ਇੱਕ ਫੋਨ ਕਾਲ ਨੇ ਉਜਾੜ ਦਿੱਤਾ ਬੰਦੇ ਦਾ ਘਰ
ਮੋਗਾ ਵਿੱਚ ਸੋਨੀ ਨਾਮ ਦੇ ਰਿਸ਼ਕਾ ਚਾਲਕ ਨੇ ਆਪਣੀ ਪਤਨੀ ਕਮਲਜੀਤ ਕੌਰ ਦੇ ਮੰਜੇ ਦੀ ਬਾਹੀ ਮਾ ਰ ਕੇ ਉਸ ਦੀ ਜਾਨ ਲੈ ਲਈ। ਦੋ-ਸ਼ੀ ਆਪਣੀ ਪਤਨੀ ਦੇ ਆ-ਚ-ਰ-ਨ ਉੱਤੇ ਸ਼ੱ-ਕ ਕਰਦਾ ਸੀ। ਘਟਨਾ ਤੋਂ ਬਾਅਦ ਇਕ ਕਾਰ ਉਰਫ਼ ਓਮ ਮੋਟਰਸਾਈਕਲ ਤੇ ਫ਼-ਰਾ-ਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਹ ਨੂੰ ਆਪਣੇ ਕ-ਬ-ਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕਾ ਦੋ ਬੱਚਿਆਂ ਦੀ ਮਾਂ ਸੀ। ਮ੍ਰਤਕਾ ਕੰਵਲਜੀਤ ਕੌਰ ਦੀ ਦਰਾਣੀ ਜੋਤੀ ਨੇ ਦੱਸਿਆ ਹੈ ਕਿ ਅਕਸਰ ਹੀ ਉਸ ਦੇ ਜੇਠ ਜਠਾਣੀ ਦਾ ਆਪਸ ਵਿੱਚ ਤ-ਕ-ਰਾ-ਰ ਰਹਿੰਦਾ ਸੀ।
ਉਸ ਨੂੰ ਤ-ਕ-ਰਾ-ਰ ਦੇ ਕਾਰਨ ਬਾਰੇ ਕੋਈ ਪਤਾ ਨਹੀਂ ਹੈ। ਕਮਲਜੀਤ ਕੌਰ ਦਾ ਪਤੀ ਰਿਕਸ਼ਾ ਚਲਾਉਂਦਾ ਹੈ। ਉਨ੍ਹਾਂ ਦੀ ਆਪਸ ਵਿਚ ਤੂੰ ਤੂੰ ਮੈਂ ਮੈਂ ਹੋ ਗਈ। ਇਸ ਦੌਰਾਨ ਸੋਨੀ ਨੇ ਕਮਲਜੀਤ ਕੌਰ ਦੇ ਮੰਜੇ ਦੀ ਬਾਹੀ ਮਾ-ਰ ਦਿੱਤੀ। ਜੋਤੀ ਦੇ ਦੱਸਣ ਅਨੁਸਾਰ ਉਹ ਆਪਣੇ ਘਰ ਵਿੱਚ ਇਕੱਲੀ ਸੀ ਅਤੇ ਸੋਨੀ ਅਤੇ ਉਸ ਦੀ ਪਤਨੀ ਕਮਲਜੀਤ ਵਿਚਕਾਰ ਤ-ਕ-ਰਾ-ਰ ਹੋ ਰਿਹਾ ਸੀ। ਕਮਲਜੀਤ ਕੌਰ ਆਪਣੇ ਬਚਾਅ ਲਈ ਜੋਤੀ ਦੇ ਘਰ ਆ ਗਈ।
ਜੋਤੀ ਦੇ ਜੇਠ ਨੇ ਜੋਤੀ ਨੂੰ ਵੀ ਧੱ-ਕਾ ਮਾ-ਰਿ-ਆ। ਉਹ ਮਦਦ ਲਈ ਕਿਸੇ ਨੂੰ ਬੁਲਾਉਣ ਲਈ ਬਾਹਰ ਨਿਕਲੀ ਤਾਂ ਇੰਨੇ ਵਿੱਚ ਸੋਨੀ ਜਾ ਚੁੱਕਾ ਸੀ। ਉਹ ਮੋਟਰਸਾਈਕਲ ਲੈ ਕੇ ਚਲਾ ਗਿਆ। ਹਰਬੰਸ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਓਮਕਾਰ ਉਰਫ ਸੋਨੀ ਆਪਣੀ ਪਤਨੀ ਕਮਲਜੀਤ ਕੌਰ ਦੇ ਆ-ਚ-ਰ-ਣ ਤੇ ਸ਼ੱ-ਕ ਕਰਦਾ ਸੀ। ਉਸ ਨੂੰ ਸ਼ੱ-ਕ ਸੀ ਕਿ ਕਮਲਜੀਤ ਕੌਰ ਨੂੰ ਗ-ਲ-ਤ ਫੋਨ ਆਉਂਦੇ ਹਨ।
ਜਿਸ ਕਰਕੇ ਉਸ ਨੇ ਆਪਣੀ ਪਤਨੀ ਦੇ ਮੰਜੇ ਦੀ ਬਾਹੀ ਮਾ-ਰ ਦਿੱਤੀ। ਘ-ਟ-ਨਾ ਸਮੇਂ ਦੋ-ਸ਼ੀ ਦੀ ਛੋਟੀ ਭਰਜਾਈ ਜੋਤੀ ਘਰ ਸੀ। ਮ੍ਰਤਕਾ ਇੱਕ ਮੁੰਡੇ ਅਤੇ ਕੁੜੀ ਦੀ ਮਾਂ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਪਤੀ ਦੁਆਰਾ ਆਪਣੀ ਪਤਨੀ ਦੇ ਸਿਰ ਵਿੱਚ ਡੰਡਾ ਮਾ-ਰ-ਕੇ ਉਸ ਦੀ ਜਾਨ ਲੈ ਲਈ ਗਈ ਹੈ। ਪਤਾ ਲੱਗਾ ਹੈ ਕਿ ਦੋ-ਸ਼ੀ ਆਪਣੀ ਪਤਨੀ ਦੇ ਆ-ਚ-ਰ-ਨ ਉੱਤੇ ਸ਼ੱ-ਕ ਕਰਦਾ ਸੀ। ਦੇਹ ਨੂੰ ਕ-ਬ-ਜ਼ੇ ਵਿੱਚ ਲੈ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦ ਕਿ ਦੋ-ਸ਼ੀ ਭੱਜ ਗਿਆ ਹੈ।
