Home / ਤਾਜਾ ਜਾਣਕਾਰੀ / ਦੁੱਧ ਪਾਉਣ ਗਏ ਮੁੰਡੇ ਨਾਲ ਵਾਪਰਿਆ ਭਾਣਾ-ਜਦੋਂ ਖੋਲਿਆ ਢੱਕਣ ਤਾਂ ਗਈ ਜਾਨ

ਦੁੱਧ ਪਾਉਣ ਗਏ ਮੁੰਡੇ ਨਾਲ ਵਾਪਰਿਆ ਭਾਣਾ-ਜਦੋਂ ਖੋਲਿਆ ਢੱਕਣ ਤਾਂ ਗਈ ਜਾਨ

ਜਦੋਂ ਖੋਲਿਆ ਢੱਕਣ ਤਾਂ ਗਈ ਜਾਨ

ਮਾਨਸਾ ਵਿੱਚ ਡੇਅਰੀ ਵਿੱਚ ਦੁੱਧ ਪਾਉਣ ਗਏ ਗੁਰਲਾਲ ਸਿੰਘ ਨਾਮ ਦੇ ਵਿਅਕਤੀ ਨੂੰ ਅਸਮਾਨੀ ਬਿਜਲੀ ਨੇ ਆਪਣੀ ਲ-ਪੇ-ਟ ਵਿੱਚ ਲੈ ਲਿਆ। ਗੁਰਲਾਲ ਸਿੰਘ ਡੇਅਰੀ ਵਿੱਚ ਜਿਸ ਥਾਂ ਤੇ ਮੌਜੂਦ ਸੀ। ਉਸ ਤੋਂ 100 ਮੀਟਰ ਦੇ ਫਰਕ ਨਾਲ ਬਿਜਲੀ ਦੇ ਟਰਾਂ-ਸ-ਫ਼ਾ-ਰ-ਮ-ਰ ਤੇ ਅਸਮਾਨੀ ਬਿਜਲੀ ਡਿੱ-ਗ ਪਈ। ਜਿਸ ਦਾ ਅਸਰ ਗੁਰਲਾਲ ਸਿੰਘ ਤੱਕ ਵੀ ਹੋਇਆ ਅਤੇ ਇਸ ਹਾ-ਦ-ਸੇ ਵਿੱਚ ਗੁਰਲਾਲ ਸਿੰਘ ਦੀ ਜਾ-ਨ ਚਲੀ ਗਈ ਅਤੇ ਚਾਰ ਜਣੇ ਹੋਰ ਵੀ ਉ-ਲ-ਝ ਗਏ। ਜਿਨ੍ਹਾਂ ਦੇ ਸੱ-ਟਾਂ ਲੱਗੀਆਂ ਹਨ। ਗੁਰਲਾਲ ਸਿੰਘ ਦੇ ਨਜ਼ਦੀਕੀਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਅਤੇ ਬਿਜਲੀ ਵਿਭਾਗ ਤੇ ਕਾਰਵਾਈ ਦੀ ਮੰਗ ਕੀਤੀ ਹੈ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਗੁਰਲਾਲ ਸਿੰਘ ਡੇਅਰੀ ਵਿੱਚ ਦੁੱਧ ਪਾਉਣ ਗਿਆ ਸੀ।

ਜਿਸ ਟਰਾਂਸਫਾਰਮਰ ਤੇ ਬਿਜਲੀ ਡਿੱਗਣ ਦੀ ਗੱਲ ਆਖੀ ਜਾ ਰਹੀ ਹੈ। ਉਸ ਵਿਚੋਂ ਕਈ ਮਹੀਨੇ ਤੋਂ ਅੱ ਗ ਨਿਕਲ ਰਹੀ ਸੀ। ਇਹ ਬਿਜਲੀ ਵਿਭਾਗ ਦੀ ਨਾ-ਕਾ-ਮੀ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਥਾਂ ਥਾਂ ਤੇ ਬਿਜਲੀ ਦੀਆਂ ਤਾ-ਰਾਂ ਨੰ-ਗੀ-ਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਕਿਤੇ ਹੋਰ ਡਿੱ ਗੀ ਹੈ ਅਤੇ ਹਾ-ਦ-ਸਾ ਕਿਤੇ ਹੋਰ ਵਾਪਰਿਆ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਆਪਣੀ ਨਾ-ਕਾ-ਮੀ ਨੂੰ ਲੁਕਾਉਣ ਲਈ ਅਸਮਾਨੀ ਬਿਜਲੀ ਦਾ ਬਹਾਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਮ੍ਰਤਕ ਦੇ ਪਰਿਵਾਰ ਦੀ ਮਾਲੀ ਮ-ਦ-ਦ ਕੀਤੀ ਜਾਵੇ। ਇਸ ਹਾ-ਦ-ਸੇ ਦਾ 4 ਜੀਅ ਹੋਰ ਸ਼ਿ-ਕਾ-ਰ ਹੋਏ ਹਨ। ਜਦ ਕਿ ਘਰ ਵੀ ਸ-ੜ ਗਿਆ ਹੈ।

ਮੌਕੇ ਤੇ ਹਾਜ਼ਰ ਇੱਕ ਔਰਤ ਦਾ ਕਹਿਣਾ ਹੈ ਕਿ ਜਦੋਂ ਗੁਰਲਾਲ ਸਿੰਘ ਚੁੱਕ ਕੇ ਦੁੱਧ ਵਾਲੇ ਭਾਂਡੇ ਦਾ ਢੱਕਣ ਖੁੱਲ੍ਹਣ ਲੱਗਾ ਤਾਂ ਇੱਕ ਦਮ ਧ-ਮਾ-ਕਾ ਹੋਇਆ। ਬਿਜਲੀ ਦੇ ਖੰਭੇ ਤੋਂ ਇੱਕ ਲਾਟ ਨਿਕਲੀ ਘਰ ਨੂੰ ਅੱ ਗ ਲੱਗ ਗਈ ਅਤੇ ਲੜਕਾ ਵੀ ਉਸ ਦੇ ਨੇੜੇ ਹੀ ਡਿੱਗ ਪਿਆ। ਉਹ ਆਪ ਵੀ ਉੱਥੇ ਹੀ ਡਿੱਗੀ ਸੀ। ਲੜਕੇ ਦਾ ਮੂੰਹ ਖੁੱਲ੍ਹਾ ਸੀ। ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਗੁਰਲਾਲ ਸਿੰਘ ਕੋਲ ਦੋ ਏਕੜ ਜ਼ਮੀਨ ਸੀ। ਉਸ ਦੇ ਸਿਰ ਤੇ ਕਾਫੀ ਕ-ਰ-ਜ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਸਦਾ ਸਾਰਾ ਕਰਜ਼ਾ ਮੁ-ਆ-ਫ ਕੀਤਾ ਜਾਵੇ। ਉਸ ਨੂੰ ਮੁ-ਆ-ਵ-ਜ਼ਾ ਦਿੱਤਾ ਜਾਵੇ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਨੇ ਬਿਜਲੀ ਮਹਿਕਮੇ ਤੇ ਵੀ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!