Home / ਤਾਜਾ ਜਾਣਕਾਰੀ / ਦੇਖੋ ਕੈਦੀਆਂ ਨੇ ਫਾ ਸੀ ਦੇਣ ਲੱਗਿਆ ਕੀ ਕੀ ਕੀਤਾ – ਖੌ ਫ ਨਾ ਕ ਖਬਰ ਅੰਦਰਲੀ ਖਬਰ

ਦੇਖੋ ਕੈਦੀਆਂ ਨੇ ਫਾ ਸੀ ਦੇਣ ਲੱਗਿਆ ਕੀ ਕੀ ਕੀਤਾ – ਖੌ ਫ ਨਾ ਕ ਖਬਰ ਅੰਦਰਲੀ ਖਬਰ

ਪਹਿਲਾਂ ਚਾਰਾਂ ਨੂੰ ਚਿੱਟੇ ਕੁੜਤੇ-ਪਜਾਮੇ ਪਹਿਨਾਏ ਗਏ

ਸਵਾ 7 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ ‘ਤੇ ਹੈ ਵਾ ਨੀ ਅਤ ਦਾ ਖੇਡ ਖੇਡਣ ਵਾਲੇ ਚਾਰ ਵਿਨੇ ਸ਼ਰਮਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਅੱਜ ਸ਼ੁੱਕਰਵਾਰ ਸਵੇਰੇ 5 ਵਜੇ ਦਿੱਲੀ ਦੀ ਤਿਹਾੜ ਜੇਲ ‘ਚ ਫਾਂ ਸੀ ‘ਦਿੱਤੀ ਗਈ । ਫਾਂ ਸੀ ਦੇ ਅੱਧੇ ਘੰਟੇ ਬਾਅਦ ਚਾਰਾਂ ਦੀ ਮੌ ਤ ਦੀ ਪੁ ਸ਼ ਟੀ ਕੀਤੀ ਗਏ ਅਤੇ ਸਵੇਰੇ 6.20 ਵਜੇ ਲੋਥਾਂ ਨੂੰ ਹੇਠਾਂ ਉਤਾਰਿਆ ਗਿਆ। ਦੂਜੇ ਪਾਸੇ ਨਿਰਭਯਾ ਦੇ ਮਾਪਿਆਂ ਨੇ ਕਿਹਾ ਕਿ ਆਖਰਕਾਰ ਸਾਡੀ ਬੇਟੀ ਨੂੰ ਇਨਸਾਫ਼ ਮਿਲਿਆ। ਉਨ੍ਹਾਂ ਨੇ ਨਿਆਂਪਾਲਿਕਾ, ਸਰਕਾਰ ਅਤੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ।

ਜੇਲ ਸੂਤਰਾਂ ਅਨੁਸਾਰ ਨਿਰਭਯਾ ਵੀਰਵਾਰ ਦੀ ਸਾਰੀ ਰਾਤ ਬੇ ਚੈ ਨੀ ‘ਚ ਬਿਤਾਈ ਅਤੇ ਉਨ੍ਹਾਂ ਨੂੰ ਪੂਰੀ ਰਾਤ ਨੀਂਦ ਨਾ ਆਈ। ਫਾਂ ਸੀ ਦੇਣ ਤੋਂ ਪਹਿਲਾਂ ਤਿਹਾੜ ਜੇਲ ਦੇ ਅਧਿਕਾਰੀ ਸਵੇਰੇ 4 ਵਜੇ ਦੇ ਕਰੀਬ ਚਾਰਾਂ ਦੇ ਸੈੱਲ ‘ਚ ਪਹੁੰਚੇ ਅਤੇ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਹਾਉਣ ਅਤੇ ਕੱਪੜੇ ਬਦਲਣ ਲਈ ਕਿਹਾ ਗਿਆ। ਦੋ ਸ਼ੀ ਵਿਨੇ ਨੇ ਕੱਪੜੇ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਰੋਂ ਦੇ ਹੋਏ ਮਾ ਫ਼ੀ ਮੰਗਣਾ ਲੱਗਿਆ। ਸੈੱਲ ਤੋਂ ਬਾਹਰ ਲਿਆਉਣ ਤੋਂ ਪਹਿਲਾਂ ਚਾਰਾਂ ਨੂੰ ਚਿੱਟੇ ਕੁੜਤੇ-ਪਜਾਮੇ ਪਹਿਨਾਏ ਗਏ ਸਨ।

