Home / ਤਾਜਾ ਜਾਣਕਾਰੀ / ਦੇਖੋ ਕਿਹੜੇ ਕਿਹੜੇ ਲੀਡਰ ਗਏ ਗੁਰਦਾਸ ਮਾਨ ਦੇ ਮੁੰਡੇ ਦੇ ਵਿਆਹ ਤੇ- ਤਸਵੀਰਾਂ

ਦੇਖੋ ਕਿਹੜੇ ਕਿਹੜੇ ਲੀਡਰ ਗਏ ਗੁਰਦਾਸ ਮਾਨ ਦੇ ਮੁੰਡੇ ਦੇ ਵਿਆਹ ਤੇ- ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ ਤੇ ਜਿਥੇ ਇੰਡੀਆ ਦੇ ਨਾਮੀ ਕਲਾਕਾਰ ਪਹੁੰਚੇ ਓਥੇ ਪੰਜਾਬ ਦੇ ਚੋਟੀ ਦੇ ਲੀਡਰ ਵੀ ਪਹੁੰਚੇ।

ਬਿਕਰਮ ਜੀਤ ਸਿੰਘ ਮਜੀਠੀਆ ਨੇ ਫੇਸਬੁੱਕ ਤੇ ਲਿਖਿਆ-
ਪਟਿਆਲਾ ਵਿਖੇ ਸੁਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਜੀ ਦੇ ਬੇਟੇ ਗੁਰਇੱਕ ਮਾਨ ਦੇ ਵਿਆਹ ਵਿੱਚ ਸ਼ਿਰਕਤ ਕਰਕੇ ਬਹੁਤ ਵਧੀਆ ਲੱਗਾ। ਪੂਰੇ ਮਾਹੌਲ ਵਿੱਚ ਪੰਜਾਬੀਅਤ ਦਾ ਰੰਗ ਵੇਖ ਕੇ ਚਿੱਤ ਖੁਸ਼ ਹੋ ਗਿਆ। ਇਸ ਮੌਕੇ ਗੁਰਦਾਸ ਮਾਨ ਜੀ ਸਮੇਤ ਪੂਰੇ ਪਰਿਵਾਰ ਨੂੰ ਮਿਲ ਕੇ ਇਸ ਸ਼ੁਭ ਘੜੀ ਦੀ ਮੁਬਾਰਕਬਾਦ ਦਿੱਤੀ। ਵਾਹਿਗੁਰੂ ਸੁਭਾਗੀ ਜੋੜੀ ਨੂੰ ਗ੍ਰਹਿਸਥ ਜੀਵਨ ਦੀਆਂ ਤਮਾਮ ਖੁਸ਼ੀਆਂ ਸੰਗ ਨਿਵਾਜਣ ਅਤੇ ਆਪਣੀ ਮਿਹਰ ਬਣਾਈ ਰੱਖਣ।

ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦੇ ਆਨੰਦ ਕਾਰਜ ਦੀ ਰਸਮ ਗੁਰਦੁਆਰਾ ਸ੍ਰੀ ਸਿੰਘ ਸਭਾ ਪਟਿਆਲਾ ਵਿਖੇ ਹੋਈ। ਜਿਸ ਕਾਰ ਵਿਚ ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਡੋਲੀ ਤੋਰੀ ਗਈ ਸੀ ਉਸੇ ‘ਚ ਹੀ ਉਨ੍ਹਾਂ ਦੇ ਬੇਟੇ ਗੁਰਇੱਕ ਮਾਨ ਤੇ ਨੂੰਹ ਸਿਮਰਨ ਕੌਰ ਮੁੰਡੀ ਦੀ ਡੋਲੀ ਗਈ

ਇਸ ਤੋਂ ਪਹਿਲਾਂ ਗੁਰਿਕ ਲਈ ਹਲਦੀ-ਫੁੱਲਣ ਦੀ ਰਸਮ ‘ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਹੋਰ ਅਦਾਕਾਰਾਂ ਨੇ ਖੂਬ ਰੌਣਕਾਂ ਲਾਈਆਂ। ਗੁਰਿਕ ਮਾਨ ਵੀਡੀਓ ਡਾਇਰੈਕਟਰ ਹੈ, ਜਦਕਿ ਸਿਮਰਨ ਕੌਰ ਮੁੰਡੀ ਮੁੰਬਈ ਦੀ ਮਾਡਲ ਹੈ। ਮਸ਼ਹੂਰ ਜੋੜਾ ਦੇ ਵਿਆਹ ‘ਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਣ ਮਹਿਤਾ ਤੇ ਐਮੀ ਵਿਰਕ ਸਮੇਤ 102 ਮਹਿਮਾਨ ਦੋ ਦਿਨ ਪਟਿਆਲੇ ਰਹੇ।

ਵੀਰਵਾਰ ਨੂੰ ਗੁਰਿਕ ਤੇ ਸਿਮਰਨ ਕੌਰ ਦੀ ਮਹਿੰਦੀ ਦੀ ਰਸਮ ਇੱਕ ਹੋਟਲ ‘ਚ ਹੋਈ। ਗੁਰਿਕ ਨੇ ਖੁਦ ਆਪਣੀ ਲਾੜੀ ਸਿਮਰਨ ਕੌਰ ਮੁੰਡੀ ਦੇ ਹੱਥ ਵਿੱਚ ਮਹਿੰਦੀ ਲਾਈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!