ਦੇਖੋ ਵਾਇਰਲ ਵੀਡੀਓ
ਦੁਨੀਆਂ ਦੇ ਵਿਚ ਕੋਰੋਨਾ ਵਾ ਇ ਰ ਸ ਦਾ ਕਿੰਨਾ ਖੌ ਫ ਹੈ ਇਸ ਗਲ੍ਹ ਦੀ ਗਵਾਹੀ ਇਕ ਵੀਡੀਓ ਭਰ ਰਹੀ ਹੈ ਜਿਹੜੀ ਕੇ ਇੰਡੋਨੇਸ਼ੀਆ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਦੇਖਕੇ ਸਾਰੀ ਦੁਨੀਆਂ ਹੈਰਾਨ ਹੈ ਕੇ ਕੋਈ ਸੁਪਨੇ ਵਿਚ ਵੀ ਨਹੀ ਸੀ ਸੋਚ ਸਕਦਾ ਕੇ ਕਦੇ ਯਾਤਰੀਆਂ ਨੂੰ ਜਹਾਜ ਦੇ ਵਿਚੋਂ ਇਸ ਤਰੀਕੇ ਨਾਲ ਵੀ ਉਤਾਰਿਆ ਜਾਵੇਗਾ . ਦੇਖੋ ਵਾਇਰਲ ਹੋ ਰਹੀ ਵੀਡੀਓ ਅਤੇ ਤੁਸੀਂ ਵੀ ਸਾਵਧਾਨ ਰਹੋ ਇਸ ਕੋਰੋਨਾ ਵਾ ਇ ਰ ਸ ਤੋਂ। ਦੇਖੋ ਵਾਇਰਲ ਹੋ ਰਹੀ ਵੀਡੀਓ
ਚੀਨ ਨੇ ਕੋਰੋਨਾ ਵਾ ਇ ਰ ਸ ਨਾਲ ਲ ੜ ਨ ਲਈ ਰਿਕਾਰਡ 9 ਦਿਨਾਂ ਚ ਵੁਹਾਨ ਚ 1000 ਬੈਡਾਂ ਵਾਲਾ ਇਕ ਅਸਥਾਈ ਹਸਪਤਾਲ ਬਣਾਇਆ ਹੈ। ਜਦਕਿ 2,300 ਬਿਸਤਰੇ ਦਾ ਦੂਜਾ ਹਸਪਤਾਲ ਕੁਝ ਦਿਨਾਂ ਚ ਤਿਆਰ ਹੋ ਜਾਵੇਗਾ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਤੋਂ ਨਵੇਂ ਬਣੇ ਹੋਂਸਨ ਹਸਪਤਾਲ ਚ ਮਰੀਜ਼ਾਂ ਦੇ ਇਲਾਜ ਲਈ 1,400 ਫੌਜ ਦੇ ਜਵਾਨਾਂ ਨੂੰ ਭੇਜਣ ਦੇ ਆਦੇਸ਼ ਦਿੱਤੇ। ਇਸ ਹਸਪਤਾਲ ਚ 1000 ਬਿਸਤਰੇ ਦੀ ਸਮਰੱਥਾ ਹੈ ਤੇ ਇਹ ਵਿਸ਼ੇਸ਼ ਤੌਰ ‘ਤੇ ਕੋਰੋਨਾ ਵਾ ਇ ਰ ਸ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ।
ਫੌਜ ਦੇ 1,400 ਜਵਾਨਾਂ ਚੋਂ 950 ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਜੁੜੇ ਸਾਂਝੇ ਰਣਨੀਤਕ ਸਹਾਇਤਾ ਫੋਰਸ ਦੇ ਮੈਂਬਰ ਹਨ ਜਦਕਿ 450 ਮਿਲਟਰੀ ਮੈਡੀਕਲ ਯੂਨੀਵਰਸਿਟੀ ਦੇ ਹਨ। ਇਸਦੇ ਨਾਲ ਹੀ ਮ ਹਾਂ ਮਾ ਰੀ ਨੂੰ ਰੋਕਣ ਅਤੇ ਨਿਯੰਤਰਣ ਲਈ ਹਸਪਤਾਲਾਂ ਦੇ ਮਾਰਗ ਦਰਸ਼ਨ ਲਈ 15 ਵਿਅਕਤੀਆਂ ਦਾ ਇੱਕ ਸਾਂਝਾ ਸਮੂਹ ਭੇਜਿਆ ਗਿਆ ਹੈ।
ਚੀਨ ‘ਚ ਕੋਰੋਨਾ ਵਾ ਇ ਰ ਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 304 ਹੋ ਗਈ ਹੈ, ਜਦੋਂਕਿ ਲਗਭਗ 13,983 ਲੋਕ ਇਸ ਦੀ ਲਪੇਟ ‘ਚ ਹਨ। ਚੀਨ ਦੇ ਅਧਿਕਾਰਕ ਸੂਤਰਾਂ ਮੁਤਾਬਕ ਇਸ ਵਾ ਇ ਰ ਸ ਕਾਰਨ ਲੰਘੇ ਦਿਨ 45 ਲੋਕਾਂ ਦੀ ਮੌਤ ਹੋਈ ਅਤੇ ਇਸ ਤਰ੍ਹਾਂ ਚੀਨ ‘ਚ ਕੋਰੋਨਾ ਵਾ ਇ ਰ ਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 304 ਹੋ ਗਈ। ਚੀਨ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾ ਇ ਰ ਸ ਦੇ 2100 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਅਜੇ ਤੱਕ 331 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾ ਇ ਰ ਸ ਦਾ ਪਹਿਲਾ ਮਾਮਲਾ ਬੀਤੇ ਸਾਲ ਦਸੰਬਰ ਮਹੀਨੇ ਚੀਨ ਦੇ ਵੁਹਾਨ ‘ਚ ਸਾਹਮਣੇ ਆਇਆ ਸੀ ਅਤੇ ਮੌਜੂਦਾ ਸਮੇਂ ‘ਚ ਇਹ 20 ਤੋਂ ਵਧੇਰੇ ਦੇਸ਼ਾਂ ‘ਚ ਫੈਲ ਚੁੱਕਾ ਹੈ।
