Home / ਤਾਜਾ ਜਾਣਕਾਰੀ / ਦੇਖੋ ਕਨੇਡਾ ਦਾ ਸਭ ਤੋ ਅਮੀਰ ਪੰਜਾਬੀ ਇਨਸਾਨ ਜਿਸ ਦੀ ਜਾਇਦਾਦ ਦੇਖ ਕੇ ਰਹਿ ਜਾੳਗੇ ਹੈਰਾਨ

ਦੇਖੋ ਕਨੇਡਾ ਦਾ ਸਭ ਤੋ ਅਮੀਰ ਪੰਜਾਬੀ ਇਨਸਾਨ ਜਿਸ ਦੀ ਜਾਇਦਾਦ ਦੇਖ ਕੇ ਰਹਿ ਜਾੳਗੇ ਹੈਰਾਨ

ਪੰਜਾਬੀਆਂ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਉਹਨਾਂ ਵਿੱਚੋ ਹੀ ਇੱਕ ਬੌਬ ਢਿਲੋਂ ਹੈ ਜੋ ਕਿ ਇਕ ਪੰਜਾਬੀ ਇੰਡੀਅਨ-ਕੈਨੇਡੀਅਨ ਸਿੱਖ, ਮਲਟੀ-ਮਿਲੀਨਿਅਰ ਰੀਅਲ ਅਸਟੇਟ ਬਿਜਨਸਮੈਨ ਹੈ ਜੋ ਕਿ ਬਰਨਾਲਾ ਦੇ ਪਿੰਡੇ ਟੱਲੇਵਾਲ ਦਾ ਰਹਿਣ ਵਾਸੀ ਹੈ

ੳੇੁਸ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ ਤੇ ਉਹ ਕੈਨੇਡਾ ਵਿਚ ਸਭ ਤੋਂ ਅਮੀਰ ਭਾਰਤੀ ਹੈਉਸਦੇ ਦਾਦਾ ਨੇ ਹਾਂਗਕਾਂਗ ਨੂੰ ਛੱਡ ਕੇ ਉੱਤਰੀ ਚੀਨ ਸ਼ਿਪਿੰਗ ਕੰਪਨੀ ਨੂੰ ਜਾਪਾਨ ਦੇ ਵਿਚਕਾਰ ਸਥਾਪਿਤ ਕੀਤਾ ਸੀ ਤੇ ਬੌਬ1965 ਵਿਚ ਜਾਪਾਨ ਵਿਚ ਪੈਦਾ ਹੋਇਆ ਸੀ ਤੇ ਬੌਬ ਨੂੰ ਸਕੂਲ ਪੜਾਨ ਲਈ ਵਾਪਸ ਭਾਰਤ ਵਿਚ ਭੇਜਿਆ ਗਿਆ ਬੌਬ ਸ਼ਿਮਲਾ ਦੇ Bishop Cotton School Shimla ਵਿਚ ਪੜਿਆ ਤੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਓਨਟਾਰੀਓ ਦੇ ਰਿਚਰਡ ਆਈਵੇ ਸਕੂਲ ਆਫ ਬਿਜਨਸ ਵਿਚ ਆਪਣੀ ਮਾਸਟਰ ਡਿਗਰੀ (ਐਮ ਬੀ ਏ) ਪੂਰਾ ਕਰਨ ਲਈ ਉਹ ਕਨੈਡਾ ਚੱਲ ਗਿਆ

ਜਦੋਂ ਉਹ ਓਨਟਾਰੀਓ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰ ਰਿਹਾ ਸੀ ਤਾਂ ਉਸ ਨੇ ਪਹਿਲੇ ਸਿੱਖ ਅਰਬਪਤੀ ਬਣਨ ਦੇ ਟੀਚਾ ਬਣਾ ਲਿਆ ਸੀ ਉਸ ਦੀ ਕੰਪਨੀ, ਮੇਨਸਟ੍ਰੀਟ, ਕੈਲਗਰੀ, ਅਲਬਰਟਾ ਵਿੱਚ ਸੈਂਕੜੇ ਅਪਾਰਟਮੈਂਟ ਇਮਾਰਤਾਂ ਦੀ ਮਾਲਕ ਹੈ ; ਸਰੀ ਅਤੇ ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ, ਟੋਰਾਂਟੋ ਅਤੇ ਹੋਰ ਕਿਤੇ ਵੀ ੳੁਸ ਦੀ ਜਾਇਦਾਦ ਦੀ ਕੀਮਤ 650 ਮਿਲੀਅਨ ਡਾਲਰ ਤੋਂ ਵੱਧ ਹੈ.ਉਸ ਕੋਲ ਬੇਲੀਜ਼ ਵਿਚ 2,700 ਏਕੜ ਦਾ ਇਕ ਟਾਪੂ ਵੀ ਹੈ, ਹੇਠਾਂ ਦਿੱਤੀ ਵੀਡਿਓ ਨੂੰ ਦੇਖੋ ਤੇ ਬੌਬ ਢਿਲ਼ੋਂ ਦੀ ਇੱਕ ਇੰਟਰਵਿਊ ਹੈ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!