Home / ਤਾਜਾ ਜਾਣਕਾਰੀ / ਦੇਖੋ ਕਿਦਾਂ ਠੀਕ ਹੋਇਆ ਗੁਰਦਵਾਰਾ ਬੰਗਲਾ ਸਾਹਿਬ ਤੋਂ ਕਰੋਨਾ ਪੌਜੇਟਿਵ ਮਰੀਜ-ਗੁਰੂ ਹਰਿਕ੍ਰਿਸ਼ਨ ਜੀ ਦੀ ਹੋਈ ਕਿਰਪਾ

ਦੇਖੋ ਕਿਦਾਂ ਠੀਕ ਹੋਇਆ ਗੁਰਦਵਾਰਾ ਬੰਗਲਾ ਸਾਹਿਬ ਤੋਂ ਕਰੋਨਾ ਪੌਜੇਟਿਵ ਮਰੀਜ-ਗੁਰੂ ਹਰਿਕ੍ਰਿਸ਼ਨ ਜੀ ਦੀ ਹੋਈ ਕਿਰਪਾ

ਧੰਨ ਧੰਨ ਸ੍ਰੀ ਹਰਿਕ੍ਰਿਸ਼ਨ ਦੀ ਹੋਈ ਕਿਰਪਾ ”ਦਿੱਲੀ ‘ਚ ਕੋਰੋ ਨਾ ਦਾ ਪਹਿਲਾ ਮਰੀ ਜ਼ ਸ਼੍ਰੀ ਬੰਗਲਾ ਸਾਹਿਬ ਤੋਂ ਇੰਝ ਹੋਇਆ ਠੀਕ’, ਸੁਣੋ ਵੱਡਾ ਦਾਅਵਾ…ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ।

ਜਿਸ ਚ ਇੱਕ ਵੀਰ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਨਾਲ ਕਰੋ ਨਾ ਤੋਂ ਠੀਕ ਹੋ ਗਿਆ ਹੈ। ਇਸ ਵੀਰ ਦਾ ਨਾਮ ਰੋਹਿਤ ਹੈ। ਇਸ ਵੀਰ ਨੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਵੀਡੀਓ ਕਾਲ ਕਰਦਿਆਂ ਦੱਸਿਆ ਕਿ ਦਿੱਲੀ ਦੀ ਸਰਕਾਰ ਨੇ ਇਹ ਜਾਰੀ ਕਰ ਦਿੱਤਾ ਸੀ ਕਿ ਮੈ ਕਰੋਨਾ ਦਾ ਮ ਰੀਜ ਹੈ ਜਿਸ ਤੋਂ ਬਾਅਦ ਇਹ ਕਹਾਣੀ ਸ਼ੁਰੂ ਹੁੰਦੀ ਹੈ। ਰੋਹਿਤ ਦੇ ਦੱਸਣ ਅਨੁਸਾਰ ਉਸ ਦਾ ਦੋਸਤ ਇੱਕ ਸਿੱਖ ਵੀਰ ਹੈ ਜਿਸ ਦੇ ਕਹਿਣ ਤੇ ਉਹ ਗੁਰੂਦੁਆਰਾ ਬੰਗਲਾ ਸਾਹਿਬ ਗਿਆ। ਜਿਸ ਤੋਂ ਬਾਅਦ ਉਸ ਤੇ ਕਿਰਪਾ ਹੋਈ ਹੈ। ਤੁਸੀ ਖੁਦ ਇਸ ਵੀਡੀਓ ਚ ਦੇਖ ਸਕਦੇ ਹੋ।

ਇਹ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਹੈ ਜਿੱਥੇ ਡਾਕਟਰ ਫੇਲ ਹੋਏ ਨੇ। ਪਰ ਜੋ ਕਿਰਪਾ ਗੁਰੂ ਸਾਹਿਬ ਨੇ ਕਰੀ ਹੈ।ਤੁਹਾਨੂੰ ਦੱਸ ਦੇਈਏ ਕਿ ਗੁਰੂਦੁਆਰਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਦਾ ਇਤਿਹਾਸ ਹੈ ‘ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਭਾਰਤ ‘ਚ੍ ਇੱਕ ਮਸ਼ਹੂਰ ਗੁਰਦੁਆਰਾ ਹੈ। ਇਹ ਸਿੱਖਾਂ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਦੀ ਯਾਦ ‘ਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ 1783‘ਚ ਸ਼ਾਹ ਆਲਮ ਦੇ ਵੇਲੇ ਬਣਵਾਇਆ ਸੀ। ਗੁਰੂ ਹਰ ਕ੍ਰਿਸ਼ਨ 1664 ‘ਚ ਇੱਥੇ ਠਹਿਰੇ ਸਨ।ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਹੈ। ਆਓ ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ।

error: Content is protected !!