Home / ਤਾਜਾ ਜਾਣਕਾਰੀ / ਦੇਖੋ ਕੌਣ ਬਣਨ ਜਾ ਰਹੀ ਹੈ ਗੁਰਦਾਸ ਮਾਨ ਦੇ ਘਰ ਦੀ ਨੂੰਹ

ਦੇਖੋ ਕੌਣ ਬਣਨ ਜਾ ਰਹੀ ਹੈ ਗੁਰਦਾਸ ਮਾਨ ਦੇ ਘਰ ਦੀ ਨੂੰਹ

ਗੁਰਦਾਸ ਮਾਨ ਦੇ ਘਰ ਦੀ ਨੂੰਹ ਬਾਰੇ ਕੁਝ ਗੱਲ੍ਹਾਂ

ਅੱਜ ਅਸੀਂ ਗਲ੍ਹ ਕਰਨ ਜਾ ਰਹੇ ਗੁਰਦਾਸ ਮਾਨ ਦੀ ਹੋਣ ਵਾਲੀ ਨੂੰਹ ਦੀ ਮਾਡਲ,ਬਾਲੀਵੁੱਡ ਅਤੇ ਪਾਲੀਵੁੱਡ ਅਦਾਕਰ ਸਿਮਰਨ ਕੌਰ ਮੁੰਡੀ ਜਿਸ ਨੇ 2008 ਵਿਚ ਮਿਸ ਇੰਡੀਆ ਯੂਨੀਵਰਸ ਦਾ ਤਗਮਾ ਜਿੱਤਿਆ ਸੀ, 31 ਜਨਵਰੀ 2020 ਨੂੰ ਪੰਜਾਬ ਦੇ ਪਟਿਆਲਾ ਵਿਖੇ ਗਾਇਕ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਗੇ ਹਨ। ਇਸ ਦੇ ਨਾਲ ਹੀ ਵਿਆਹ ਦੀਆ ਕੁਝ ਤਸਵੀਰਾ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ Gurdas Maan,Simran Kaur Mundi ਅਤੇ Gurikk Maan ਨਜ਼ਰ ਆ ਰਹੇ ਹਨ ਅਤੇ ਪਿਛਲੇ ਹੀ ਦਿਨ ਗੁਰਦਾਸ ਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ Amarinder Singh ਨੂੰ ਵੀ ਵਿਆਹ ਦਾ ਸਦਾ ਦੇਣ ਲਈ ਪੁਹੰਚੇ ਸਨ।

ਇਸ ਖਾਸ ਮੌਕੇ ਤੇ ਗੁਰਦਾਸ ਮਾਨ ਨੇ ਆਪਣਾ ਪ੍ਰਸਿੱਧ ਗੀਤ Sajna Ve Sajna ਗਾਇਆ ਅਤੇ ਇਸ ਦੇ ਨਾਲ ਹੀ ਸੂਫੀ ਗਾਇਕ Harsheep Kaur ਵੀ ਪੁਹੰਚੇ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਸਭ ਦਾ ਮਨੋਰੰਜਨ ਕੀਤਾ। Gurikk Maan ਦੇ ਵਿਆਹ ਵਿੱਚ Badshah,Bunty Bains,Mika Singh ,Gauhar Khan ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਪੁਹੰਚੇ ਸਨ ਜਿੰਨਾ ਨੇ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ।

ਸਿਮਰਨ ਕੌਰ ਮੁੰਡੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ ‘Jo Hum Chahein’ ਨਾਲ ਕੀਤੀ ਸੀ ਅਤੇ ਬਾਅਦ ਵਿਚ ਬਾਲੀਵੁੱਡ ਦੀਆਂ ਹੋਰ ਕਈ ਫਿਲਮਾਂ ਵੀ ਕੀਤੀਆਂ ਜਿਵੇਂ, Kis Kisko Pyaar Karoon,Bhaiaji Superhit,U, Me Aur Ghar ਇਸ ਦੇ ਨਾਲ ਹੀ ਉਹ ਕੁਝ ਪੰਜਾਬੀ ਫਿਲਮਾਂ ਦਾ ਵੀ ਹਿੱਸਾ ਹਨ, ਜਿਵੇ Mundeyan Ton Bachk,Best of Luck, ਇਸ ਤੋਂ ਇਲਵਾ ਸਿਮਰਨ ਕੌਰ ਮੁੰਡੀ ਮੋਡਲਿੰਗ ਵੀ ਕਰਦੇ ਹਨ।

ਜੇ ਅਸੀ Gurikk Maan ਦੀ ਗੱਲ ਕਰੀਏ ਤਾ ਉਹ ਇਕ ਵੀਡੀਓ ਨਿਰਦੇਸ਼ਕ ਹਨ। ਜਿੰਨਾ ਨੇ ਆਪਣੇ ਪਿਤਾ Gurdas Maan ਦੇ ਗੀਤ punjab, Mittar Pyare Nu,ਦੀ ਵੀਡੀਓ ਨੂੰ ਤਿਆਰ ਕੀਤਾ ਸੀ।ਇਸ ਤੋਂ ਇਲਾਵਾਂ ਉਹਨਾਂ ਨੇ Badshah ਦੇ ਗੀਤ Heartless ਦਾ ਖੂਬ ਸੂਰਤ ਵੀਡੀਓ ਤਿਆਰ ਕੀਤਾ ਸੀ। ਜਿਸਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ।

ਉਹਨਾਂ ਦੇ ਵਿਆਹ ਦੀ ਖਾਸ ਗੱਲ ਇਹ ਹੈ ਕਿ Prabh Aasra Seva trust ਆਸ਼ਰਮ ਦੇ ਬੱਚਿਆਂ ਨੂੰ ਵੀ ਸੱਦਿਆ ਗਿਆ ਸੀ ਜਿੰਨਾ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆਂ Gurdas Maan ਨੇ ਇਹ ਬੇਸਹਾਰਾ ਬੱਚਿਆਂ ਨੂੰ ਵਿਆਹ ਵਿੱਚ ਬੁਲਾ ਕੇ ਇਕ ਮਿਸਾਲ ਕਾਇਮ ਕੀਤੀ ਹੈ ਅਤੇ ਉਹਨਾਂ ਨੇ ਆਸ਼ਰਮ ਦੇ ਬੱਚਿਆਂ ਨੂੰ 11 ਲੱਖ ਰੁਪਏ ਦੀ ਰਾਸ਼ੀ ਭੇਂਟ ਦਿੱਤੀ।

error: Content is protected !!