Home / ਤਾਜਾ ਜਾਣਕਾਰੀ / ਦੇਖੋ ਕਿਵੇਂ ਡਾਕਟਰ ਬਣੇ ਇਸ ਮੁੰਡੇ ਲਈ ਰੱਬ,3 ਮਹੀਨੇ ਬਾਅਦ ਆਈ ਹੋਸ਼-ਪਿਓ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਠਿਕਾਣਾ

ਦੇਖੋ ਕਿਵੇਂ ਡਾਕਟਰ ਬਣੇ ਇਸ ਮੁੰਡੇ ਲਈ ਰੱਬ,3 ਮਹੀਨੇ ਬਾਅਦ ਆਈ ਹੋਸ਼-ਪਿਓ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਠਿਕਾਣਾ

3 ਮਹੀਨੇ ਬਾਅਦ ਆਈ ਹੋਸ਼-ਪਿਓ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਠਿਕਾਣਾ

ਜਲੰਧਰ ਦੇ ਜੌਹਲ ਹਸਪਤਾਲ ਵਿੱਚ ਲੱਗਭੱਗ 3 ਮਹੀਨੇ ਤੋਂ ਵੈਂਟੀਲੇਟਰ ਤੇ ਪਿਆ 20 ਸਾਲਾ ਨੌਜਵਾਨ ਹਰਦੀਪ ਸਿੰਘ ਠੀਕ ਹੋ ਗਿਆ ਹੈ। ਹੁਣ ਉਸ ਨੂੰ ਆਈਸੀਯੂ ਤੋਂ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਡਾਕਟਰਾਂ ਅਤੇ ਨਰਸਾਂ ਸਮੇਤ ਸਾਰੇ ਸਟਾਫ਼ ਨੇ ਮਿਲ ਕੇ ਉਸ ਦਾ ਜਨਮਦਿਨ ਮਨਾਇਆ। ਹਸਪਤਾਲ ਵਿੱਚ ਹੀ ਕੇਕ ਕੱ-ਟਿ-ਆ ਗਿਆ ਅਤੇ ਉਸ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਹਸਪਤਾਲ ਦੇ ਸੀਨੀਅਰ ਡਾਕਟਰ ਵੱਲੋਂ ਉਸ ਦੇ ਤੰ-ਦ-ਰੁ-ਸ-ਤ ਹੋ ਕੇ ਜਲਦੀ ਘਰ ਜਾਣ ਦੀ ਕਾ-ਮ-ਨਾ ਕੀਤੀ ਗਈ। ਹਰਦੀਪ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ ਹੈ।

ਹਰਦੀਪ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਫਿਰੋਜ਼ਪੁਰ ਦੇ ਹਸਪਤਾਲ ਤੋਂ ਇੱਥੇ ਰੈ-ਫ-ਰ ਕੀਤਾ ਗਿਆ ਸੀ। ਲਗਭਗ ਤਿੰਨ ਮਹੀਨੇ ਤੋਂ ਉਹ ਇੱਥੇ ਆਏ ਹੋਏ ਹਨ। ਹਸਪਤਾਲ ਦੇ ਸਾਰੇ ਹੀ ਸਟਾਫ਼ ਦਾ ਵ-ਤੀ-ਰਾ ਉਨ੍ਹਾਂ ਨਾਲ ਪਿਆਰ ਭ-ਰਿ-ਆ ਰਿਹਾ ਹੈ। ਹਸਪਤਾਲ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਔ-ਕ-ੜ ਨਹੀਂ ਆਈ। ਉਨ੍ਹਾਂ ਦਾ ਪੁੱਤਰ 20 ਸਾਲ ਦਾ ਹੋ ਚੁੱਕਾ ਹੈ। ਅੱਜ ਉਹ 21ਵੇ ਸਾਲ ਵਿੱਚ ਦਾਖਲ ਹੋਇਆ ਹੈ। ਜਸਬੀਰ ਸਿੰਘ ਅਨੁਸਾਰ ਡਾਕਟਰਾਂ ਨੇ ਪਰਿਵਾਰ ਨੂੰ ਬਿਨਾਂ ਦੱਸੇ ਹੀ ਹਰਦੀਪ ਸਿੰਘ ਦਾ ਜਨਮ ਦਿਨ ਮਨਾਉਣ ਦਾ ਪ੍ਰਬੰਧ ਕਰ ਲਿਆ। ਜਦੋਂ ਹਸਪਤਾਲ ਦੇ ਸਟਾਫ ਨੇ ਪਰਿਵਾਰ ਨਾਲ ਮਿਲ ਕੇ ਹਸਪਤਾਲ ਵਿੱਚ ਹੀ ਕੇਕ ਕੱ-ਟ ਕੇ ਹਰਦੀਪ ਦਾ ਜਨਮਦਿਨ ਮਨਾਇਆ ਤਾਂ

ਉਨ੍ਹਾਂ ਨੂੰ ਇਹ ਫ-ਰ-ਕ ਹੀ ਮ-ਹਿ-ਸੂ-ਸ ਨਹੀਂ ਹੋਇਆ ਕਿ ਉਹ ਘਰ ਵਿੱਚ ਹਨ ਜਾਂ ਹਸਪਤਾਲ ਵਿੱਚ। ਉਨ੍ਹਾਂ ਨੇ ਹਸਪਤਾਲ ਦੇ ਸਾਰੇ ਸਟਾਫ ਦਾ ਦਿਲੋਂ ਧੰਨਵਾਦ ਕੀਤਾ ਅਤੇ ਅ-ਸੀ-ਸਾਂ ਦਿੱਤੀਆਂ। ਡਾਕਟਰ ਦੇ ਦੱਸਣ ਮੁਤਾਬਿਕ ਹਰਦੀਪ ਸਿੰਘ ਨੂੰ ਤਿੰਨ ਮਹੀਨੇ ਵੈਂ-ਟੀ-ਲੇ-ਟ-ਰ ਤੇ ਰੱਖਣ ਮਗਰੋਂ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਉਸ ਦੇ ਸਾਹ ਲੈਣ ਲਈ ਉਨ੍ਹਾਂ ਨੇ ਗਲੇ ਤੋਂ ਉੱਤੋਂ ਰਸਤਾ ਬਣਾਇਆ ਹੋਇਆ ਸੀ। ਉਸ ਦਾ ਰਿਕਾਰਡ ਦੇਖਣ ਤੋਂ ਸਟਾਫ ਨੂੰ ਪਤਾ ਲੱਗਾ ਕਿ ਅੱਜ ਉਸ ਦਾ ਜਨਮ ਦਿਨ ਹੈ। ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਿਲ ਕੇ ਹਰਦੀਪ ਦਾ ਜਨਮ ਦਿਨ ਮਨਾਇਆ ਹੈ। ਉਨ੍ਹਾਂ ਨੇ ਕਾ-ਮ-ਨਾ ਕੀਤੀ ਹੈ ਕਿ ਹਰਦੀਪ ਜਲਦੀ ਠੀਕ ਹੋ ਕੇ ਆਪਣੇ ਘਰ ਨੂੰ ਚਲਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!