Home / ਤਾਜਾ ਜਾਣਕਾਰੀ / ਦੇਖੋ ਆਖਿਰ ਚੰਦਨ ਦੀ ਲੱਕੜ ਵਿੱਚ ਅਜਿਹਾ ਕੀ ਹੁੰਦਾ ਹੈ ਜੋ ਸੱਪ ਉਸ ਨਾਲ ਚਿੰਬੜੇ ਰਹਿੰਦੇ ਹਨ

ਦੇਖੋ ਆਖਿਰ ਚੰਦਨ ਦੀ ਲੱਕੜ ਵਿੱਚ ਅਜਿਹਾ ਕੀ ਹੁੰਦਾ ਹੈ ਜੋ ਸੱਪ ਉਸ ਨਾਲ ਚਿੰਬੜੇ ਰਹਿੰਦੇ ਹਨ

ਅੱਜ ਅਸੀਂ ਤੁਹਾਡੀ ਜਾਣਕਾਰੀ ਵਿਚ ਇਕ ਛੋਟਾ ਜਿਹਾ ਹੋਰ ਵਾਧਾ ਕਰਨ ਜਾ ਰਹੇ ਹਾਂ ਤੁਸੀਂ ਆਮ ਹੀ ਇਹ ਗਲ੍ਹ ਸੁਣੀ ਹੋਵੇਗੀ ਕੇ ਸੱਪ ਚੰਦਨ ਦੇ ਰੁੱਖਾਂ ਨਾਲ ਲਿਪਟੇ ਰਹਿੰਦੇ ਹਨ ਪਰ ਕਿਓਂ ਆਉ ਤੁਹਾਨੂੰ ਦੱਸਦੇ ਹਾਂ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਸੀ ਅਕਸਰ ਵੇਖਦੇ ਜਾ ਸੁਣਦੇ ਰਹਿੰਦੇ ਹਾਂ ਕਿ ਸੱਪ ਹਮੇਸ਼ਾ ਚੰਦਨ ਦੇ ਪੇੜ ਨਾਲ ਲਿਪਟੇ ਰਹਿੰਦੇ ਹਨ ਪਰ ਕਿਉ ਅਜਿਹਾ ਕੀ ਹੁੰਦਾ ਹੈ ਚੰਦਨ ਦੇ ਪੇੜ ਵਿੱਚ ਕਿ ਸੱਪ ਉਸ ਨਾਲ ਚਿੰਬੜਿਆ ਰਹਿੰਦਾ ਹੈ। ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਚੰਦਨ ਦੀ ਖੁਸਬੂ ਕਰਕੇ ਸੱਪ ਉਸ ਵੱਲ ਜਾਂਦਾ ਹੈ ਤੇ ਲਿਪਟ ਜਾਂਦਾ ਹੈ ਪਰ ਇਹ ਗੱਲ ਸਹੀ ਨਹੀ ਹੈ ਕਿਉਂਕਿ ਵਿਗਿਆਨੀਆਂ ਅਨੁਸਾਰ ਸੱਪਾ ਦੇ ਅੰਦਰ ਸੁੰਘਣ ਦੀ ਸਕਤੀ ਨਹੀ ਹੁੰਦੀ ਹੈ।

ਉਹ ਆਪਣੀ ਜੀਭ ਸਹਾਰੇ ਹੀ ਆਸ ਪਾਸ ਦੇ ਇਲਾਕਿਆਂ ਦਾ ਜਾਇਜਾ ਲੈਦੇ ਹਨ ਸੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਸੱਪ ਠੰਡਕ ਲੈਣ ਲਈ ਅਜਿ ਹਾ ਕਰਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਚੰਦਨ ਵਿੱਚ ਆਪਣੇ ਆ ਸੇ ਪਾਸੇ ਦੀਆਂ ਚੀਜਾਂ ਨਾਲੋ ਠੰਡਕ ਜਿਆਦਾ ਹੁੰਦੀ ਹੈ। ਇਸ ਲਈ ਉਹ ਆਪਣੇ ਆਪ ਨੂੰ ਠੰਡਾ ਰੱਖਣ ਲਈ ਅਜਿਹਾ ਕਰਦੇ ਹਨ ।ਇਸ ਲਈ ਜੰਗਲਾਂ ਵਿਚ ਸਪਾਂ ਨੂੰ ਚੰਦਨ ਦੇ ਪੇੜਾਂ ਦੇ ਨਾਲ ਲਪਟਿਆ ਨੂੰ ਆਮ ਹੀ ਦੇਖਿਆ ਜਾਂਦਾ ਹੈ। ਕਿਓਂ ਕੇ ਜੰਗਲਾਂ ਵਿਚ ਗਰਮੀ ਬਹੁਤ ਜਿਆਦਾ ਹੋ ਜਾਂਦੀ ਹੈ ਪਰ ਹਨ ਰੁੱਖਾਂ ਦਾ ਟੈਮਪਰੇਚਰ ਦੂਜੇ ਰੁੱਖਾਂ ਨਾਲੋਂ ਕਿਤੇ ਘਟ ਹੁੰਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!