ਇਸ ਤੋਂ ਬਾਅਦ ਓਹਨਾ ਨੂੰ ਜੇਲ ਪ੍ਰਸ਼ਾਸਨ ਵੱਲੋਂ ਚਾਹ-ਨਾਸ਼ਤੇ ਬਾਰੇ ਪੁੱਛਿਆ ਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਗਈ। ਜਦੋਂ ਫਾਂ ਸੀ ਦੇਣ ਤੋਂ ਪਹਿਲਾਂ ਚਾਰੇ ਦੋ ਸ਼ੀ ਆਂ ਦੇ ਹੱਥ ਪਿੱਛੇ ਬੰ–ਨ੍ਹੇ ਜਾ ਰਹੇ ਸਨ ਤਾਂ ਦੋਵੇਂ ਦੋ ਸ਼ੀ ਇਸ ਲਈ ਤਿਆਰ ਨਹੀਂ ਹੋ ਰਹੇ ਸਨ, ਪਰ ਉਨ੍ਹਾਂ ਦੀ ਨਹੀਂ ਸੁਣੀ ਗਈ। ਜਦੋਂ ਉਨ੍ਹਾਂ ਨੂੰ ਫਾਂ ਸੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਜ਼ਮੀਨ ‘ਤੇ ਲੇਟ ਗਿਆ ਅਤੇ ਕਾਫੀ ਮਸ਼ੱਕਤ ਦੇ ਬਾਅਦ ਉਸ ਨੂੰ ਅੱਗੇ ਲਿਜਾਇਆ ਗਿਆ। ਇਸ ਤੋਂ ਬਾਅਦ ਚਾਰਾਂ ਦੇ ਚਿਹਰੇ ਕਾਲੇ ਕੱਪੜੇ ਨਾਲ ਢੱਕ ਦਿੱਤੇ ਗਏ । ਠੀਕ 5 ਵਜੇ ਜੇਲ ਸੁਪਰਡੈਂਟ ਦਾ ਇਸ਼ਾਰਾ ਮਿਲਦੇ ਹੀ ਪਵਨ ਜੱ ਲਾ ਦ ਨੇ ਲੀ ਵ ਰ ਖਿੱਚ ਦਿੱਤਾ।

ਦੋ ਸ਼ੀ ਆਂ ਨੂੰ ਫਾਂ ਸੀ ਦਿੱਤੇ ਜਾਣ ਦੌਰਾਨ ਤਿਹਾੜ ਜੇਲ ਦੇ ਬਾਹਰ ਭੀ ੜ ਜੁਟੀ ਰਹੀ। ਕੁੱਝ ਲੋਕਾਂ ਦੇ ਹੱਥਾਂ ‘ਚ ਤਿਰੰਗਾ ਸੀ। ਚਾਰਾਂ ਨੂੰ ਫਾਂ ਸੀ ਦਿੱਤੇ ਜਾਣ ਤੋਂ ਬਾਅਦ ਨਿਰਭਯਾ ਦੇ ਮਾਪਿਆਂ ਨੇ ਕਿਹਾ ਕਿ ਇਨਸਾਫ਼ ਲਈ ਸਾਡਾ 7 ਸਾਲਾਂ ਦਾ ਇੰਤਜ਼ਾਰ ਖ਼ ਤ ਮ ਹੋ ਗਿਆ ਹੈ। ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਅੱਜ ਮੇਰੀ ਧੀ ਨੂੰ ਜ਼ਰੂਰ ਸ਼ਾਂਤੀ ਮਿਲੀ ਹੋਵੇਗੀ।

error: Content is protected !!