਦੁਆਰਾ ਕਾ-ਨੂੰ-ਨੀ ਕਾ-ਰ-ਵਾ-ਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੰਜਾਬ ਦੀ ਨੌਜਵਾਨੀ ਨੂੰ ਵੱਖ ਵੱਖ ਕਿਸਮ ਦੇ ਮਾ-ਰੂ ਪਦਾਰਥਾਂ ਨੇ ਬ-ਰ-ਬਾ-ਦ ਕਰਕੇ ਰੱਖ ਦਿੱਤਾ ਹੈ। ਚਿੱਟਾ ਫੜੇ ਜਾਣ ਦੀਆਂ ਖ਼ਬਰਾਂ ਆਮ ਤੌਰ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਰਕਾਰ ਦੀਆਂ ਹ-ਦਾ-ਇ-ਤਾਂ ਤੇ ਇਨ੍ਹਾਂ ਸਮਾਜ ਵਿ-ਰੋ-ਧੀ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋਂ ਦਾ-ਰੂ ਲਿਆ ਕੇ ਵੇਚੀ ਜਾਂਦੀ ਹੈ। ਜਿਸ ਕਰਕੇ ਆਬਕਾਰੀ ਵਿਭਾਗ ਨੂੰ ਕਾਫੀ ਘਾਟਾ ਪੈਂਦਾ ਹੈ। ਆਏ ਦਿਨ ਪੁਲਿਸ ਦੁਆਰਾ 2 ਨੰਬਰ ਦੀ ਦਾ-ਰੂ ਫੜੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਪੁਲਸ ਦੁਆਰਾ ਦੋ-ਸ਼ੀ-ਆਂ ਤੇ ਕਾਰਵਾਈ ਕੀਤੀ ਜਾਂਦੀ ਹੈ। ਪਰ ਫਿਰ ਵੀ ਇਹ ਲੋਕ ਬਾ-ਜ਼ ਨਹੀਂ ਆਉਂਦੇ। ਹੁਣ ਤਰਨ ਤਾਰਨ ਦੇ ਪਿੰਡ ਸ਼ਕਰੀ ਵਿੱਚ ਪੁਲੀਸ ਨੂੰ ਛਾ-ਪਾ ਮਾ-ਰ-ਨ ਤੇ ਵੱਡੀ ਸ-ਫ-ਲ-ਤਾ ਮਿਲੀ ਹੈ। ਪੁਲਿਸ ਨੂੰ ਵੱਡੀ ਮਾਤਰਾ ਵਿੱਚ ਦੇ-ਸੀ ਦਾ-ਰੂ ਤਿਆਰ ਕਰਨ ਲਈ ਰੱਖਿਆ ਗਿਆ ਲਾ-ਹ-ਣ ਮਿਲਿਆ ਹੈ ਜੋ ਕਿ ਡ-ਰੰ-ਮਾਂ ਵਿੱਚ ਸੀ। ਇਸ ਤੋਂ ਬਿਨਾਂ ਭੱ-ਠੀ-ਆਂ ਵੀ ਮਿਲੀਆਂ ਹਨ।

ਜਿਸ ਵਿਅਕਤੀ ਤੋਂ ਇਹ ਸਾਮਾਨ ਫੜਿਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੁਲਸ ਤੋਂ ਇ-ਜਾ-ਜ਼-ਤ ਲੈ ਲੈਣੀ ਚਾਹੀਦੀ ਸੀ। ਉਸ ਨੇ ਇਹ ਵੀ ਦੱਸਿਆ ਹੈ ਕਿ ਇਸ ਨੂੰ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਸਾਮਾਨ ਪਾਏ ਜਾਂਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਵੀ ਇਸ ਪਿੰਡ ਵਿੱਚੋਂ ਨਾ-ਜਾ-ਇ-ਜ਼ ਦੇ-ਸੀ ਦਾ-ਰੂ ਫੜੀ ਹੈ। ਉਨ੍ਹਾਂ ਨੂੰ ਤਰਨ ਤਾਰਨ ਦੇ ਐਸਐਸਪੀ ਵੱਲੋਂ ਸ-ਖ਼-ਤ ਨਿ-ਰ-ਦੇ-ਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਹੁਣ ਫੇਰ ਇਸ ਪਿੰਡ ਵਿੱਚੋਂ ਲਾ-ਹ-ਣ ਦੇ ਭਰੇ ਹੋਏ ਡ-ਰੰ-ਮ ਅਤੇ ਦਾ-ਰੂ ਕੱਢਣ ਦੀਆਂ ਭੱ-ਠੀ-ਆਂ ਮਿਲੀਆਂ ਹਨ। ਦੋ-ਸ਼ੀ-ਆਂ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!